No Image

ਸਰਜੀਕਲ ਸਟ੍ਰਾਈਕ ਦਾ ਸੱਚ!

October 5, 2016 admin 0

ਪੁੱਛਣ ਲੱਗ ਪਏ ਲੋਕ ਸੀ ḔਭਾਜਪਾḔ ਤੋਂ, ਕਾਲਾ ਧਨ ਵਿਦੇਸ਼ੋਂ ਕਦ ਆਏਗਾ ਜੀ? ਸੌੜੀ ਸੋਚ ਨਾ ਛੱਡੋਗੇ ਜਦੋਂ ਤੀਕਰ, Ḕਮਨ ਕੀ ਬਾਤḔ ਦਾ ਭਾਸ਼ਣ ਨਾ […]

No Image

ਸਿਗਨਲ ਖੰਡੇ ਦਾ!

September 28, 2016 admin 0

ਖੰਡਾ ਦੇਖ ਕੇ ਝੁਕਿਆ ਅਨੰਦਪੁਰ ਦਾ, ਮੂੰਹ ‘ਚੋਂ ਨਿਕਲਿਆ ਕੋਈ ਨਾ ਬੋਲ ਵੀਰਾ। ਮੈਨੂੰ ਜਾਪਿਆ ਖੰਡਾ ਇਉਂ ਆਖਦਾ ਏ, ਰੱਖ ਹੌਸਲਾ ਐਵੇਂ ਨਾ ਡੋਲ ਵੀਰਾ। […]

No Image

ਪ੍ਰਧਾਨ ਦੀ ਬੇਨਤੀ!

September 21, 2016 admin 0

ਧਰਮੀ ਦਿਸਣ ਲਈ ਲੋਕਾਂ ਦੀ ਨਜ਼ਰ ਅੰਦਰ, ਗੱਲੀਂ-ਬਾਤੀਂ ਭਗਵਾਨ ਤੋਂ ਡਰੀ ਜਾਵੋ। ਆਲੀਸ਼ਾਨ ਇਮਾਰਤਾਂ ਸੋਂਹਦੀਆਂ ਨੇ, ਮਾਇਆ ḔਭੇਟḔ ਕਰ ਭਵਜਲ ਨੂੰ ਤਰੀ ਜਾਵੋ। ਭਾਂਤ ਭਾਂਤ […]

No Image

ਇਮਤਿਹਾਨ ਪੰਜਾਬੀਆਂ ਦਾ?

September 14, 2016 admin 0

ਪੰਜੇ, ਤੱਕੜੀ, ਝਾੜੂ ਦੇ ਨਾਲ ਰੁੱਸੇ, ‘ਕੱਠੇ ਹੋਣ ਲਈ ਬਣਤ ਬਣਾਉਣ ਲੱਗੇ। ਜਿੱਦਾਂ Ḕਲੰਡੇ ਨੂੰ ਮੀਣਾḔ ਹੈ ਆਣ ਮਿਲਦਾ, ਅਚਨਚੇਤ ਇਉਂ ਜੱਫੀਆਂ ਪਾਉਣ ਲੱਗੇ। ਬੰਨ੍ਹੀ […]

No Image

ਸੌ ਕਿ ਹਜਾਰ ਬਿਮਾਰ?

September 7, 2016 admin 0

ਕਾਲੀ ਸ਼ਾਹ ਸਿਆਸਤ ਦੀ ਧੂੜ ਅੰਦਰ, ਚਿੱਟੇ ਵਸਤਰ ਪਾ ਦਾਗੀ ਕਿਰਦਾਰ ਫਿਰਦੇ। ਸੁੱਚੇ-ਸੱਚੇ ਜੋ ਹੋਣ ਦੇ ਕਰਨ ਦਾਅਵੇ, ਪਰਦੇ ਚੁੱਕ ਕੇ ਵੇਖੋ ਬਦਕਾਰ ਫਿਰਦੇ। ਹੱਥ […]

No Image

ਦੁਖਦਾਈ ਬੈਂਤ!

August 31, 2016 admin 0

Ḕਉਤਰ ਕਾਟੋ, ਮੈਂ ਚੜ੍ਹਾਂḔ ਨੂੰ ਰੋਕਣਾ ਐ, ਕਹਿ ਕੇ ਦਿੱਲੀਓਂ ḔਆਪḔ ਦੀ ਲਹਿਰ ਚੱਲੀ। ਮੋਹ ਲਿਆ ਪੰਜਾਬ ਨੂੰ ਬਹੁਤ ਜਲਦੀ, ਗੱਲ ḔਨਵਿਆਂḔ ਦੀ ਪਿੰਡ ਤੇ […]

No Image

ਆਲੋਚਨਾ ਦਾ ਡੰਗ!

August 24, 2016 admin 0

ਲਿਖਦੇ-ਬੋਲਦੇ ਸਾਰੇ ḔਵਿਦਵਾਨḔ ਬਣ ਕੇ, ਭਾਵੇਂ ਦੂਜਿਆਂ ਲਈ ਉਹ ਝੱਖ ਹੋਵੇ। ਦਾਅਵਾ ਕਰੇ ਨਾ Ḕਮੇਰੀ ਹੀ ਗੱਲ ਸੱਚੀḔ, ਜਿਸ ਨੇ ਰੱਖਣਾ ḔਵੱਖਰਾḔ ਪੱਖ ਹੋਵੇ। ਉਂਜ […]

No Image

ਅਖਾੜਾ ਕੇਜਰੀਵਾਲ ਕਾ!

August 17, 2016 admin 0

ਰਲਦੇ ḔਆਪḔ ਵਿਚ ਨਵਿਆਂ ਨੂੰ ਦੇਖ ਕੇ ਤੇ ਦਿਲ ਪੁਰਾਣੇ ਭਾਊਆਂ ਦਾ ਡਰੀ ਜਾਂਦਾ। ਬਣਦਾ ḔਇਨਕਲਾਬੀਆḔ ਆਉਂਦਿਆਂ ਹੀ, ਜਿਹੜਾ ਹਰੀ ਅੰਗੂਰੀ ਸੀ ਚਰੀ ਜਾਂਦਾ। ਦਾਅਵਾ […]

No Image

ਸਹਿਆ ਬਨਾਮ ਸ਼ਿਕਾਰੀ!

August 10, 2016 admin 0

ਕਿੱਦਾਂ ਭਿੜਨਗੇ ਆਮ ਜਿਹੇ ਦਿਸਣ ਵਾਲੇ, ਮਾਇਆਧਾਰੀਆਂ ਵਿੱਢੀਆਂ ਤਿਆਰੀਆਂ ਨੇ। ਆਏ ਰੱਖਦੇ ਦੁਸ਼ਮਣੀਆਂ ਆਪਸੀ ਜੋ, ਮੌਕਾ ਤਾੜ ਕੇ ਸਭ ਵਿਸਾਰੀਆਂ ਨੇ। ਇਕੋ ਤਰਫ ਨਿਸ਼ਾਨੇ ਹੁਣ […]

No Image

ਪਿਆਰ ਦੀ ਭਾਲ!

August 3, 2016 admin 0

ਟੱਬਰ ਸੱਤ ਸਮੁੰਦਰੋਂ ਪਾਰ ਖਿਲਰੇ ਨੇ, ਦੁਖੜੇ ਸਭ ਦੇ ਈ ਆਪਣੇ ਆਪ ਦੇ ਨੇ। ਪਿਛੇ ਰਹਿ ਗਿਆ ਦੇਸ਼ ਵਿਚ ਜਿਹੜਾ, ਉਹਨੂੰ ḔਬਾਹਰਲੇḔ ਸਵਰਗ ਵਿਚ ਜਾਪਦੇ […]