No Image

ਕੂੜ ਨਿਖੁੱਟੇ ਨਾਨਕਾ!

July 27, 2016 admin 0

ਗੱਦੀ ਖੁਸਦੀ ਦਿਸੇ ਜਦ ਹਾਕਮਾਂ ਨੂੰ, ਮਰਦੇ ਸੱਪ ਦੇ ਵਾਂਗ ਫਿਰ ਤੜਫਦੇ ਨੇ। ਵੋਟਰ ਜਿਨ੍ਹਾਂ ਨੂੰ ਲਿਆਉਣ ਲਈ ਹੋਣ ਕਾਹਲੇ, ਕੰਡੇ ਵਾਂਗ ਉਹ ਉਨ੍ਹਾਂ ਨੂੰ […]

No Image

ਅਣਖ ਨੂੰ ਗ੍ਰਹਿਣ?

July 20, 2016 admin 0

ਵੋਟ-ਭੁੱਖ ਨੇ ਹੇਠਲੀ ‘ਤਾਂਹ ਕਰ’ਤੀ, ਵੱਗੀ ਮਾਰ ਸਿਆਸੀ ਜੁਆਰੀਆਂ ਦੀ। ਸਿਸਟਮ ਜਰਜ਼ਰਾ ਹੋ ਗਿਆ ਮੁਸ਼ਕ ਮਾਰੇ, ਲੋੜ ਪੈਣੀ ਹੀ ਪੈਣੀ ‘ਬੁਹਾਰੀਆਂ’ ਦੀ। ਨਸ਼ੇ ਵੇਚਦੇ ਹੋਏ […]

No Image

ਬੇਅਦਬੀ ਦਾ ਦੈਂਤ!

July 13, 2016 admin 0

ਗੱਦੀ ḔਖਾਸḔ ਨਾ ਸਾਂਭ ਲਏ ḔਆਮḔ ਬੰਦਾ, ਰਾਹ ਰੋਕਣ ਲਈ ਲੱਭਦੇ ਢੰਗ ਯਾਰੋ। ਸੱਤਾ ਆਪਣੇ ਕੁਨਬੇ ਹੱਥ ਰੱਖਣ ਲਈ, ਕੁਫਰ ਤੋਲਦੇ ਕਰਦੇ ਨੇ ਦੰਗ ਯਾਰੋ। […]

No Image

ਕਿਸ ਨੇ ਕੀ ਛੁਡਾਇਆ!

July 6, 2016 admin 0

ਖੱਟੇ-ਮਿੱਠੇ ਤੇ ਚਟਪਟੇ ਖਾਣਿਆਂ ਨੇ, ਤੰਦਰੁਸਤੀ ਹੀ ਘਰੋਂ ਦੁੜਾਏ ਦਿੱਤੀ। ਦੇ ਦੇ ‘ਸਿੱਖਿਆ’ ਟੀæਵੀæ ਦੇ ਨਾਟਕਾਂ ਨੇ, ਨੂੰਹ ਸੱਸ ਦੇ ਨਾਲ ਲੜਾਏ ਦਿੱਤੀ। ਆਖਾ ਮੰਨਣ […]

No Image

ਖਬਰਾਂ ਦੀ ਖਰੀਦ?

June 29, 2016 admin 0

ਮੁੱਢੋਂ ਚੁਭਦਾ ਆਇਆ ਏ ਹਾਕਮਾਂ ਦੇ, ਲਿਖਿਆ ਸੱਚ ਨਾ ਹੋਵੇ ਦਰਕਾਰ ਭਾਈ। ਜੈ-ਜੈ ਕਾਰ ਕਰਵਾਉਣ ਲਈ ਮੀਡੀਏ ਵਿਚ, ਹੁਕਮ ਚਾੜ੍ਹਦੀ ਸਦਾ ਸਰਕਾਰ ਭਾਈ। ਲੈ ਕੇ […]

No Image

ਉੜਾ ਦਿਓ ਤੋਤੇ!

June 22, 2016 admin 0

ਪੱਬਾਂ ਭਾਰ ਹੋਏ ਰਹੇ ਫਿਲਮ ਰੁਕਾਉਣੇ ਲਈ, ਐਨਾ ਸੋਹਣਾ ਸੂਬਾ ਅਖੇ ਹੋਊ ਬਦਨਾਮ ਜੀ। ਉਦੋਂ ਭੋਰਾ ਸੰਗ ਨਹੀਂ ਸੀ ਆਈ ਬਦਨਾਮੀਆਂ ਤੋਂ, ḔਚਿੱਟਾḔ ਪਹੁੰਚਾਇਆ ਜਦੋਂ […]

No Image

ਪੰਜਾਬ ਬਨਾਮ ਖੁਦਕੁਸ਼ੀਆਂ

June 15, 2016 admin 0

ਖੇਤੀਬਾੜੀ ਨਾ ਲਾਹੇ ਦਾ ਰਿਹਾ ਧੰਦਾ, ਅੰਨਦਾਤੇ ਹੁਣ ਵਕਤ ਗੁਜ਼ਾਰਦੇ ਨੇ। ਨਕਲੀ ਖਾਦਾਂ, ਦਵਾਈਆਂ ਦੀ ਮਾਰ ਖਾ ਕੇ, ਆਖ ਦਿੰਦੇ ਇਹ ਰੰਗ ਕਰਤਾਰ ਦੇ ਨੇ। […]

No Image

ਸਾਕਾ ਤੇ ਘਰ ਦੇ ਭੇਤੀ!

June 8, 2016 admin 0

ਪੁਸ਼ਤਾਂ ਤੀਕ ਵੀ ਰਹਿਣਗੇ ਯਾਦ ਸਾਨੂੰ, ਲੱਗੇ ਜੂਨ ਚੁਰਾਸੀ ਦੇ ਸੱਲ੍ਹ ਯਾਰੋ। ਵਰ੍ਹੇ ਬੀਤ ਗਏ ਫੇਰ ਵੀ ਜਾਪਦਾ ਏ, ਹੋਇਆ ਜ਼ੁਲਮ ਇਹ ਜਿਸ ਤਰ੍ਹਾਂ ਕੱਲ੍ਹ […]

No Image

ਸਿਆਣਿਆਂ ਦੀ ਨਸੀਹਤ!

June 1, 2016 admin 0

ਕਹਿੰਦੇ ਆਏ ਬਜ਼ੁਰਗ ਇਹ ਬੱਚਿਆਂ ਨੂੰ, ਚਾਦਰ ਦੇਖ ਕੇ ਪੈਰ ਪਸਾਰਿਓ ਬਈ। ਹੋਵੇ ਆਮਦਨੀ ਘੱਟ ਤਾਂ ਸਬਰ ਕਰਕੇ, ਹੱਥ ਘੁੱਟ ਕੇ ਵਕਤ ਗੁਜ਼ਾਰਿਓ ਬਈ। ਪੜ੍ਹਿਆਂ-ਲਿਖਿਆਂ […]

No Image

ਸਰਕਾਰੀ ਸਾਧ?

May 25, 2016 admin 0

ਸਿਰੀਂ ਲੋਕਾਂ ਦੇ ਜਿੱਥੇ ਅਗਿਆਨ ਵੱਸੇ, ਸਾਧੂ ਸੰਤਾਂ ਦੀ ਉਥੇ ਭਰਮਾਰ ਹੋਵੇ। ਲੁਕ ਜਾਂਦੀਆਂ ਲੁੱਚੀਆਂ ਕਾਰਵਾਈਆਂ, ਬੀਬੇ ਰਾਣਿਆਂ ਵਾਲੀ ਗੁਫਤਾਰ ਹੋਵੇ। ਹੱਕ, ਸੱਚ, ਇਨਸਾਫ ਨੇ […]