Month: May 2013
ਧਾਰਮਿਕ ਆਜ਼ਾਦੀ ‘ਤੇ ਹਮਲਿਆਂ ਬਾਰੇ ਅਮਰੀਕਾ ਫਿਕਰਮੰਦ
ਵਾਸ਼ਿੰਗਟਨ: ਹਿੰਦੂਆਂ, ਸਿੱਖਾਂ, ਬੋਧੀਆਂ ਤੇ ਮੁਸਲਮਾਨਾਂ ਵਿਰੁੱਧ ਪੱਖਪਾਤ ਤੇ ਹਿੰਸਾ ਦਾ ਹਵਾਲਾ ਦਿੰਦਿਆਂ ਅਮਰੀਕਾ ਦੇ ਵਿਦੇਸ਼ ਮੰਤਰੀ ਜੌਹਨ ਕੈਰੀ ਨੇ ਕਿਹਾ ਹੈ ਕਿ ਕੌਮਾਂਤਰੀ ਪੱਧਰ […]
ਸ਼ੇਕਸਪੀਅਰ ਵਾਲੇ ਬਾਬਾ ਹਾਂਸ
ਸੁਰਜੀਤ ਹਾਂਸ ਪੰਜਾਬੀ ਦੇ ਵਿਲੱਖਣ ਲੇਖਕ ਹਨ। ਉਨ੍ਹਾਂ ਆਪਣੀ ਕਵਿਤਾ ਅਤੇ ਖੋਜ ਪੁਸਤਕਾਂ ਨਾਲ ਪੰਜਾਬੀ ਸਾਹਿਤ ਦੇ ਵਿਹੜੇ ਵਿਚ ਬਹੁਤ ਭਰਵੀਂ ਹਾਜ਼ਰੀ ਲਵਾਈ ਹੈ।
ਸ਼ਹੀਦੀ ਯਾਦਗਾਰ ਦੇ ਨਾਂ ਬਾਰੇ ਰੇੜਕਾ ਬਰਕਰਾਰ
ਚੰਡੀਗੜ੍ਹ: ਸਾਕਾ ਨੀਲਾ ਤਾਰਾ ਸ਼ਹੀਦੀ ਯਾਦਗਾਰ ਦੇ ਨਾਂ ਤੇ ਉਥੇ ਇਤਿਹਾਸ ਸਬੰਧੀ ਲਾਏ ਗਏ ਬੋਰਡ ਬਾਰੇ ਚੱਲ ਰਹੇ ਵਿਵਾਦ ਨੂੰ ਵਿਚਾਰਨ ਲਈ ਪੰਜ ਸਿੰਘ ਸਾਹਿਬਾਨ […]
ਆਫੀਆ ਸਦੀਕੀ ਦਾ ਜਹਾਦ-18
ਤੁਸੀਂ ਪੜ੍ਹ ਚੁੱਕੇ ਹੋæææ ਪਾਕਿਸਤਾਨ ‘ਚ ਆਫੀਆ ਦੀ ਮਾਂ ਇਸਮਤ ਜਹਾਨ, ਮਜ਼ਹਬੀ ਤਾਲੀਮ ਦੇ ਖੇਤਰ ਦੀ ਉਘੀ ਸ਼ਖਸੀਅਤ ਸੀ। ਇਸ ਮਜ਼ਹਬੀ ਤਾਲੀਮ ਦਾ ਆਫੀਆ ਉਤੇ […]
ਕੈਨੇਡਾ ‘ਚ ਮਾਪਿਆਂ ਦੀ ਇਮੀਗ੍ਰੇਸ਼ਨ ਖੁੱਲ੍ਹੀ?
ਪ੍ਰਿੰæ ਸਰਵਣ ਸਿੰਘ ਕਹਿਣ ਨੂੰ ਤਾਂ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਨੇ ਜਨਵਰੀ 2014 ਤੋਂ ਫਿਰ ਮਾਪਿਆਂ ਦੀਆਂ ਅਰਜ਼ੀਆਂ ਲੈਣ ਤੇ ਉਨ੍ਹਾਂ ਨੂੰ ਮੰਗਵਾਉਣ ਦਾ ਰਾਹ […]
ਸ਼੍ਰੋਮਣੀ ਕਮੇਟੀ ਖੁਦ ਕਰੇਗੀ ਜਹਾਜ਼ ਹਵੇਲੀ ਦੀ ਸਾਂਭ-ਸੰਭਾਲ
ਫੀਤਹਗੜ੍ਹ ਸਾਹਿਬ (ਪੰਜਾਬ ਟਾਈਮਜ਼ ਬਿਊਰੋ): ਸਿੱਖ ਪੰਥ ਵਿਚ ਸਤਿਕਾਰਤ ਸ਼ਖ਼ਸੀਅਤ ਦੀਵਾਨ ਟੋਡਰ ਮੱਲ ਦੀ ਇਤਿਹਾਸਕ ਜਹਾਜ਼ ਹਵੇਲੀ ਦੀ ਕਈ ਵਰ੍ਹਿਆਂ ਬਾਅਦ ਵੀ ਸਾਂਭ-ਸੰਭਾਲ ਦਾ ਮਾਮਲਾ […]
ਜੱਗ ਤੋਂ ਨਿਆਰਿਓ ਪੰਜਾਬੀਓ ਵੇ ਜਾਗੋ ਹੁਣ…
-ਬੀਬੀ ਸੁਰਜੀਤ ਕੌਰ ਸੈਕਰਾਮੈਂਟੋ ਫੋਨ: 916-687-3536 ਅਮਰੀਕਾ ਦੇ ਨਿਊ ਜਰਸੀ ਸ਼ਹਿਰ ਵਿਚ ਐਫ਼ਬੀæਆਈæ ਨੇ ਇਕ ਗਰੋਹ ਕਾਬੂ ਕੀਤਾ ਹੈ ਅਤੇ ਕਈ ਬੰਦੇ ਹਿਰਾਸਤ ਵਿਚ ਲਏ […]
ਬਣਬਾਸ ਤੋਂ ਪਹਿਲਾਂ ਵਾਲਾ ਨਵਾਜ਼ ਸ਼ਰੀਫ
ਗੁਲਜ਼ਾਰ ਸਿੰਘ ਸੰਧੂ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਚੌਦਾਂ ਸਾਲ ਬਣਵਾਸ ਕੱਟਿਆ। ਮੈਂ ਉਸ ਤੋਂ ਪਹਿਲਾਂ 1998 ਦੇ ਅਪ੍ਰੈਲ ਮਹੀਨੇ ਹਫਤਾ ਭਰ […]
ਪੰਜਾਬ ਪੁਲਿਸ ਵੱਲੋਂ ਸ਼ਾਹੀ ਤਸਵੀਰ ਲੱਭਣ ਤੋਂ ਹੱਥ ਖੜ੍ਹੇ
ਫ਼ਰੀਦਕੋਟ: ਜ਼ਿਲ੍ਹਾ ਪੁਲਿਸ ਦਸ ਮਹੀਨਿਆਂ ਪਿੱਛੋਂ ਵੀ ਫ਼ਰੀਦਕੋਟ ਰਿਆਸਤ ਦੇ ਮਹਾਰਾਜਾ ਬਲਬੀਰ ਸਿੰਘ ਦੀ ਇਕ ਸੌ ਸਾਲ ਤੋਂ ਵੱਧ ਪੁਰਾਣੀ ਇਤਿਹਾਸਕ ਤੇ ਕੀਮਤੀ ਤਸਵੀਰ ਚੋਰੀ […]
