No Image

ਜੋ ਹਰਿ ਪ੍ਰਭ ਭਾਣਾ ਸੋ ਥੀਆ…

March 6, 2013 admin 0

ਮੇਜਰ ਕੁਲਾਰ ਬੋਪਾਰਾਏ ਕਲਾਂ 916-273-2856 ਜਿਵੇਂ ਪੰਛੀ ਉਡਦੇ ਤਾਂ ਅਸਮਾਨ ਵਿਚ ਨੇ, ਪਰ ਉਨ੍ਹਾਂ ਦਾ ਰੈਣ-ਬਸੇਰਾ ਧਰਤੀ ਉਤੇ ਹੁੰਦਾ ਹੈ; ਇਸੇ ਤਰ੍ਹਾਂ ਇਨਸਾਨ ਜਿੰਨੀਆਂ ਮਰਜ਼ੀ […]

No Image

ਉਲੰਪਿਕ ਵਿਚ ਕਿੱਸਾ ਕੁਸ਼ਤੀ ਦਾ

March 6, 2013 admin 0

ਦਲਬਾਰਾ ਸਿੰਘ ਮਾਂਗਟ ਫੋਨ: 269-267-9621 ਅੱਜ ਕੱਲ੍ਹ ਖੇਡ ਜਗਤ ਵਿਚ ‘ਕੁਸ਼ਤੀ ਤੋਂ ਬਿਨਾਂ ਉਲੰਪਿਕ’ ਭਖਦੇ ਕੋਲੇ ਵਰਗਾ ਵਿਸ਼ਾ ਬਣਿਆ ਹੋਇਆ ਹੈ। ਕੌਮਾਂਤਰੀ ਉਲੰਪਿਕ ਕਮੇਟੀ (ਆਈæਓæਸੀæ) […]

No Image

ਹਾਈ ਕੋਰਟ ਨੇ ਦਾਗੀ ਪੁਲਿਸ ਅਫਸਰਾਂ ਨੂੰ ਘਰ ਤੋਰਿਆ

March 6, 2013 admin 0

ਚੰਡੀਗੜ੍ਹ: ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਵਿਚ ਦਾਗ਼ੀ ਪੁਲਿਸ ਕਰਮੀਆਂ ਨੂੰ ਬਾਹਰ ਦਾ ਰਸਤਾ ਦਿਖਾਉਂਦਿਆਂ ਡੀਜੀਪੀ ਵੱਲੋਂ ਇਨ੍ਹਾਂ ਕਰਮੀਆਂ ਦੀਆਂ ਸੇਵਾਵਾਂ ਬਚਾਉਣ ਲਈ ਜਾਰੀ […]

No Image

ਆਫੀਆ ਸਦੀਕੀ ਦਾ ਜਹਾਦ-7

March 6, 2013 admin 0

ਤੁਸੀਂ ਪੜ੍ਹ ਚੁਕੇ ਹੋæææ ਲੇਖਕ ਹਰਮਹਿੰਦਰ ਚਾਹਲ ਨੇ ‘ਆਫੀਆ ਸਦੀਕੀ ਦਾ ਜਹਾਦ’ ਦੇ ਬਹਾਨੇ 20ਵੀਂ ਸਦੀ ਦੇ ਪਿਛਲੇ ਦਹਾਕਿਆਂ ਦੌਰਾਨ ਉਬਾਲੇ ਮਾਰਦੇ ਵਕਤ ਦੀ ਬਾਤ […]

No Image

ਖੁਸ਼ਵੰਤ ਸਿੰਘ

March 6, 2013 admin 0

ਹਰਪਾਲ ਸਿੰਘ ਪੰਨੂ ਮੈਨੂੰ ਲਗਦਾ ਹੁੰਦਾ ਖੁਸ਼ਵੰਤ ਸਿੰਘ ਉਪਰ ਲਿਖਣ ਵਿਚ ਕੀ ਮੁਸ਼ਕਲ ਹੋ ਸਕਦੀ ਹੈ? ਜਿਹੋ ਜਿਹਾ ਬੇਤੁਕਾ ਬੰਦਾ, ਉਹੋ ਜਿਹੀ ਬੇਤੁਕੀ ਲਿਖਤ ਕੰਮ […]

No Image

ਮਾਤ ਭਾਸ਼ਾ ਦਿਵਸ ਦੇ ਝਰੋਖੇ ‘ਚੋਂ

March 6, 2013 admin 0

ਗੁਲਜ਼ਾਰ ਸਿੰਘ ਸੰਧੂ ਕੌਮਾਂਤਰੀ ਮਾਤ ਭਾਸ਼ਾ ਦਿਵਸ (21 ਫਰਵਰੀ) ਦੇ ਪ੍ਰਸੰਗ ਵਿਚ ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲਿਆਂ ਨੇ ਵੀ ਚੋਖੀ ਉਤਸੁਕਤਾ ਦਿਖਾਈ ਹੈ।

No Image

ਦੋਸਤੀ ਦੀ ਡੋਰ-ਕਾਏ ਪੋ ਸ਼ੇ

March 6, 2013 admin 0

ਗੁਜਰਾਤ ਦਾ ਸ਼ਹਿਰ ਅਹਿਮਦਾਬਾਦæææਫਿਲਮਸਾਜ਼ ਅਭਿਸ਼ੇਕ ਕਪੂਰ ਦੀ ਫਿਲਮ ‘ਕਾਏ ਪੋ ਸ਼ੇ’ ਇਸ ਸ਼ਹਿਰ ਵਿਚ ਹੋਏ ਫਿਰਕੂ ਦੰਗਿਆਂ ਦੀ ਸਿਆਸਤ ਆਲੇ-ਦੁਆਲੇ ਘੁੰਮਦੀ ਹੈ।