No Image

ਵੋਟ ਕਿਹਨੂੰ ਪਾਈਏ?

February 23, 2022 admin 0

ਜਿਸਨੇ ਟਿਕਟ ਦਿੱਤੀ ਜੈ ਜੈਕਾਰ ਉਹਦੀ, ਮਿਲੀ ‘ਟਿਕਟ’ ਨਾ ਕੱਢਦੇ ‘ਖੋਟ’ ਯਾਰੋ, ਵਫਾਦਾਰੀਆਂ ਤਿਆਗ ‘ਚੁਫੇਰ ਗੜ੍ਹੀਏ’, ਬਣ ਕੇ ਲਾ ਰਹੇ ਆਪਦਾ ‘ਲੋਟ’ ਯਾਰੋ।

No Image

ਗੱਫੇ ਖਿਆਲੀ ਖੀਰ ਦੇ!

February 16, 2022 admin 0

ਵਾਅਦੇ ਕਰ ਭਰਮਾਉਂਦੇ ਨੇ ਵੋਟਰਾਂ ਨੂੰ, ਦਾਅ ਜਿਹੜਾ ਵੀ ਲੱਗਦਾ ਲਾਈ ਜਾਂਦੇ, ਡੀਂਗਾਂ ਮਾਰਦੇ ਰੈਲੀਆਂ ਵਿਚ ਖੜ੍ਹ ਕੇ, ਨਾਲੇ `ਡੋਰ ਟੂ ਡੋਰ` ਵੀ ਜਾਈ ਜਾਂਦੇ।

No Image

ਵੱਡੀ ਸਰਕਾਰ ਦੇ ਸ਼ਿਕਾਰੀ?

February 9, 2022 admin 0

ਨੀਲਾ ਚਿੱਟਾ ਭਗਵਾਂ ਜਾਂ ਭਾਵੇਂ ਕੋਈ ਹਰਾ ਹੋਵੇ, ਰਾਜ-ਭਾਗ ਸਾਂਭ ਕੋਈ ਨਾ ਛੱਡਦਾ ਗਰੀਡੀਆਂ। ਜਾਤ-ਪਾਤ ਮਜ਼੍ਹਬਾਂ ਦੇ ਪਾਉਂਦੇ ਨੇ ਬਖੇੜੇ ਆਪ, ਆਮ ਨਾਗਰਿਕਾਂ ਦੀਆਂ ਵਹਿੰਦੀਆਂ […]

No Image

ਲੁਟੇਰਿਆਂ ਦੀ ਲੋੜ ?

February 2, 2022 admin 0

‘ਇੱਛਾ ਪੂਰੀਆਂ’ ਹੋਣ ਦੇ ਕਰਨ ਦਾਅਵੇ, ‘ਬਾਬੇ’ ਸੈਂਕੜੇ ਜਟਾਂ ਖਿਲਾਰ ਬੈਠੇ। ਦਿਲ ਟੁੰਬਵੀਂ ਵਰਤ ਸ਼ਬਦਾਵਲੀ ਨੂੰ, ਦੇਈ ਜਾਂਦੇ ਨੇ ਰੋਜ਼ ਇਸ਼ਤਿਹਾਰ ਬੈਠੇ।

No Image

ਬੱਲੇ ਬੱਲੇ ਬਨਾਮ ਥੱਲੇ ਥੱਲੇ!

January 26, 2022 admin 0

ਅਨਾਰ ਸੌ ਬਿਮਾਰ ਵਾਲੀ ਗੱਲ ਹੁਣ ਛੋਟੀ ਪਈ, ਮਾਰੇ ਮਾਰੇ ਫਿਰਦੇ ਨੇ ਇੱਥੇ ਕਈ ‘ਹਜ਼ਾਰ’ ਜੀ। ਜਾਣੀਏ ਕੀ ਕਿਸ ਪਾਰਟੀ ਦਾ ਕੋਈ ਕੈਂਡੀਡੇਟ, ‘ਸੱਜੇ-ਖੱਬੇ’ ਪਾਸੇ […]

No Image

ਐਲਾਨ ਟਿਕਟੂਆਂ ਦਾ!

January 19, 2022 admin 0

ਨਾ ਕੋਈ ਦੀਨ ਤੇ ਨਾ ਈਮਾਨ ਜਾਣੋ, ਮਾਇਆ ਬਾਪ ਤੇ ਇਹੋ ਹੀ ਮਾਂ ਭਾਈ। ਵੋਟਾਂ ਪੈਣ ਤਕ ਪੈਰਾਂ `ਚ ਡਿੱਗਾਂਗੇ ਜੀ, ਬਣ ਕੇ ਬੈਠਣਾ ਫਿਰ […]

No Image

ਖਤਰਾ ਕੁਰਸੀਆਂ ਤੋਂ?

January 12, 2022 admin 0

ਪੰਜ ਰਾਜਾਂ ਵਿਚ ਚੋਣ-ਭੁਚਾਲ਼ ਆਇਆ, ਵੋਟਾਂ ਵਾਸਤੇ ਮਚੀ ਐ ‘ਜੰਗ’ ਦੇਖੋ। ਵਰਖਾ ਖੂਬ ਹੋ ਰਹੀ ਵਾਅਦਿਆਂ ਦੀ, ਵੱਖੋ ਵੱਖਰੇ ਚੜ੍ਹੇ ਨੇ ‘ਰੰਗ’ ਦੇਖੋ।

No Image

ਬਾਜ਼ਾਰ ਦੀ ਮਾਰ

December 29, 2021 admin 0

ਮਤਾ ਧੂਹ ਕੇ ਮਾਵਾਂ ਦੇ ਦਿਲਾਂ ਵਿਚੋਂ, ਰਾਹ ਧਨ ਕਮਾਉਣ ਦੇ ਪਾਈਆਂ ਨੇ, ਆਏ ਸਮਝਦੇ ‘ਨੀਵੀਆਂ‘ ਆਪਣੇ ਤੋਂ, ਬਖਸ਼ੀ ਇਹ ‘ਬਰਾਬਰੀ‘ ਭਾਈਆਂ ਨੇ,

No Image

ਸ਼ੁਕਰ ਹੈ ਜਿੱਤ ਹੋਈ!

December 15, 2021 admin 0

ਕਰ ਕੇ ਸ਼ੁਰੂ ਸੰਘਰਸ਼ ਪੰਜਾਬੀਆਂ ਨੇ, ਲਾਈਆਂ ਅੱਗੇ ਹੀ ਅੱਗੇ ਉਡਾਰੀਆਂ ਨੀ। ਦਿੱਤਾ ਫੇਰ ‘ਸੁਹਾਗਾ’ ਵਖਰੇਵਿਆਂ ’ਤੇ, ਸਾਰੇ ਕਿਰਤੀਆਂ ਪਾਈਆਂ ਯਾਰੀਆਂ ਨੀ।