No Image

ਤਖਤ ਤੇ ਤਖਤਾ!

August 5, 2015 admin 0

ਕਰਦੇ ਵਿਤਕਰੇ, ਲਾਉਣ ਬੇਖੌਫ ਹੋ ਕੇ ਭਾਈਚਾਰੇ ਦੀ ਸਾਂਝ ਨੂੰ ਸੱਟ ਯਾਰੋ। ਢਾਹ ਕੇ ਧਰਮ ਅਸਥਾਨ ਤੇ ‘ਕਾਂਡ’ ਕਰਕੇ, ਫੇਰ ‘ਅਮਨ’ ਦੀ ਲਾਉਂਦੇ ਨੇ ਰੱਟ […]

No Image

‘ਆਪ’ ਵਿਚ ਆਪਾ-ਧਾਪੀ?

July 29, 2015 admin 0

ਵੱਜੇ ਡੁਗਡੁਗੀ ਹੋ ਜਾਵੇ ਭੀੜ ‘ਕੱਠੀ, ਆਉਣੀ ਚਾਹੀਦੀ ‘ਕਲਾ’ ਮਦਾਰੀਆਂ ਦੀ। ਭ੍ਰਿਸ਼ਟਾਚਾਰ ਵਿਚ ‘ਚਮਕਦਾ’ ਨਾਂ ਹੋਵੇ, ਲੰਬੀ ਲਿਸਟ ਵੀ ਹੋਵੇ ਗੱਦਾਰੀਆਂ ਦੀ। ਰੇਤਾ, ਬਜਰੀ, ਲੋਹਾ-ਸਭ […]

No Image

ਪਰਵਾਸੀ ਨਾਦ!

July 22, 2015 admin 0

ਭਾਵੇਂ ਸੱਤ ਸਮੁੰਦਰ ਪਾਰ ਵੱਸੀਏ, ਦੇਸ਼ ਕੌਮ ਨੂੰ ਦਿਲੋਂ ਵਿਸਾਰੀਏ ਨਾ। ਰਹੀਏ ਚੁੱਪ ਕਿਉਂ ਮਾਰ ਜ਼ਮੀਰ ਤਾਈਂ, ਕੌਮ ਦਰਦੀ ਹਾਂ, ਕੋਈ ‘ਸਰਕਾਰੀਏ’ ਨਾ। ਹੋਸ਼ ਚਾਹੀਦੀ […]

No Image

ਪੰਜਾਬੀਆਂ ‘ਤੇ ਫਿਰੰਗੀ ਹਮਲਾ

July 15, 2015 admin 0

ਫੇਸ-ਬੁੱਕ ‘ਤੇ ‘ਭਾ ਜੀ’ ਨੂੰ ਲਿਖਣ ‘ਪਾ ਜੀ’, ਹਾਲਤ ਅੱਜ ਪੰਜਾਬੀ ਦੀ ‘ਦਿੱਸ’ ਹੋ ਗਈ। ‘ਗੁੱਡ ਲੱਕ’ ਨੇ ਨਿਗਲਿਆ ‘ਭਲਾ ਹੋਵੇ’, ਸੀ ਜੋ ‘ਭੈਣ ਜੀ’, […]

No Image

ਕੈਪਟਨ ਦੀ ਬੜ੍ਹਕ!

July 8, 2015 admin 0

ਗੇੜੇ ਦਿੱਲੀ ਦਰਬਾਰ ਦੇ ਬਹੁਤ ਮਾਰੇ, ਨੀਤ ਉਨ੍ਹਾਂ ਦੀ ਜਾਪੇ ਨਾ ਖਰੀ ਹੈ ਜੀ। ਗੁੱਝਾ ਭੇਦ ਹੈ ਥਾਪੜਾ ਦਵੇ ਕਿਉਂ ਨਾ, ਬੀਬੀ ਸੋਨੀਆ ਕਾਸ ਤੋਂ […]

No Image

ਚੁਫੇਰਗੜ੍ਹੀਏ!

July 1, 2015 admin 0

ਕਾਰੇ ਸਾਧਾਂ ਦੇ ਪੜ੍ਹਦੇ ਤੇ ਸੁਣੀ ਜਾਂਦੇ, ਆਵੇ ਅਕਲ ਨਾ ਫੇਰ ਵੀ ਅੰਨਿਆਂ ਨੂੰ। ਭੇਡਾਂ ਵਾਂਗ ਸਿਰ ਸੁੱਟ ਕੇ ਤੁਰੇ ਜਾਂਦੇ, ਨੂਰ ਮਹਿਲ ਸਮਰਾਲਿਆਂ-ਖੰਨਿਆਂ ਨੂੰ। […]

No Image

ਨੀਲਿਆਂ ਦੇ ਨਾਟਕ!

June 24, 2015 admin 0

‘ਮੋਗਾ ਮੋਗਾ’ ਸੀ ਹੋਈ ਪੰਜਾਬ ਅੰਦਰ, ਓਸ ‘ਕਾਂਡ’ ਨੂੰ ਇਉਂ ਦਬਾਉਣ ਲੱਗੇ। ਠੂਠਾ ਦਿੱਲੀਓਂ ਖਾਲੀ ਹੀ ਮੁੜੀ ਜਾਂਦਾ, ਹੁੰਦੀ ਬੇਇੱਜ਼ਤੀ ਤਾਈਂ ਛੁਪਾਉਣ ਲੱਗੇ। ਦੁਖੀ ‘ਰਾਜ […]

No Image

ਸੰਗਤ ਦੀਆਂ ਕਚੀਚੀਆਂ!

June 17, 2015 admin 0

‘ਮਹਾਂਪੁਰਖਾਂ’ ਦੇ ਦੇਖ ਕੇ ਕਾਰਨਾਮੇ, ਪੂਜਾ-ਪਾਠ ਤੋਂ ਲੋਕ ਮੂੰਹ ਮੋੜਦੇ ਨੇ। ‘ਮਕੜ-ਜਾਲ’ ਬਣਾਉਂਦੇ ਨੇ ਧਰਮ ਨੂੰ ਹੀ, ਸ਼ਰਧਾ ਵਾਲੇ ਵਿਸ਼ਵਾਸ ਨੂੰ ਤੋੜਦੇ ਨੇ। ਚੜ੍ਹਨ ਵਾਸਤੇ […]

No Image

ਜੋੜੀਆਂ ਜੱਗ ਥੋੜ੍ਹੀਆਂ

June 10, 2015 admin 0

ਹਰ ਕੋਈ ਪੱਟਿਆ ਫਿਰੇ ‘ਮਨਮਰਜ਼ੀਆਂ’ ਦਾ, ਤਿੜਕ ਗਈ ਵਿਸ਼ਵਾਸ ਦੀ ਡੋਰ ਇਥੇ। ਕਲਾਕਾਰ ਹੀ ਬਣੇ ਨੇ ‘ਰੋਲ ਮਾਡਲ’ ਲੋਕੀਂ ਭੁੱਲ ਗਏ ਸਾਊਆਂ ਦੀ ਤੋਰ ਇਥੇ। […]

No Image

‘ਵਾਈ-ਫਾਈ’ ਦੀ ਫਾਹੀ!

June 3, 2015 admin 0

ਬੰਦਾ ਹੋਇਆ ਗੁਲਾਮ ਮਸ਼ੀਨਰੀ ਦਾ, ਤਾਂਹੀਓਂ ਬੀæਪੀæ ਤੇ ਸੂਗਰਾਂ ਗ੍ਰੱਸਿਆ ਏ। ਦਿੱਤੇ ਸਾਇੰਸ ਨੇ ਸੁੱਖ ਅਪਾਰ ਲੇਕਿਨ, ਸਬਰ-ਸਹਿਜ ਵੀ ਘਰਾਂ ‘ਚੋਂ ਨੱਸਿਆ ਏ। ਜਣਾ-ਖਣਾ ਹੁਣ […]