No Image

ਸਾਝ ਕਰੀਜੈ ਗੁਣਹ ਕੇਰੀ-2

August 21, 2013 admin 0

ਡਾæ ਗੁਰਨਾਮ ਕੌਰ ਕੈਨੇਡਾ ਪਿਛਲੇ ਲੇਖ ਵਿਚ ਸਿਆਣਪ, ਸਤਿ ਅਤੇ ਨਿਆਉਂ ਆਦਿ ਗੁਣਾਂ ਦੀ ਗੱਲ ਕੀਤੀ ਸੀ। ਇਨ੍ਹਾਂ ਗੁਣਾਂ ਦੇ ਨਾਲ ਹੀ ਅਗਲਾ ਗੁਣ ਹੈ […]

No Image

ਅੱਖਾਂ ਦੇ ਓਹਲੇ

August 21, 2013 admin 0

ਬਲਜੀਤ ਬਾਸੀ ਅੱਖਾਂ ਦੇ ਇਸ਼ਾਰੇ ਇੰਨੇ ਸਨ ਕਿ ਪਿਛਲੇ ਲੇਖ ਵਿਚ ਇਨ੍ਹਾਂ ਦਾ ਭਰਪੂਰ ਜ਼ਿਕਰ ਨਾ ਹੋ ਸਕਿਆ। ਉਸ ਲੇਖ ਵਿਚ ਅਸੀਂ ਜ਼ਿਆਦਾਤਰ ਅੱਖ ਨਾਲ […]

No Image

ਸਿੱਖ ਬਜ਼ੁਰਗ ‘ਤੇ ਹਮਲਾ ਕਰਨ ਵਾਲੀ ਗੋਰੀ ਨੂੰ ਨਾ ਮਿਲੀ ਜ਼ਮਾਨਤ

August 21, 2013 admin 0

ਨਸਲੀ ਹਮਲਿਆਂ ਨੂੰ ਲੈ ਕੇ ਸਿੱਖ ਭਾਈਚਾਰਾ ਫਿਕਰਮੰਦ ਲੰਡਨ: ਵਿਦੇਸ਼ਾਂ ਵਿਚ ਨਸਲੀ ਹਮਲਿਆਂ ਨੂੰ ਲੈ ਕੇ ਸਿੱਖ ਭਾਈਚਾਰਾ ਫਿਕਰਮੰਦ ਹੈ। ਲੰਘੇ ਦਿਨੀਂ ਬਰਤਾਨੀਆ ਵਿਚ ਇਕ […]

No Image

ਲੱਭ ਹੀ ਪੈਂਦਾ ਏ ਕੋਈ ਹਰਿਆ ਬੂਟ!

August 21, 2013 admin 0

ਤਰਲੋਚਨ ਸਿੰਘ ਦੁਪਾਲਪੁਰ ਫੋਨ: 408-915-1268 ਸੰਨ 2004 ਵਿਚ ਜਦੋਂ ਮੈਂ ਅਮਰੀਕਾ ਪਹੁੰਚਿਆ ਤਾਂ ਇਥੇ ਆਪਣੇ ਸ਼ਹਿਰ ਸੈਨ ਹੋਜ਼ੇ ਦੇ ਗੁਰਦੁਆਰੇ ਵਿਚ ਇਹ ਦੇਖ ਕੇ ਬੜਾ […]

No Image

ਵੇ ਪਰਦੇਸੀਂ ਵੱਸਦਿਆ ਸੱਜਣਾ…

August 21, 2013 admin 0

ਮੇਜਰ ਕੁਲਾਰ ਬੋਪਾਰਾਏ ਕਲਾਂ ਫੋਨ: 916-273-2856 ਬਾਈ ਇਕਬਾਲ ਸਿੰਘ ਦਾ ਫੋਨ ਆਉਂਦਾ ਤਾਂ ਉਹ ਮਿਲਣ ਦੀ ਤਾਂਘ ਹਮੇਸ਼ਾ ਲੋਚਦਾ। ਸਾਡੀ ਦੋਵਾਂ ਦੀ ਤਾਂਘ ਪਿਛਲੇ ਐਤਵਾਰ […]

No Image

ਜਹਾਜ਼ ਦੇ ਸਟਾਫ ਨੇ ਜਦੋਂ ਸਾਨੂੰ ਖਾੜਕੂ ਸਮਝਿਆ

August 21, 2013 admin 0

ਰਿਬੇਰੋ ਦੀ ਆਪਬੀਤੀ-12 ਲੈਫਟੀਨੈਂਟ ਜਨਰਲ ਕੁਲਦੀਪ ਸਿੰਘ ਬਰਾੜ, ਪੰਜਾਬ ਪੁਲਿਸ ਦੇ ਸਾਬਕਾ ਮੁਖੀ ਕੇæਪੀæਐਸ਼ ਗਿੱਲ ਅਤੇ ਜੂਲੀਓ ਰਿਬੇਰੋ ਨੇ ਪਿਛਲੀ ਸਦੀ ਦੇ ਅੱਸੀਵਿਆਂ ਦੇ ਦੌਰ […]