No Image

ਲੱਗਿਆ ਕਿਸਾਨ ਜਾਬਤਾ!

September 15, 2021 admin 0

ਤਾਨਾਸ਼ਾਹੀ ਚੱਲਦੀ ਹਰੇਕ ਪਾਰਟੀ ਦੇ ਵਿਚ, ਦੇਸ਼ ਵਿਚੋਂ ਲੋਕ-ਰਾਜ ਹੋਇਆ ਜਾਪੇ ਲਾ’ਪਤਾ। ਰਾਜੇ ਹੋਏ ‘ਸ਼ੀਂਹ’ ਤੇ ਮੁਕੱਦਮ ਬਣੇ ‘ਸ਼ਿਕਾਰੀ’, ਖੇਤੀਬਾੜੀ ਕਿੱਤੇ ’ਤੇ ਤਰਸ ਨਹੀਂਓਂ ਆਵਤਾ। […]

No Image

ਗਗੜੀ ਨੂੰ ਜੋਕਾਂ ਦੀ

September 8, 2021 admin 0

ਸਿਆਸੀ ਦਲਾਂ ਨੂੰ ਵੋਟਾਂ ਦਾ ਚਾਅ ਚੜ੍ਹਿਆ, ਚੋਣ-ਦੰਗਲ ਵਿਚ ਹਾਲੇ ਛੇ ਮਾਹ ਦੇਖੋ। ਟਿਕਟਾਂ ਵੰਡਦਾ ਤਾਨਾਸ਼ਾਹ ਵਾਂਗ ਕੋਈ, ਪਿੰਡਾਂ-ਸ਼ਹਿਰਾਂ ਨੂੰ ਪਾਇਆ ਹੈ ਗਾਹ ਦੇਖੋ। ਪੁੱਛਣ […]

No Image

ਕਿਸਾਨਾਂ ਦੇ ਸਵਾਲ ਸੁਣ ਕੇ!

September 1, 2021 admin 0

ਗੱਲੀਂ ਬਾਤੀਂ ਸੰਘਰਸ਼ ਦੇ ਨਾਲ ਕਹਿ ਕੇ, ਅੰਦਰਖਾਤੇ ਕਈ ‘ਬਣਤਾਂ’ ਬਣਾਈ ਜਾਂਦੇ। ਅੱਖ ਸੀਟ ’ਤੇ ਹੁੰਦੀ ਐ ‘ਟਿਕਟੂਆਂ’ ਦੀ, ਇੱਧਰੋਂ ਉੱਧਰ ‘ਟਪੂਸੀਆਂ’ ਲਾਈ ਜਾਂਦੇ। ਆਇਆ […]

No Image

ਗੱਪੀਓ ਪਿੰਡ ਨਾ ਵੜਿਓ!

August 25, 2021 admin 0

‘ਠੋਕੋ ਤਾਲੀ’ ਜੋ ਆਖਦਾ ਰਿਹਾ ਪਹਿਲਾਂ, ਪੰਜੇ ਨਾਲ ਹੁਣ ਪੰਜਾ ਖੜਕਾਉਣ ਲੱਗਾ। ‘ਪਤਨੀ’ ਬਣ ਕੇ ਰਿਹਾ ਜੋ ਭਾਜਪਾ ਦੀ, ‘ਦੇਵਰ ਜੇਠ’ ਹੁਣ ਨਾਲ ਰਲਾਉਣ ਲੱਗਾ। […]

No Image

ਕਰਮਕਾਂਡੀ ਸਿੱਖ?

August 18, 2021 admin 0

ਕਹਿਣ ਸੁਣਨ ਨੂੰ ਸ਼ਬਦ ਹੈ ਗੁਰੂ ਸਾਡਾ, ਐਪਰ ਅਮਲ ਕੁਝ ਹੋਰ ਹੀ ਦੱਸਦੇ ਨੇ। ਬਾਣੀ ਰੋਕਦੀ ਉਲਟੇ ਰਾਹ ਜਾਂਦਿਆਂ ਨੂੰ, ‘ਵਾਗਾਂ’ ਖੁੱਲ੍ਹੀਆਂ ਭੋਰਾ ਨਾ ਕੱਸਦੇ […]

No Image

ਗੱਪਾਂ ਦੀ ਓਲੰਪਿਕ ਗੇਮ?

August 11, 2021 admin 0

ਸਿਆਸੀ ਪਿੜ ਵਿਚ ਐਹੋ ਵਰ੍ਹਿਆਂ ਤੋਂ ਨੱਚੀ ਜਾਂਦੇ, ‘ਚਾਰੀ ਜਾਂਦੇ’ ਆਪਣੇ ਹੀ ਹੈਗਾ ਨਾ ਕੋਈ ਲਾਂਭਲਾ। ਕਿਹਨੇ ਕਿੰਨੀ ਵਾਰੀ ਲਾਰੇ ਲਾ ਲਾ ਕੇ ਰਾਜ ਕੀਤਾ, […]

No Image

ਚਰਚਾ ਬੇਅਦਬੀਆਂ ਦੀ!

August 4, 2021 admin 0

ਬੰਦ ਕਮਰੇ ਵਿਚ ਮੀਟਿੰਗ ‘ਪ੍ਰਧਾਨ ਜੀ’ ਨੇ ਕਰਕੇ ‘ਜੁਗਤਿ’ ਸੀ ਜਿਵੇਂ ਸਮਝਾਈ ਹੋਈ। ਛੱਡ ਲਿਆ ਨਿਧੜਕ ਪ੍ਰਚਾਰਕਾਂ ਨੂੰ, ਰਲੀ-ਮਿਲੀ ਜਿਹੀ ‘ਧਿਰ’ ਬੁਲਾਈ ਹੋਈ। ਜਥੇਦਾਰਾਂ ਨੂੰ […]

No Image

ਛੱਜ ਪ੍ਰਧਾਨਗੀ ਦਾ!

July 28, 2021 admin 0

ਇਉਂ ਸਮਝਦਾ ਆਮ ਤੋਂ ਖਾਸ ਬਣਿਆ, ਹੁੱਬ ਹੁੱਬ ਕੇ ‘ਸ਼ੇਖੀਆਂ’ ਮਾਰਦਾ ਐ। ‘ਸ਼ਾਨਦਾਰ ਭਵਿੱਖ’ ਦੇ ਕਰੇ ਦਾਅਵੇ, ਖੀਵਾ ਖੁਸ਼ੀ ਵਿਚ ਮੁੱਛਾਂ ਸਵਾਰਦਾ ਐ। ਮੇਰੀ ਛਤਰੀ […]

No Image

ਆਈਲੈਟਸ ਕਿ ਪੌੜੀ?

July 21, 2021 admin 0

ਸਾਕ ਨੇੜੇ ਦਾ ਸੱਭਿਆਚਾਰ ਅੰਦਰ, ਸਮਝੀ ਜਾਂਦੀ ਸੀ ਬਾਂਹ ਸਿਰਹਾਣਿਆਂ ਦੀ। ਰਿਸ਼ਤੇ ਕਰਦੇ ਸੀ ਦੇਖ ਕੇ ਹਾਣ-ਮੰਗਲ, ਸਾਂਝੀ ਹੁੰਦੀ ਸੀ ਇੱਜਤ ਘਰਾਣਿਆਂ ਦੀ। ਸੰਗ-ਸ਼ਰਮ ਰਵਾਇਤਾਂ […]

No Image

ਦਿੱਲੀ ਨੂੰ ਦਬੀੜਾਂ ਦਾ ਅਸਰ?

July 14, 2021 admin 0

ਕੀਤੇ ਸੀ ਐਲਾਨ ਵੱਡੇ ਗੁਟਕੇ ਦੀ ਸੰਹੁ ਖਾ ਕੇ, ਨਸ਼ੇ ਦੇ ਵਪਾਰੀ ਤਾਂ ‘ਦਿਨਾਂ ਦੇ ਵਿਚ’ ਚੱਕਣੇ। ਫੇਰ ਸੰਵਿਧਾਨ ਦੀ ਸੌਗੰਧ ਚੁੱਕ ਵਾਅਦਾ ਕੀਤਾ, ਦੋਸ਼ੀ […]