No Image

ਘੜਾ ਪਾਪ ਦਾ ਭਰਿਆ!

October 21, 2015 admin 0

ਵਰ੍ਹੇ ਬੀਤ ਗਏ ਕਪਟ ਦੇ ਆਸਰੇ ‘ਤੇ, ਗੱਲਾਂ ਕਰਦਿਆਂ ਮੀਸਣੀਆਂ ਮਿੱਠੀਆਂ ਜੀ। ਰਾਜ ਭਾਗ ਦੇ ਨਸ਼ੇ ਵਿਚ ਰਹਿੰਦਿਆਂ ਨੂੰ, ਵਾਪਸ ਆਉਣ ਲਈ ਆਈਆਂ ਨੇ ਚਿੱਠੀਆਂ […]

No Image

ਸਰਕਾਰੀ ਹੁਕਮਨਾਮਾ?

October 14, 2015 admin 0

ਕਬਜਾ ਧਰਮ ਅਸਥਾਨਾਂ ‘ਤੇ ਹਾਕਮਾਂ ਦਾ, ਨੱਥ ਪਾਈ ਐ ਨੱਕ ਪੁਜਾਰੀਆਂ ਦੇ। ਨਿਰੇ ਕੁਫਰ ਨੂੰ ਸੱਚ ਅਖਵਾਈ ਜਾਂਦੇ, ਮੂੰਹ ਵਿਚ ḔਬੁਰਕੀਆਂḔ ਦੇ ਕੇ ਦਰਬਾਰੀਆਂ ਦੇ। […]

No Image

ਪੰਜਾਬ ਸਿੰਘ ਤੇ ਕੋਰ ਕਮੇਟੀ!

October 7, 2015 admin 0

ḔਲੰਬੀḔ ਹਲਕੇ ਦੇ ਦੇਖ ਕੇ Ḕਕੱਠ ਭਾਰੇ, ਤਾਪ ਕਈਆਂ ਨੂੰ ਲੱਗਾ ਹੈ ਚੜ੍ਹਨ ਯਾਰੋ। ਆਮ ਆਦਮੀ ਐਦਾਂ ਹੀ ਰਿਹਾ ਤਿੱਖਾ, ਘਾਗ ਨੇਤਾ ਵੀ ਮੋਹਰੇ ਨਾ […]

No Image

ਕਹਿਣ ਨੂੰ ਸਰਬ ਉਚ!

September 30, 2015 admin 0

ਸੁਣੀ ਨਹੀਂ ਜਮੀਰ ਕੀ ਬੋਲਦੀ ਏ, ਘਾਣ ਕੌਮੀ ਵਿਚਾਰਾਂ ਦਾ ਕਰਦਿਆਂ ਨੇ। ਵਿਰਸੇ ਅਤੇ ਰਵਾਇਤਾਂ ਦਾ ਭੋਗ ਪਾ ਕੇ, ਅੱਕ ਚੱਬਿਆ ਮੂਜ਼ੀਆਂ ਮਰਦਿਆਂ ਨੇ। ਦੁਨੀਆਂ […]

No Image

ਸ਼ਾਇਰਾਂ ਨੂੰ ਸਲਾਹ!

September 23, 2015 admin 0

ਹੱਕ ਸੱਚ ਇਨਸਾਫ ਲਈ ਕਲਮ ਵਰਤੋ, ਲਿਖੋ ਲਿਖਤ ਨਾ ਕੋਈ ਬੇ-ਕਾਰ ਭਾਈ। ਸਿਰਜੋ ਸਾਹਿਤ ਜੋ ਲੋਕਾਂ ਨੂੰ ਸੇਧ ਦੇਵੇ, ਪਾਵੇ ਲੋਟੂਆਂ ਤਾਈਂ ਫਿਟਕਾਰ ਭਾਈ। ਕਾਰਜ […]

No Image

ਬਿਨ ਫੀਤੀਆਂ ਕੈਪਟਨ?

September 16, 2015 admin 0

ਵਰ੍ਹਾ ਦੂਰ ‘ਸਤਾਰਾਂ’ ਦਾ ਬਹੁਤ ਭਾਵੇਂ, ਸਿਆਸਤਦਾਨ ਸਭ ਬਾਹਾਂ ਉਲਾਰਦੇ ਜੀ। ਦੇਖਣ ਤੇਲ ਤੇ ਤੇਲ ਦੀ ਧਾਰ ‘ਹਾਕਮ’, ‘ਭਗਵੇਂ’ ਪਤਾ ਨਹੀਂ ਕੀ ਵਿਚਾਰਦੇ ਜੀ। ‘ਝਾੜੂ’ […]

No Image

ਪੰਡ ਭਰੋਸਿਆਂ ਦੀ!

September 9, 2015 admin 0

ਮਾਂ ਪਹਿਲੀ ਸੀ ਮਾਣ ਜਿਹਾ ਕਰੀ ਜਾਂਦੀ, ਮੰਗਣ ਗਿਆਂ ਨੂੰ ਖਾਲੀ ਨਾ ਮੋੜਿਆ ਸੀ। ਤਾਂ ਵੀ ਉਹਨੂੰ ਮਤਰੇਈ ਹੀ ਆਖਦੇ ਰਹੇ, ਜਿਸ ਨੇ ‘ਪੁੱਤਾਂ’ ਦਾ […]

No Image

ਮਰੀ ਆਤਮਾ-ਜਿਉਂਦੇ ਬੰਦੇ?

September 2, 2015 admin 0

ਸਮੇਂ ਅੱਜ ਦੇ ਸਾਧਾਂ ਦੇ ਪੈਣ ਪੈਰੀਂ, ਮੱਤ ਉਨ੍ਹਾਂ ਦੀ ਖੋਤਿਆਂ ਚਰੀ ਹੁੰਦੀ। ਇਸ ḔਲੋਕḔ ਦਾ ਭਲਾ ਨਾ ਕਰਨ ਜੋਗੀ, ਜਿਹੜੀ ਜਨਤਾ Ḕਪ੍ਰਲੋਕḔ ਤੋਂ ਡਰੀ […]

No Image

ਅਰਥ ਘਰ ਵਾਪਸੀ ਦੇ!

August 19, 2015 admin 0

ਮੌਕਾ ਦੇਖ ਟਪੂਸੀਆਂ ਮਾਰ ਜਾਂਦੇ, ਮੁੱਲ ਆਪਣਾ ਜਿਨ੍ਹਾਂ ਨੇ ਵੱਟਣਾ ਜੀ। ਬਣਦੇ ਪਲਾਂ ਦੇ ਵਿਚ ਚੁਫੇਰਗੜ੍ਹੀਏ, ਔਖਾ ਖੰਡੇ ਦੀ ਧਾਰ ‘ਤੇ ਨੱਚਣਾ ਜੀ। ਖੜ੍ਹੇ ਰਹਿਣ […]

No Image

ਫੁੱਫੜ ਵੀ ਫੇਸ ਬੁੱਕ ‘ਤੇ?

August 12, 2015 admin 0

Ḕਹਾਈ ਫਾਈḔ ਫੋਨ ਕੋਲ ਰੱਖਣਾ ਜਰੂਰ ਹੋਇਆ, ਭੋਰਾ ਨਾ ਫਿਕਰ ਭਾਵੇਂ ਸਿਰ ਚੜ੍ਹੇ ਲੋਨ ਜੀ। ਰੱਖਦੇ ਝੁਕਾਈ ਧੌਣ ਸਾਰਾ ਦਿਨ ਇਹਦੇ ਉਤੇ, ਵਿੰਗੀ ਟੇਢੀ ਹੋ […]