No Image

ਮਨ ਹੋਰ ਮੁੱਖ ਹੋਰ?

December 31, 2014 admin 0

ਬੋਤਲ ਚਾੜ੍ਹ ਕੇ ਸ਼ਾਇਰ ਨੇ ਗਜ਼ਲ ਆਖੀ, ਨਸ਼ਾਖੋਰੀ ਦਾ ਫਸਤਾ ਵੱਢੀਏ ਜੀ। ਅਣਜੰਮੀਆਂ ਧੀਆਂ ਨੂੰ ਮਾਰ ਕਹਿੰਦੇ, ਕੁੜੀ-ਮੁੰਡੇ ਦੇ ਫਰਕ ਨੂੰ ਛੱਡੀਏ ਜੀ। ਮੂੰਹੋਂ ਮੰਗ […]

No Image

ਕੀੜੀ-ਈਡੀ-ਮਗਰਮੱਛ!

December 24, 2014 admin 0

ਗਲੀ ਗਲੀ ਵਿਚ ਨਸ਼ੇ ਦੀ ḔਸੇਲḔ ਹੁੰਦੀ, ਲੋਕੀਂ ਸਮਝਦੇ ḔਰਲੀḔ ਸਰਕਾਰ ਭਾਈ। ਚਿੰਤਾ ਉਨ੍ਹਾਂ ਨੂੰ ਨਹੀਂ ਸਮਾਜ ਵਾਲੀ, ਜਿਨ੍ਹਾਂ ਵਾਸਤੇ ਇਹ ਐ ਵਿਓਪਾਰ ਭਾਈ। ਘਰੀਂ […]

No Image

ਸਵੈ-ਰੁਜ਼ਗਾਰ ਦਾ ਸਾਧਨ!

December 17, 2014 admin 0

ਫੰਡ ‘ਕੱਠਾ ਕਰਨੇ ਲਈ ਸੰਸਥਾ ਬਣਾ ਲੈ ਕੋਈ, ਵਿਰਸੇ ਦੀ ḔਸੇਵਾḔ ਵਾਲਾ ਫੱਟਾ ਲਟਕਾਈ ਜਾਹ। ਚਾਚੇ, ਤਾਏ, ਮਾਮੇ, ਸਾਲੇ ਫਿੱਟ ਕਰ ਇਹਦੇ ਵਿਚ, Ḕਕੌਲੀ ਚੱਟḔ […]

No Image

ਰਾਜਿਆਂ ਦੀ ਰੀਝ ਰਹੀ ਅਧੂਰੀ!

December 10, 2014 admin 0

ਮਜ਼੍ਹਬ ਆਪਣਾ ਦੇਸ਼ ‘ਤੇ ਥੋਪਣੇ ਲਈ, ਤਖਤਾਂ ਵਾਲਿਆਂ ਛੱਡੀ ਨਾ ਢਿੱਲ੍ਹ ਮੀਆਂ। ਪਰਜਾ ਵਿਚੋਂ ਹੀ ਪੈਦਾ ਵਿਦਰੋਹ ਹੁੰਦਾ, ਬਣੀ ਰਹੇ ਲੋਕਾਈ ਨਾ ਸਿੱਲ ਮੀਆਂ। ਅਣਖੀ […]

No Image

ਬੁਰਾ ਹਾਲ ‘ਬੁੱਕ’ ਦਾ!

December 3, 2014 admin 0

ਆਵੇ ਡਾਕ ਵਿਚ ਚਿੱਠੀ ਹੁਣ Ḕਪ੍ਰਿੰਟḔ ਹੋਈ, ਲਿਖੀ ਹੱਥਾਂ ਦੀ ਕਿਧਰੇ ਦੂਰ ਹੜ੍ਹ ਗਈ। ਲੱਕ ਤੋੜ ਕੇ ਸਾਂਝ ਦਾ Ḕਪ੍ਰਾਈਵੇਸੀḔ, ਹਰ ਬੰਦੇ ਨੂੰ ਹੈ ਇਕੱਲ […]

No Image

ਦਲ ਦਾ ਦਰਦ-ਏ-ਹਾਲ!

November 26, 2014 admin 0

ਗੁੱਡੀ ਚੜ੍ਹੀ ਚੁਤਰਫੀਂ ਹੀ ਦੇਖ ਕੇ ਤੇ ਸੰਖ ‘ਵਿਜੈ’ ਦਾ ਭਗਵਿਆਂ ਪੂਰਿਆ ਈ। ਪੇਕੇ ‘ਪਤਨੀ’ ਦੇ ਜੋਰਾਵਰ ਬਹੁਤ ਹੋ ਗਏ, ਡਰਦਾ ‘ਪਤੀ’ ਵਿਚਾਰਾ ਹੁਣ ਝੂਰਿਆ […]

No Image

ਵਿਦੇਸ਼ ‘ਚ ਗਦਰੀ ਮੇਲੇ!

November 19, 2014 admin 0

ḔਕਾਮਾਗਾਟਾḔ ਦੀ ਵਾਰਾਂ ਵਿਚ ਗੂੰਜ ਪੈਂਦੀ, ਵਾਹ ਜੀ ਵਾਹ ਦੀ ਰੱਟ ਵੀ ਲੱਗਦੀ ਏ। ਹਰਬੇ ਵਰਤ ਕੇ ḔਬਾਹਰḔ ਦੀ ਦੌੜ ਲੱਗੀ, ਲੱਜਾ ਮਾਰਦੀ ਭੋਰਾ ਨਾ […]

No Image

ਜ਼ਿੰਦਗੀ ਕਿ ਦਿਨ-ਕਟੀ?

November 12, 2014 admin 0

ਚੜ੍ਹਦਾ ਜੋਸ਼ ਇਲੈਕਸ਼ਨ ਦੇ ਦਿਨਾਂ ਅੰਦਰ, ਨੇੜੇ ਹੋਸ਼ ਦੇ ਲੋਕ ਨਾ ਜਾਣ ਬੇਲੀ। ਪਾਉਣ ਲੱਗਿਆਂ ਵੋਟ ਬੱਸ ਰੱਖਦੇ ਨੇ, ਜਾਤ-ਪਾਤ ਯਾ ਧਰਮ ਦਾ ਮਾਣ ਬੇਲੀ। […]

No Image

ਮਾਇਆ ਹੋਈ ਨਾਗਣੀ!

November 5, 2014 admin 0

ਪਿਛੇ ਆਪਣੇ ਦੌੜ ਲਵਾਈ ਰੱਖੇ, ਬੰਦਾ ਮੁੱਕਦਾ, ਮਾਇਆ ਨਾ ਹਾਰਦੀ ਏ। ਏਨੂੰ ‘ਪਾਉਣ’ ਲਈ ਸਾਰਾ ਜਹਾਨ ਤਰਸੇ, ਪਸ਼ੂਆਂ ਵਾਂਗ ਲੋਕਾਈ ਨੂੰ ਚਾਰਦੀ ਏ। ਬਣਦੇ ਕੰਮ […]