No Image

ਪੰਜਾਬ ਸਿੰਗਰਾਂ ਦਾ?

May 27, 2015 admin 0

ਮੱਥੇ ਲੱਗਾ ਸੀ ਟਿੱਕਾ ਜੋ ‘ਅਣਖੀਆਂ’ ਦਾ, ਢਾਹ ਕੇ ਢੇਰੀਆਂ ਉਹਨੂੰ ਹੁਣ ਧੋਣ ਲੱਗੇ। ਮੰਤਰ ਸਿਦਕ ਤੇ ਸਿਰੜ ਦਾ ਧਾਰੀਏ ਵੀ, ਨਹੀਂਓਂ ਸੋਚਦੇ ਝੂਰ ਕੇ […]

No Image

ਅੱਤ-ਖੁਦਾ ਦੀ ਦੋਸਤੀ?

May 20, 2015 admin 0

ਹਾਕਮ ਦੇਣ ਆਊ ਘਰੇ ਬੈਠਿਆਂ ਨੂੰ, ਬਣੋ ਨੌਕਰੀ ਲੈਣ ਦੇ ḔਯੋਗḔ ਪਹਿਲਾਂ। ਹੱਥ ਜੋੜ ਪ੍ਰਸਾਸ਼ਨ ਵੀ ਆਣ ਪਹੁੰਚੂ, ਪਾਓ ਟੱਬਰ ਦੇ ਜੀਅ ਦਾ ḔਭੋਗḔ ਪਹਿਲਾਂ। […]

No Image

ਗਰੀਬਾਂ ਦਾ ਸ਼ੋਸ਼ਣ

May 13, 2015 admin 0

ਹਾਲੇ ਤੱਕ ਆਜ਼ਾਦੀ ਨੇ ਕੱਢਿਆ ਨਾ, ਪਈਆਂ ਗੁਰਬਤਾਂ ਹੱਡਾਂ ਵਿਚ ਜੰਮੀਆਂ ਨੂੰ। ਕਿੱਦਾਂ ਚੜ੍ਹੇਗੀ ਅਣਖ ਦੀ ਪਾਣ ਯਾਰੋ, ਹੇਠਾਂ ਢਾਰਿਆਂ ਦਿੱਤੀਆਂ ਥੰਮ੍ਹੀਆਂ ਨੂੰ। ਮਾਰੀ ਮੱਤ […]

No Image

ਹਾਕਮਾਂ ਦਾ ਰਾਖਸ਼

May 6, 2015 admin 0

ਟੀæਵੀæ, ਢਾਬੇ, ਗੋਲਕਾਂ ਤੇ ਆਵਾਜਾਈ ਕਰੇ ਕਾਬੂ, ਕੱਢਿਆ Ḕਵਪਾਰੀਆਂ’ ਨੇ ਰਸ ਵਿਚੋਂ ਕਸ ਜੀ। ਸੁੱਝਦਾ ਨਾ ਕਿਵੇਂ ਛੁਟਕਾਰਾ ਹੋਊ ਜ਼ਾਲਮਾਂ ਤੋਂ, ਕਿਹੜੇ Ḕਰੱਬ’ ਤਾਈਂ ਕਹੀਏ […]

No Image

ਜਿੰਦਾਂ ਦੀ ਨਿਰਾਸ਼ਾ!

April 29, 2015 admin 0

ਇੱਜ਼ਤਦਾਰ ਖਾਮੋਸ਼ੀਆਂ ਧਾਰ ਬੈਠੇ, ਤੂਤੀ ਬੋਲਦੀ ਬੰਦਿਆਂ ਚਾਲੂਆਂ ਦੀ। ਹੁਕਮ ਮਿਲਣ ਸਰਕਾਰ ਦੇ ‘ਖਾਕੀਆਂ’ ਨੂੰ, ਸ਼ਾਨ ਰੋਲਦੇ ਚੀਰੇ ਤੇ ਸਾਲੂਆਂ ਦੀ। ਰੇਤਾ ਵਿਕੇ ਬਾਰੂਦ ਦੇ […]

No Image

ਧੂਰੀ ਨੇ ਪਾਈ ਨਾ ਪੂਰੀ

April 22, 2015 admin 0

ਝੋਲੀ ਉਨ੍ਹਾਂ ਦੀ ਵੋਟਾਂ ਦੇ ਨਾਲ ਭਰਦੇ, ਲੈਂਦੇ ਛਕਣ ਨੂੰ ਜਿਨ੍ਹਾਂ ਤੋਂ ਚੂਰੀਆਂ ਜੀ। ਕੋਲ ਜਿਨ੍ਹਾਂ ਦੇ ਗੱਫੇ ਨਾ ਹੋਣ ਯਾਰੋ, ਲੋਕੀਂ ਰੱਖਦੇ ਉਨ੍ਹਾਂ ਤੋਂ […]

No Image

ਕਰੇ ਕੀ ਕਲਮ ਲਿਖਾਰੀਆਂ ਦੀ…

April 15, 2015 admin 0

ਹੋਣੀ ਕਦਰ ਕੀ ਲਾਲ ਤੇ ਹੀਰਿਆਂ ਦੀ, ਭਾਅ ਸੋਨੇ ਦੇ ਵਿਕ ਰਿਹਾ ਕੱਚ ਹੋਵੇ। ਉਥੇ ਫ਼ਲਸਫ਼ਾ ਕਾਟ ਨਾ ਕਰੇ ਕੋਈ, ਕੁਫ਼ਰ ਟਹਿਕਦਾ, ਸਹਿਕਦਾ ਸੱਚ ਹੋਵੇ। […]

No Image

ਦੁਖਾਂਤ ਆਮ ਬੰਦੇ ਦਾ!

April 8, 2015 admin 0

‘ਆਪ’ ਦਾ ਹਸ਼ਰ ਦੇਖ ਹੋ ਕੇ ਪ੍ਰੇਸ਼ਾਨ ਬੜਾ, ਮੱਥੇ ਹੱਥ ਰੱਖ ਦੇਖੋ ਆਮ ਬੰਦਾ ਰੋ ਰਿਹਾ। ਈਰਖਾ ਤੇ ਸ਼ੋਹਰਤਾਂ ਨੇ ਢਾਂਚਾ ਹੀ ਵਿਗਾੜ ਦਿੱਤਾ, ਬੱਝਦਾ […]

No Image

ਆਈਂ ਭਾਈ ਡਾਂਗ ਵਾਲਿਆ

April 1, 2015 admin 0

ਗੁੱਡੀ ਚੜ੍ਹੀ ਅਸਮਾਨ ਵਿਚ ਭਾਗੋਆਂ ਦੀ, ਕਿਰਤੀ ਹਉਕੇ ਤੇ ਹਉਕਾ ਹੀ ਭਰੀ ਜਾਂਦੇ। ਕਈ ਬੁਰਕੀਆਂ ਖਾਣ ਵਿਚ ਮਸਤ ਹੋਏ, ਤੇ ਕਈ ਘੁਰਕੀਆਂ ਦੇਖ ਕੇ ਡਰੀ […]

No Image

ਯਾਰੀ ਫਿਰ ਖੁਆਰੀ?

March 25, 2015 admin 0

ਪਹਿਲਾਂ ਮਿੱਠੀਆਂ ਗੱਲਾਂ ਦੇ ਢੇਰ ਲਾਉਂਦੇ, ਫਿਰ ਬੋਲਦੇ ਜੀਭ ਨੂੰ ਟੁੱਕਦੇ ਨੇ। ਪਲਕਾਂ ਰਾਹ ਦੇ ਵਿਚ ਵਿਛਾਉਣ ਵਾਲੇ, ਮੁੜ ਕੇ ਸਾਹਮਣੇ ਹੋਣ ਤੋਂ ਲੁਕਦੇ ਨੇ। […]