No Image

ਸਮੇਂ ਦੇ ਰੰਗ!

June 11, 2014 admin 0

ਹੈ ਸੀ ਅਣਖ ਤੇ ਜੋਸ਼ ਵਿਚ ਰਹਿੰਦੀਆਂ ਜੋ, ਫੌਜਾਂ ਨਾਲ ਗੱਦਾਰੀਆਂ ਢਾਇ ਲਈਆਂ। ਛੇ ਛੇ ਫੁੱਟੀਆਂ ਸੂਰਤਾਂ ਦਰਸ਼ਨੀ ਜੋ, ਘੁਣ ਵਾਂਗਰਾਂ ਅੰਦਰੋਂ ਖਾਇ ਲਈਆਂ। ਰੋਹ […]

No Image

ਆਪਣੇ ਜੱਸ ਦੀ ਖਾਤਰ!

June 4, 2014 admin 0

ਸੁਧਰੋ ਆਪ ਫਿਰ ਦੂਜੇ ਨੂੰ ਮੱਤ ਦੇਵੋ, ਬਾਣੀ ਬਾਬੇ ਦੀ ਸਾਫ ਇਹ ਦੱਸਦੀ ਏ। ਗੱਲਾਂ ‘ਭਾਰੀਆਂ’ ਕਰਨ ਪਰ ਆਪ ਹਲਕੇ, ਪਰਜਾ ਐਸੀ ‘ਚੰਗਿਆਈ’ ਤੋਂ ਨੱਸਦੀ […]

No Image

ਭਲੇ ਦਿਨਾਂ ਦੀ ਆਸ?

May 28, 2014 admin 0

ਕਰਦਾ ਕੋਸ਼ਿਸ਼ਾਂ ਕੋਇਲ ਦੇ ਵਾਂਗ ਬੋਲਾਂ, ਐਪਰ ਸਿਰੇ ਦਾ ਕੁਰੱਖਤ ਹੈ ਕਾਗ ਅੰਦਰ। ਕੱਛਾਂ ਵਿਚ ਪਟਾਰੀਆਂ ਲਈ ਫਿਰਦਾ, ਪਿਆ ਹੁੰਦਾ ਏ ਕੋਬਰਾ ਨਾਗ ਅੰਦਰ। ਮਾਲੀ […]

No Image

ਜਿੱਤ ਕਿ ਹਾਰ?

May 21, 2014 admin 0

ਸੁੰਨ ਪਾਈ ਏ ਚੋਣ ਨਤੀਜਿਆਂ ਨੇ, ਸਾਹਵੇਂ ਦੇਖ ਨਾ ਆਵੇ ਇਤਬਾਰ ਭਾਈ। ਲੱਗੀ ਸੱਟ ਹੈ ਧਰਮ-ਨਿਰਪੱਖਤਾ ਨੂੰ, ਫਾਸ਼ੀਵਾਦ ਨੇ ਲਿਆ ਬਲ ਧਾਰ ਭਾਈ। ਕੀ ਬਣ […]

No Image

ਜਾਊ ਖਾਲੀ ਘੋੜੀ ਹਿਣਕਦੀ!

May 14, 2014 admin 0

ਬੋਲ ਬੋਲ ਕੇ ਜੀਭ ਥਥਲਾਉਣ ਲੱਗੀ, ਲੇਖ ਲਿਖਦਿਆਂ ਕਲਮਾਂ ਵੀ ਥੱਕੀਆਂ ਨੇ। ਤਨੋ-ਮਨੋ ਸਚਿਆਰਾਂ ਨੇ ਤਾਣ ਲਾਇਆ, ਪੂਛਾਂ ਫੇਰ ਵੀ ਝੂਠਿਆਂ ਚੱਕੀਆਂ ਨੇ। ਸੌ ਦਿਨ […]

No Image

ਝਾੜੂ ਤੋਂ ਬਾਅਦ ‘ਪੋਚਾ’?

May 7, 2014 admin 0

ਰੱਜ ਰੱਜ ਕੇ ਤੋਲਿਆ ਕੁਫਰ ਜਿੱਦਾਂ, ਲੀਡਰ ਲੋਕਾਂ ਨੂੰ ਆਈ ਨਾ ਲੱਜਿਆ ਜੀ। ਛੈਂਟਾ ਝੂਠ ਦਾ ਮਾਰਿਆ ਬਹੁਤ ਇਨ੍ਹਾਂ, ਐਪਰ ਸੱਚ ਨਾ ਕਿਤੇ ਵੀ ਭੱਜਿਆ […]

No Image

ਅੱਜ ਲਈ ਅਰਜ!

April 30, 2014 admin 0

ਮੌਕਾ ਆ ਗਿਆ ਠੋਕਵਾਂ ਦਿਉ ਉਤਰ, ਸਬਜਬਾਗ ਦਿਖਾਉਣ ਦੇ ਲਾਰਿਆਂ ਦਾ। ਦਿਲ ਦੇ ਰੋਹ ਨੂੰ ਚਾੜ੍ਹ ਕੇ ਸਾਣ ਉਤੇ, ਪੁੱਛ ਲਿਉ ਹਿਸਾਬ ਅਜ ḔਕਾਰਿਆਂḔ ਦਾ। […]

No Image

ਵੋਟਾਂ ਦੀ ਸੇਲ?

April 23, 2014 admin 0

ਪੰਜ ਸਾਲ ਲਈ ਚੁਣੀ ਸਰਕਾਰ ਜਾਣੀ, ਜਿੰਮੇਵਾਰੀ ਦਾ ਕੰਮ, ਨਹੀਂ ਖੇਲ੍ਹ ਮੀਆਂ। ਹੋਣਾ ḔਪਾਸḔ ਜੇ ਸੋਚ ਕੇ ਵੋਟ ਪਾਇਓ, ਪਿਛ-ਲਗੂ ਸਭ ਹੋਣਗੇ Ḕਫੇਲ੍ਹḔ ਮੀਆਂ। ਨਸ਼ੇ-ਨੋਟ […]

No Image

ਸਵਾਗਤ ਹੈ ਕੇਜਰੀਵਾਲ!

April 16, 2014 admin 0

ਇਕੋ ਆਰਜ਼ੂ ਦੇਸ਼ ਦੇ ਭਲੇ ਵਾਲੀ, ਖੱਟੀ ਹੋਰ ਕੋਈ ਉਹਨੇ ਨਾ ਖੱਟਣੀ ਜੀ। ਦਿੱਲੀ ਵਿਚ ਦਿਖਾਲਿਆ ਰਾਜ ਕਰਕੇ, ਅਫਸਰਸ਼ਾਹੀ ਦੀ ਕੀਲੀ ਕਿੰਜ ਨੱਪਣੀ ਜੀ। ਦਿਲ […]

No Image

‘ਫੇਸ-ਬੁਕ’ ਦੇ ਬੱਬਰ ਸ਼ੇਰੋ!

April 9, 2014 admin 0

ਗਲੀ ਗਲੀ ਤਕ ਪਹੁੰਚ ਹੈ ਬੁਰਛਿਆਂ ਦੀ, ਧਨ ਦੇ ਆਸਰੇ ਪਾਉਂਦੇ ਨੇ ‘ਨ੍ਹੇਰ ਵੀਰੋ। ਤੁਹਾਨੂੰ ‘ਪਾਈਆ ਛਟਾਂਕਾਂ’ Ḕਚ ਵੰਡਿਆਂ ਨੂੰ, ਉਹ ਨੇ ਟੱਕਰਦੇ ਅੱਗਿਉਂ ‘ਸੇਰ’ […]