No Image

ਜਮਹੂਰੀਅਤ ਦਾ ਮੁਕੰਮਲ ਮਜਮਾ!

February 13, 2013 admin 0

ਅਰੁੰਧਤੀ ਰਾਏ ਕੀ ਇਹ ਅਜਿਹਾ ਸੰਪੂਰਨਤਾ ਦਾ ਦਿਨ ਨਹੀਂ ਸੀ? ਮੇਰਾ ਮਤਲਬ, ਜੋ ਕੁੱਝ ਦਿੱਲੀ ਵਿਚ ਕੀਤਾ ਗਿਆ। ਦਿੱਲੀ ‘ਚ ਬਸੰਤ ਨੇ ਹਾਲੇ ਦਸਤਕ ਦਿੱਤੀ […]

No Image

ਤਸ਼ੱਦਦ, ਸੀ ਆਈ ਏ ਅਤੇ ਖੁੱਲ੍ਹੀ ਮੰਡੀ

February 13, 2013 admin 0

ਬੂਟਾ ਸਿੰਘ ਫ਼ੋਨ:91-94634-74342 ਹੁਣੇ ਜਿਹੇ ਭਾਰਤ ਦੇ ਪ੍ਰਧਾਨ ਮੰਤਰੀ ਦੀ ਬੇਟੀ ਅੰਮ੍ਰਿਤ ਸਿੰਘ ਵੱਲੋਂ ਤਿਆਰ ਕੀਤੀ ਰਿਪੋਰਟ ਨਾਲ ਅਮਰੀਕਾ ਵੱਲੋਂ ਚਲਾਈ ਜਾ ਰਹੀ ‘ਦਹਿਸ਼ਤ ਵਿਰੋਧੀ […]

No Image

ਅਲਵਿਦਾ ਅਫ਼ਜ਼ਲ: ਸਿਆਸਤ ਦੀ ਖੇਡ ਵਿਚ ਅਫ਼ਜ਼ਲ ਗੁਰੂ ਦੀ ਬਲੀ

February 13, 2013 admin 0

ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਸੰਸਦ ਉਪਰ ਸਾਲ 2001 ਦੌਰਾਨ ਹੋਏ ਅਤਿਵਾਦੀ ਹਮਲੇ ਯੋਜਨਾ ਵਿਚ ਸ਼ਾਮਲ ਹੋਣ ਦੇ ਦੋਸ਼ ਵਿਚ ਮੁਹੰਮਦ ਅਫ਼ਜ਼ਲ ਗੁਰੂ ਨੂੰ ਦਿੱਲੀ ਦੀ […]

No Image

ਸਾ ਰੁਤ ਸੁਹਾਵੀ-3

February 13, 2013 admin 0

ਡਾæ ਗੁਰਨਾਮ ਕੌਰ, ਕੈਨੇਡਾ ਕੁਦਰਤਿ ਦੀ ਰੰਗਾ-ਰੰਗ ਬਹੁਲਤਾ ਨੂੰ ਧਿਆਨ ‘ਚ ਰੱਖਦਿਆਂ ਹਰ ਮਹੀਨੇ ਦਾ ਆਪਣਾ ਮਹੱਤਵ ਹੈ ਕਿਉਂਕਿ ਇਹ ਮੌਸਮ ਦੇ ਕਿਸੇ ਨਾ ਕਿਸੇ […]

No Image

ਸ਼ਿਸਤਾਂ ਹੋਰ ਨਿਸ਼ਾਨੇ ਹੋਰ

February 13, 2013 admin 0

ਤਰਲੋਚਨ ਸਿੰਘ ਦੁਪਾਲਪੁਰ ਫੋਨ: 408-915-1268 ਨੀਲਾ ਗਿੱਦੜ?æææਜੀ ਹਾਂ, ਨੀਲਾ ਗਿੱਦੜ! ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਅੱਠਵੀਂ ਤੋਂ ਥੱਲੜੀ ਕਿਸੇ ਜਮਾਤ ਵਿਚ ਲੱਗੀ ਹੋਈ ਪੰਜਾਬੀ […]

No Image

ਆਰ ਡੀ ਐਕਸ ਕੇਸ ਵਿਚ ਭਾਈ ਰਾਜੋਆਣਾ ਨੂੰ ਦਸ ਸਾਲ ਕੈਦ

February 13, 2013 admin 0

ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਵਿਚ ਫਾਂਸੀ ਦੀ ਸਜ਼ਾ ਅਧੀਨ ਕੇਂਦਰੀ ਜੇਲ੍ਹ ਪਟਿਆਲਾ ਵਿਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ […]

No Image

ਰੀਹ ਦਾ ਦਰਦ

February 13, 2013 admin 0

ਬਲਜੀਤ ਬਾਸੀ ਵਰਤਮਾਨ ਚਰਚਾ ਦੌਰਾਨ ਅਸੀਂ ਦੇਖਾਂਗੇ ਕਿ ਸ਼ਬਦਾਂ ਦੇ ਸਬੰਧ ਵਿਚ ਵਿਭਿੰਨ ਭਾਸ਼ਾਵਾਂ, ਸਭਿਆਚਾਰ ਤੇ ਸੋਚ ਪ੍ਰਣਾਲੀਆਂ ਦੇ ਰਲਗੱਡ ਹੋਣ ਕਾਰਨ ਸ਼ਬਦਾਂ ਤੇ ਇਨ੍ਹਾਂ […]

No Image

ਬਜ਼ੁਰਗ ਖਾੜਕੂ ਸੰਤੋਖ ਸਿੰਘ ਬਾਜਵਾ ਗ੍ਰਿਫ਼ਤਾਰ

February 13, 2013 admin 0

ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਪੁਲਿਸ ਨੇ 27 ਸਾਲ ਪਹਿਲਾਂ ਸ਼ਾਹਬਾਦ ਮਾਰਕੰਡਾ (ਹਰਿਆਣਾ) ਵਿਖੇ ਹਰਿਆਣਾ ਰੋਡਵੇਜ਼ ਦੀ ਬੱਸ ਵਿਚ ਟ੍ਰਾਂਜਿਸਟਰ ਬੰਬ ਧਮਾਕਾ ਕਰਨ ਦੇ ਦੋਸ਼ ਵਿਚ […]