No Image

ਕਿੱਲਾਂ ਦਾ ਕਬਿੱਤ!

February 10, 2021 admin 0

ਹੌਸਲੇ ਵਧਾਏ ਨੇ ਅੰਬਾਨੀਆਂ-ਅਡਾਨੀਆਂ ਦੇ, ਦੇਸ਼ ਨੂੰ ਲੁਟਾਉਂਦੇ ‘ਚੌਕੀਦਾਰ’ ਵਾਲੀ ਢਿੱਲ ਨੇ। ਖੁਲ੍ਹੇ ਆਸਮਾਨ ਠੰਢ ਵਿਚ ਲੋਕੀ ਸੜਕਾਂ ’ਤੇ, ਹਾਕਮਾਂ ਦੀ ਛਾਤੀ ਵਿਚ ਦਿਲ ਨਹੀਂਉਂ […]

No Image

ਹਾਲਾਤ-ਏ-ਸੰਘਰਸ਼!

February 3, 2021 admin 0

ਦਿਲ ਵਿਚ ‘ਕਰੋ ਜਾਂ ਮਰੋ’ ਨੂੰ ਧਾਰ ਬੈਠੇ, ਤਿੰਨ ਕਾਨੂੰਨਾਂ ਨੂੰ ਰੱਦ ਕਰਵਾਉਣ ਵਾਲੇ। ਕਈ ਭਾਈ ਘਨੱਈਏ ਵਿਚ ਲੰਗਰਾਂ ਦੇ, ਕਰਕੇ ਸੇਵਾ ਇਤਿਹਾਸ ਦੁਹਰਾਉਣ ਵਾਲੇ। […]

No Image

ਸਲਾਹਾਂ ਤੇ ਮਸ਼ਵਰੇ?

January 20, 2021 admin 0

ਕਾਮਿਆਂ, ਕਿਸਾਨਾਂ ਦੀਆਂ ਜਥੇਬੰਦੀਆਂ, ਸਾਰੀਆਂ ਜੁਝਾਰੂ ਰੰਗ ਵਿਚ ਰੰਗੀਆਂ। ਹਿੱਕਾਂ ਤਾਣ ਖੜ੍ਹਦੇ ‘ਮੈਦਾਨੇ ਜੰਗ’ ਜੋ, ਜਾਣਦੇ ਮੁਹਾਜ ਦੀਆਂ ਉਹੀ ਤੰਗੀਆਂ। ਨੀਤੀਗਤ ਫੈਸਲੇ ਉਹ ਹੁੰਦੇ ਹੋਣਗੇ, […]

No Image

ਮਰਦਿ-ਕਾਮਿਲ ਦੀ ਸਦਾ!

January 13, 2021 admin 0

ਚੜ੍ਹਿਆ ਸੋਧਣ ਲੋਕਾਈ ਨੂੰ ਗੁਰੂ ਬਾਬਾ, ਕਹਿ ਬਾਬਰ ਨੂੰ ਜਾਬਰ ਲਲਕਾਰ ਦਿੱਤਾ। ਗੁੜ੍ਹਤੀ ਅਣਖ ਦੀ ਖੰਡੇ ਦੇ ਨਾਲ ਦੇ ਕੇ, ਭੈਅ ਹਕੂਮਤਾਂ ਵਾਲਾ ਵਿਸਾਰ ਦਿੱਤਾ। […]

No Image

ਸਿਦਕ ਸਿਰੜ ਹੀ ਜੇਤੂ ਹੁੰਦੇ!

January 6, 2021 admin 0

ਫਿਰਕਾਪ੍ਰਸਤੀ ਨੂੰ ਕਾਂਜੀ ਦੀ ਛਿੱਟ ਜਾਣੋ, ਦੁੱਧ ਮਾਨਵੀ ਪਿਆਰ ਦਾ ਫਿੱਟਦਾ ਏ। ਤਾਨਾਸ਼ਾਹ ਲੋਕਾਈ ਦੇ ਦਿਲਾਂ ਵਿਚੋਂ, ਗਲਤ ਹਰਫ ਦੇ ਵਾਂਗ ਹੀ ਮਿੱਟਦਾ ਏ। ਹਾਕਮ […]

No Image

ਅਜੋਕੇ ਤੀਰਥ ਅਸਥਾਨ!

December 30, 2020 admin 0

ਐਸਾ ਉੱਠਿਆ ਰੋਹ ਪੰਜਾਬ ਵਿਚੋਂ, ਸਾਰੇ ਦੇਸ਼ ਨੂੰ ਆ ਗਿਆ ਤਾਅ ਯਾਰੋ। ਸਾਰੇ ਰਲੇ ਕਿਸਾਨਾਂ ਦੇ ਨਾਲ ਲੋਕੀਂ, ਚੜ੍ਹ ਗਿਆ ਸੰਘਰਸ਼ ਦਾ ਚਾਅ ਯਾਰੋ। ਆਏ […]

No Image

ਬੀਂਡੀ ਬਣੇ ਪੰਜਾਬੀ!

December 23, 2020 admin 0

ਮੁੱਢ ਬੰਨ੍ਹਿਆਂ ਤੁਸੀਂ ਸੰਘਰਸ਼ ਵਾਲਾ, ਸਾਰੇ ਵਰਗਾਂ ਦੇ ਭਲੇ ਦਾ ਕਾਜ ਵੀਰੋ। ਬੀਅ ਫੁੱਟ ਦੇ ਬੀਜਣ ਨੂੰ ਫਿਰੇ ਹਾਕਮ, ਆਉਂਦੀ ਏਕੇ ਦੀ ਰਹੇ ਅਵਾਜ਼ ਵੀਰੋ। […]

No Image

ਮੈਦਾਨ ਮਗਰੋਂ ਮੇਜ!

December 16, 2020 admin 0

ਫਾਸ਼ੀਵਾਦ ਨੇ ਪਹਿਲਾਂ ਜੋ ਕਰੇ ਕਾਰੇ, ਭਾਵੇਂ ਦੇਸ਼ ਖਾਮੋਸ਼ ਹੋ ਸਹਿ ਗਿਆ ਏ। ਕੋਨੇ ਕੋਨੇ ‘ਚੋਂ ਆ ਗਿਆ ਅੰਨਦਾਤਾ, ਪਾਏ ਦਿੱਲੀ ਨੂੰ ਘੇਰੇ ਵਿਚ ਬਹਿ […]

No Image

ਕਿਸਾਨਾਂ ਲਈ ਕੁਰਬਾਨੀ?

December 9, 2020 admin 0

ਤਾਜ ਪੁੱਤ ਨੂੰ ਦੇ ਕੇ ਪ੍ਰਧਾਨਗੀ ਦਾ, ਦਿੱਤੇ ਰੋਲ਼ ਸਿਧਾਂਤ ਸਰਦਾਰੀਆਂ ਦੇ। ਲੁੱਟ ‘ਗੋਲਕਾਂ’ ਧਨ ਸਰਕਾਰ ਵਾਲਾ, ਪਾਇਆ ਰਾਹ ਪੰਜਾਬ ਖੁਆਰੀਆਂ ਦੇ। ਕਹਿ ਕੇ ਦਰਦ […]