ਸਰਬੱਤ, ਸੰਸਾਰ ਤੇ ਸਿਆਸਤ
ਇਸ ਹਫਤੇ ਵਿਚ ਹਿੰਸਾ ਦੀਆਂ ਦੋ ਘਟਨਾਵਾਂ ਨੇ ਸਮੁੱਚੇ ਸੰਸਾਰ ਨੂੰ ਝੰਜੋੜ ਸੁੱਟਿਆ ਹੈ। ਕੀਨੀਆ ਦੀ ਰਾਜਧਾਨੀ ਨੈਰੋਬੀ ਦੇ ਇਕ ਮਾਲ ਵਿਚ ਲੋਕਾਂ ਨੂੰ ਬੰਦੀ […]
ਇਸ ਹਫਤੇ ਵਿਚ ਹਿੰਸਾ ਦੀਆਂ ਦੋ ਘਟਨਾਵਾਂ ਨੇ ਸਮੁੱਚੇ ਸੰਸਾਰ ਨੂੰ ਝੰਜੋੜ ਸੁੱਟਿਆ ਹੈ। ਕੀਨੀਆ ਦੀ ਰਾਜਧਾਨੀ ਨੈਰੋਬੀ ਦੇ ਇਕ ਮਾਲ ਵਿਚ ਲੋਕਾਂ ਨੂੰ ਬੰਦੀ […]
ਇਕ ਫਿਰਕੇ ਦਾ ਕੀਤਾ ਸੀ ਘਾਣ ਭਾਵੇਂ, ਦੋਸ਼ੀ ਦੇਖ ਲਉ ਕਿਸ ਤਰ੍ਹਾਂ ਗੱਜਦਾ ਏ। ਬਹਿ ਗਿਆ ਸੀ ਰੁੱਸ ਕੇ ਖੁੰਢ ਜਿਹੜਾ, ਭਾਅ ਬੀਨ ਦੇ ਉਹ […]
ਪਰਮਾਣੂ ਦੇਣਦਾਰੀ ਕਾਨੂੰਨ ਬਾਰੇ ਵਿਵਾਦ ਛਿੜਿਆ ਨਵੀਂ ਦਿੱਲੀ (ਪੰਜਾਬ ਟਾਈਮਜ਼ ਬਿਊਰੋ): ਪਰਮਾਣੂ ਦੇਣਦਾਰੀ ਕਾਨੂੰਨ ਨੂੰ ਲੈ ਕੇ ਪ੍ਰਧਾਨ ਮੰਤਰੀ ਡਾæ ਮਨਮੋਹਨ ਸਿੰਘ ਦੀ ਅਮਰੀਕਾ ਫੇਰੀ […]
ਨਿਊ ਯਾਰਕ (ਪੰਜਾਬ ਟਾਈਮਜ਼ ਬਿਊਰੋ): ਕੋਲੰਬੀਆ ਯੂਨੀਵਰਸਿਟੀ ਦੇ ਸਿੱਖ ਪ੍ਰੋਫੈਸਰ ਉਤੇ 30 ਜਣਿਆਂ ਦੇ ਹਜੂਮ ਵੱਲੋਂ ਹਮਲਾ ਬੋਲ ਕੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰਨ […]
ਦਲਜੀਤ ਅਮੀ ਫੋਨ: 91-97811-21873 ਜਸਦੀਪ ਸਿੰਘ ਮਲਹੋਤਰਾ ਸੜਕ ਹਾਦਸੇ ਵਿਚ ਚਲਾਣਾ ਕਰ ਗਿਆ। ਬਤੌਰ ਪੱਤਰਕਾਰ ਉਹ ਸਮਾਜਕ ਸਰੋਕਾਰ ਪਾਲਣ ਵਾਲਾ ਪੰਜਾਬੀ ਬੰਦਾ ਸੀ। ਉਸ ਦੀਆਂ […]
ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗੱਠਜੋੜ ਵਿਚਾਲੇ ਚੱਲ ਰਹੀ ਕਸ਼ਮਕਸ਼ ਇਕ ਵਾਰ ਫਿਰ ਖੁੱਲ੍ਹ ਕੇ ਸਾਹਮਣੇ ਆ ਗਈ ਹੈ। ਅੰਮ੍ਰਿਤਸਰ ਤੋਂ […]
ਬੂਟਾ ਸਿੰਘ ਫੋਨ: 91-94634-74342 ਸੜਕ ਹਾਦਸੇ ‘ਚ 4 ਮੌਤਾਂæææ ਇਕੋ ਪਰਿਵਾਰ ਦੇ 6 ਜੀਆਂ ਦੀ ਮੌਤæææ ਬਰਨਾਲਾ ਨੇੜੇ ਇਕੋ ਟੱਬਰ ਦੇ ਨੌਂ ਜੀਅ ਸੜਕ ਹਾਦਸੇ […]
ਚੰਡੀਗੜ੍ਹ: ਕੇਂਦਰ ਸਰਕਾਰ ਨੇ ਲੋਕ ਸਭਾ ਚੋਣਾਂ ਦੌਰਾਨ ਉੱਤਰੀ ਭਾਰਤ ਦੇ ਜਾਟਾਂ ਦੀਆਂ ਵੋਟਾਂ ਉੱਪਰ ਘੋਖ ਰੱਖਦਿਆਂ ਜਾਟਾਂ ਨੂੰ ਪਛੜੇ ਵਰਗਾਂ ਵਿਚ ਸ਼ਾਮਲ ਕਰਨ ਤੇ […]
ਡਾæ ਗੁਰਨਾਮ ਕੌਰ, ਕੈਨੇਡਾ ਕਿਸੇ ਵੀ ਧਰਮ ਦੀ ਵਿਲੱਖਣਤਾ ਕਿਨ੍ਹਾਂ ਕਾਰਨਾਂ ਵਿਚ ਛੁਪੀ ਹੁੰਦੀ ਹੈ, ਇਸ ਦਾ ਖ਼ੁਲਾਸਾ ਕਰਦਿਆਂ ਡਾæ ਅਵਤਾਰ ਸਿੰਘ ਨੇ ਏæਈæ ਟਾਇਲਰ […]
ਨਵੀਂ ਦਿੱਲੀ: ਕੌਮੀ ਏਕਤਾ ਕੌਂਸਲ ਦੀ ਮੀਟਿੰਗ ਵਿਚ ਪ੍ਰਧਾਨ ਮੰਤਰੀ ਡਾæ ਮਨਮੋਹਨ ਸਿੰਘ ਨੇ ਫਿਰਕੂ ਹਿੰਸਾ ਦੀਆਂ ਵਾਰਦਾਤਾਂ ਵਧਣ ‘ਤੇ ਫਿਕਰ ਜ਼ਾਹਰ ਕਰਦਿਆਂ ਰਾਜਸੀ ਪਾਰਟੀਆਂ […]
Copyright © 2025 | WordPress Theme by MH Themes