No Image

ਸਿੱਧੂ ਦੇ ਸ਼ਬਦ-ਬਾਣਾਂ ਅੱਗੇ ਬੇਵੱਸ ਹੋਈ ਅਕਾਲੀ-ਭਾਜਪਾ ਸਰਕਾਰ

September 18, 2013 admin 0

ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ ਦੇ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਦੇ ਸ਼ਬਦ ਬਾਣਾਂ ਅੱਗੇ ਅਕਾਲੀ-ਭਾਜਪਾ ਸਰਕਾਰ ਬੇਵੱਸ ਨਜ਼ਰ ਆ ਰਹੀ […]

No Image

ਖਿਡਾਰੀ ਡਰੱਗ ਕਿਉਂ ਲੈਂਦੇ ਹਨ?

September 18, 2013 admin 0

ਪ੍ਰਿੰæ ਸਰਵਣ ਸਿੰਘ ‘ਕਬੱਡੀ ਨੂੰ ਡਰੱਗ ਦਾ ਜੱਫਾ’ ਲੇਖ ਕਬੱਡੀ ਦੇ ਖਿਡਾਰੀਆਂ ਨੇ ਹੀ ਡਰੱਗੀ ਖਿਡਾਰੀਆਂ ਬਾਰੇ ਦੱਸ ਕੇ ਲਿਖਵਾਇਆ ਸੀ। ਭੇਤ ਨਸ਼ਰ ਹੋਣ ਪਿੱਛੋਂ […]

No Image

ਬਾਕੀ ਬਚੇ ਹੋਏ ਦੋ ਹਰੇ ਪੱਤੇ!

September 18, 2013 admin 0

ਗੁਰਬਚਨ ਸਿੰਘ ਭੁੱਲਰ ਫੋਨ: 91-11-65736868 ਕਿਸੇ ਵੇਲ-ਬੂਟੇ ਦਾ ਇਕ ਪੱਤਾ ਵੀ ਜਿੰਨਾ ਚਿਰ ਹਰਾ ਰਹਿ ਜਾਵੇ, ਉਸ ਦੇ ਮੁੜ ਟਹਿਕ ਪੈਣ ਦੀ ਆਸ ਬਣੀ ਰਹਿੰਦੀ […]

No Image

ਨਾਮ ਚਰਚਾ ਵਾਲੇ ਸ਼੍ਰੋਮਣੀ ਕਮੇਟੀ ਮੈਂਬਰ ਨਵਤੇਜ ਸਿੰਘ ਕਾਉਣੀ ਨੂੰ ਤਨਖਾਹ ਲਾਈ

September 18, 2013 admin 0

ਅੰਮ੍ਰਿਤਸਰ: ਪੰਜ ਸਿੰਘ ਸਾਹਿਬਾਨ ਦੀ ਸ੍ਰੀ ਅਕਾਲ ਤਖ਼ਤ ਸਕੱਤਰੇਤ ਵਿਖੇ ਮੀਟਿੰਗ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨਵਤੇਜ ਸਿੰਘ ਅਤੇ ਲੁਧਿਆਣਾ ਵਾਸੀ ਚਰਨਜੀਤ ਸਿੰਘ […]

No Image

ਡਿਪੋਰਟੇਸ਼ਨ

September 18, 2013 admin 0

ਪਰਦੇਸੀ ਹੋਣਾ ਆਪਣੇ ਆਪ ਵਿਚ ਹੀ ਇਕ ਸੰਤਾਪ ਹੈ ਅਤੇ ਜੇ ਬੰਦਾ ਅਮਰੀਕਾ ਜਿਹੇ ਮੁਲਕ ਵਿਚ ਬਿਨਾ ਕਾਗਜ਼ਾਂ ਤੋਂ ਰਹਿ ਰਿਹਾ ਹੋਵੇ ਤਾਂ ਹੋਰ ਵੀ […]

No Image

ਸਾਵਧਾਨ ਸਕੈਮ ਸੰਭਲੋ

September 18, 2013 admin 0

ਚਰਨਜੀਤ ਸਿੰਘ ਪੰਨੂ ਘਰ ਦੇ ਪਿਛਵਾੜੇ ਸੈਰ ਕਰ ਰਿਹਾਂ ਸਾਂ ਕਿ ਫੋਨ ਦੀ ਘੰਟੀ ਵੱਜੀ। ਅੰਦਰ ਗਿਆ ਤਾਂ ਫੋਨ ਬੰਦ ਹੋ ਚੁਕਾ ਸੀ। ਫੋਨ ਦੀ […]

No Image

ਸ਼ੁਭ ਅਮਲਾਂ ਬਾਝੋਂ ਦੋਨੋ ਰੋਈ!

September 18, 2013 admin 0

‘ਪੰਜਾਬ ਟਾਈਮਜ਼’ ਦੇ 7 ਸਤੰਬਰ ਦੇ ਅੰਕ ਵਿਚ ਦਸਮ ਗ੍ਰੰਥ ਵਿਵਾਦ ਬਾਰੇ ਸ਼ ਮਝੈਲ ਸਿੰਘ ਸਰਾਂ ਦੇ ਲੇਖ ਬਾਰੇ ਕੁਝ ਟਿੱਪਣੀਆਂ ਕਰਨੀਆਂ ਚਾਹੁੰਦਾ ਹਾਂ। ਅਸਲ […]

No Image

ਪਾਕਿਸਤਾਨ ਦੀ ਆਸਕਰ ਐਂਟਰੀ

September 18, 2013 admin 0

ਪੰਜ ਦਹਾਕਿਆਂ ਦੇ ਲੰਬੇ ਵਕਫ਼ੇ ਤੋਂ ਬਾਅਦ ਪਾਕਿਸਤਾਨੀ ਫਿਲਮ Ḕਜ਼ਿੰਦਾ ਭਾਗ’ ਨੇ ਆਸਕਰ ਐਵਾਰਡਸ ਲਈ ਐਂਟਰੀ ਪਾਈ ਹੈ। ਇਸ ਤੋਂ ਪਹਿਲਾਂ 1963 ਵਿਚ ਖਵਾਜ਼ਾ ਖੁਰਸ਼ੀਦ […]