No Image

ਤਖਤ ਤੋਂ ਤਖਤੇ ਵੱਲ!

May 18, 2016 admin 0

ਹਾਕਮ ਹਟੇ ਨਾ ਹੋਛੀਆਂ ਹਰਕਤਾਂ ਤੋਂ, ਭਾਵੇਂ ਸਾਹਮਣੇ ਦਿਸ ਰਿਹਾ ਅੰਤ ਹੋਵੇ। ਵਾਅਦੇ ਲੋਕਾਂ ਨੂੰ ਵੰਡੇ Ḕਪ੍ਰਸ਼ਾਦḔ ਵਾਂਗੂੰ, ਜਿਵੇਂ ਡੇਰੇ ਦਾ ਕੋਈ ਮਹੰਤ ਹੋਵੇ। ਉਹਦੀ […]

No Image

ਸਵੈ-ਪੜਚੋਲ!

May 11, 2016 admin 0

ਪਾਉਣੀ ਨ੍ਹੀਂ ਗਿਆਨ ਵਾਲੀ ਗੱਲ ਸਿਰ ਵਿਚ ਕੋਈ, ਉਂਜ ਮੱਥਾ ਟੇਕੀ ਜਾਈਏ ਥਾਂ ਥਾਂ ਸਜ-ਧਜ ਕੇ। ਪੜ੍ਹੀਏ ਕਿਤਾਬ ਕੋਈ, ਆਵੇ ਨਾ ਖਿਆਲ ਕਦੇ ਗਾਉਣ ਵਾਲਿਆਂ […]

No Image

ਪਰਵਾਸੀਆਂ ਦੀ ਦੇਸ਼ ਫੇਰੀ!

May 4, 2016 admin 0

ਵਿਰਲੇ ਹੈਣ ਜੋ ਸਾਲ ਦੇ ਸਾਲ ਜਾਂਦੇ, ਵਰ੍ਹਿਆਂ ਬਾਅਦ ਕਈ ḔਪਿੱਛੇḔ ਨੂੰ ਤੱਕਦੇ ਨੇ। ਜੀਵਨ ਬੀਤਦਾ ਕੋਹਲੂ ਦੇ ਬੈਲ ਵਾਂਗੂੰ, ਵਿਚ ਪਰਦੇਸ ਦੇ ਰਹਿੰਦਿਆਂ ਅੱਕਦੇ […]

No Image

ਟਿੰਡ ‘ਚ ਕਾਨਾ ਪਾਉਣ ਵਾਲਿਓ!

April 27, 2016 admin 0

ਅੱਗੇ ਕਿਸੇ ਨੂੰ ਵਧਦਿਆਂ ਦੇਖ ਕੇ, ਲੋਕ ਲਹਿਰ ਤੋਂ ਹੋਏ ਲਾਚਾਰ ਕਾਹਨੂੰ? ਨਾਦ ਵੱਜਦਾ ਸੁਣ ਕੇ ਤਬਦੀਲੀਆਂ ਦਾ, ਐਵੇਂ ਸੜਦਿਆਂ ਕਰੀਏ ਤਕਰਾਰ ਕਾਹਨੂੰ? ਪਿੱਠ ਵੈਰੀ […]

No Image

ਵਾਰੀ ਸੱਚ ਸੁਣਾਵਣੇ ਦੀ

April 20, 2016 admin 0

ਰਹਿੰਦੀ ਕਸਰ ਵੀ ਮੋਦੀ ਨੇ ਕੱਢ ਛੱਡੀ, ਬੋਲਣ ਜੋਗਾ ਨਾ ਬਾਦਲ ਨੂੰ ਛੱਡਿਆ ਈ। ਕੋਹਿਨੂਰ ਹੁਣ ਰਹੂ ਅੰਗਰੇਜ਼ ਕੋਲੇ, ਤੱਕਲਾ ਸੇਹ ਵਾਲਾ ਵਿਹੜੇ ਗੱਡਿਆ ਈ। […]

No Image

ਮੂਰਖਮੱਤ ਦੀ ਨਿਸ਼ਾਨੀ!

April 13, 2016 admin 0

ਚਾਨਣ ਗਿਆਨ ਦਾ ਨਹੀਂ ਪਸੰਦ ਸਾਨੂੰ, ਬਣੇ ਹੋਏ ਹਾਂ ਗਾਹਕ ਹਨੇਰਿਆਂ ਦੇ। ਚੰਗੇ ਦਿਨ ਦਿਖਾਈ ਨਾ ਦੇਣ ਕਿਧਰੇ, ਵਹਿਮ-ਭਰਮ ਤੇ ḔਕਿਸਮਤਾਂḔ ਘੇਰਿਆਂ ਦੇ। ਮੱਥੇ ਟੇਕ […]

No Image

ਪੰਜਾਬ ਦੀ ਢਾਲ!

April 6, 2016 admin 0

ਮੰਗਾਂ ḔਮੰਗਣḔ ਦੀ ਛੱਡੀਏ ਬੋਲ-ਬਾਣੀ, ਪਿਸਦੇ ਰਹੀਏ ਨਾ ਚੱਕੀ ‘ਚ ਦਾਲ ਬਣ ਕੇ। ḔਕੀਮਤḔ ਆਪਣੀ ਜਾਣੀਏ ਸੋਚ ਕੇ ਤੇ, ਲੁੱਟ ਹੋਈਏ ਨਾ Ḕਮੁਫਤ ਦਾ ਮਾਲḔ […]

No Image

ਨੌਂ ਦਿਨ ਚੱਲਣ ਚੰਮ ਦੀਆਂ

March 30, 2016 admin 0

ਭਾਰਤ ਮਾਤਾ ਵਾਲਾ ਨਾਅਰਾ, ਹੋ ਕਿੱਦਾਂ ਮਸ਼ਹੂਰ ਗਿਆ। ਸੰਘ ਨੇ ਸਭ ਦੀ ਸੰਘੀ ਨੱਪੀ, ਬਣ ਇਸ ਦਾ ਦਸਤੂਰ ਗਿਆ। ਖਾਣ-ਪੀਣ ‘ਤੇ ਸ਼ਰਤਾਂ ਲੱਗੀਆਂ, ਪਹਿਰਾਵੇ ‘ਤੇ […]

No Image

ਪਾਣੀ ਵਿਚ ਮਧਾਣੀ?

March 23, 2016 admin 0

ਛਲ-ਕਪਟ ਦੇ ਨਾਲ ਹੀ ਸਫ਼ਲ ਹੁੰਦਾ, ‘ਸੱਤਾ ਮਿਸ਼ਨ’ ਸਿਆਸਤੀ ਹਾਣੀਆਂ ਦਾ। ਭਾਵੁਕ ਹੁੰਦਿਆਂ ਮਗਰ ਤੁਰ ਪੈਣ ਲੋਕੀ, ‘ਭਾਣਾ ਵਰਤਦਾ’ ਨੀਤੀਆਂ ਕਾਣੀਆਂ ਦਾ। ਆਇਆ ਚੋਣ ਮਾਹੌਲ […]

No Image

ਲੂਣ ਦੇ ਪਿੰਨੇ?

March 16, 2016 admin 0

ਆਈ ਰੀਤ ਇਹ ਚੱਲਦੀ ਮੁੱਢ ਤੋਂ ਹੀ, ਕਿੱਸੇ ਨਵੇਂ ਇਹ ਕੱਲ੍ਹ ਜਾਂ ਅੱਜ ਦੇ ਨਾ। ਸਹੁੰ ਚੁੱਕਦੇ ਗੱਦੀ ‘ਤੇ ਬਹਿਣ ਵੇਲੇ, ਐਪਰ ਆਖਰ ਨੂੰ ਨਿਕਲਦੇ […]