No Image

ਰਾਜ ਕਿਨ੍ਹਾਂ ਦਾ ਐ?

May 11, 2022 admin 0

‘ਤੂਤੀ’ ਬੋਲਦੀ ਸੁਣੇ ਸੰਵਿਧਾਨ ਦੀ ਨਾ, ਰੌਲਾ ‘ਸਿਆਅਤੀ ਢੋਲ’ ਦੇ ਡਗਿਆਂ ਦਾ। ਮੋਹਰੇ ਕੇਂਦਰ ਦੇ ਰਾਜ ਬੇਬਸ ਹੋ ਕੲ, ਮੂੰਹ ਕਰ ਲੈਂਦੇ ਜਿਸ ਤਰ੍ਹਾਂ ਠੱਗਿਆਂ […]

No Image

ਨਾਸੂਰ ਦਾ ਇਲਾਜ

April 27, 2022 admin 0

ਵਰ੍ਹੇ ਬੀਤ ਗਏ ‘ਵਾਰੀਆਂ’ ਚਲਦੀਆਂ ਸੀ, ਆ ਕੇ ‘ਬਾਈ’ ਵਿਚ ਕਿਸੇ ਨਾ ਝੱਲਿਆ ਈ।

No Image

ਫੇਸਬੁੱਕ ਤੇ ਫੀਲਡ ਦਾ ਫਰਕ

April 20, 2022 admin 0

ਭਾਵਨਾ ਲਿਖਤ ਵਿਚੋਂ ਝੱਟ ਹੀ ਨਜ਼ਰ ਪੈਂਦੀ, ਦਿਲ ਵਿਚ ਭਰੀ ਪਈ ਈਰਖਾ ਤੇ ਖਾਰ ਦੀ। ਆਪਣੀ ਹੀ ਪੋਸਟ ਨੂੰ ਮੰਨ ਕੇ ਅਖੀਰੀ ਸੱਚ, ਖੁੰਬ ਠੱਪ […]

No Image

ਨਵਿਆਂ ਦਾ ਇਮਤਿਹਾਨ

April 13, 2022 admin 0

ਰੱਖਿਆ ਕਰਨਗੇ ਰੱਖੀਏ ਆਸ ਯਾਰੋ, ਭ੍ਰਿਸ਼ਟਾਚਾਰ ਦੇ ਵਾਢੂ ਜਿਹੇ ਦੰਦਿਆਂ ਤੋਂ। ਨਾਲ ਜੁੜਨਗੇ ਆਪਣੇ ਆਪ ਲੋਕੀਂ, ਜੇ ਬਚਾਉਣਗੇ ਰਿਸ਼ਵਤੀ ਫੰਧਿਆਂ ਤੋਂ।

No Image

ਭਰਦਾਨ ਦਾ ਨਵਾਂ ਨਾਟਕ!

April 6, 2022 admin 0

ਦੂਜੀ ਵਾਰ ਦੇਖ ਕੇ ਨਮੋਸ਼ੀ ਭਰੀ ਹਾਰ ਹੋਈ, ‘ਟੱਬਰ ਦੇ ਦਲ’ ਦੀ ਕਮਰ ਹੋਈ ਕੁੱਬੀ ਐ। ਗੋਲਕਾਂ ਦੀ ਲੁੱਟ ਤੇ ਬੇਅਦਬੀ ਦਾ ਕਾਂਡ ਚੇਤੇ, ਗੁਰੂ […]

No Image

ਤੇਲ ਤੇ ਤੇਲ ਦੀ ਧਾਰ ਦੇਖੋ

March 30, 2022 admin 0

ਹਾਲੇ ਕੱਲ੍ਹ ਹਕੂਮਤ ਨੇ ਸਹੁੰ ਚੁੱਕੀ ਕਰੀਏ ਹੁਣੇ ਨਾ ਕੰਮ ਤਕਰਾਰ ਵਾਲਾ, ਕਾਹਲੇ ਪਵੋ ਨਾ ਸਮਾਂ ਤਾਂ ਦਿਓ ਯਾਰੋ ਹੱਥ ਪਰਖਣਾ ‘ਨਵੀਂ ਨੁਹਾਰ’ ਵਾਲਾ।

No Image

ਸਾੜੇ ਦੇ ਉਬਾਲ਼ੇ ਕਿਉਂ?

March 23, 2022 admin 0

ਬੱਝਾ ਪਿੰਡ ਨ੍ਹੀ ਪਹਿਲੋਂ ਹੀ ਆਣ ਪਹੁੰਚੇ, ਹੈ ਅਖਾਣ ਜਿਉਂ ਚੋਰ-ਉਚੱਕਿਆਂ ਦਾ। ਹਾਲ ਹੁਣੇ ਈ ਹੋ ਗਿਆ ਬਹੁਤ ਮਾੜਾ, ਦੂਜੇ ਤੀਜੇ ਥਾਂ ਲੋਕਾਂ ਦੇ ਧੱਕਿਆਂ […]

No Image

ਲੰਬੀ ਵਾਲਿਆਂ ਲੰਬੀ ਸੋਚੀ!

March 16, 2022 admin 0

ਲਾਉਂਦਾ ‘ਠਿੱਬੀਆਂ’ ਰਿਹਾ ਜੋ ਸਾਥੀਆਂ ਨੂੰ, ਅੱਜ ਤਕ ਦਿੱਤੀ ਨਾ ਕਿਸੇ ਨੂੰ ਡਾਹ ਭਾਈ। ਲੁੱਟਣ ਲੱਗਿਆਂ ‘ਗੋਲਕਾਂ’ ਬਖਸ਼ੀਆਂ ਨਾ, ‘ਲੋਈ’ ਰੱਖੀ ਸੀ ਸ਼ਰਮ ਦੀ ਲਾਹ […]

No Image

ਮੁੱਲ ਵਿਕੇ ਜੇ ਵਿਧਾਨਕਾਰ!

March 9, 2022 admin 0

ਚਾਅ ਲੋਕਾਂ ਨੂੰ ‘ਚੋਣ ਨਤੀਜਿਆਂ’ ਦਾ, ਕੋਈ ਆਏਗੀ ਨਵੀਂ ਸਰਕਾਰ ਯਾਰੋ। ਆਗੂ ਗਿਣਤੀਆਂ ਮਿਣਤੀਆਂ ਵਿਚ ਰੁੱਝੇ, ‘ਜੋੜ-ਤੋੜ’ ਕੀ ਹੋਊ ਦਰਕਦਰ ਯਾਰੋ।

No Image

ਦੱਸੇਗਾ ਦਸ ਮਾਰਚ!

March 2, 2022 admin 0

ਚੋਣਾਂ ਮੁੱਕੀਆਂ ਸਿਆਸਤੀ ਘਰੀਂ ਬੈਠੇ, ਪੱਤਰਕਾਰ ਨਾ ਕਰਨ ਆਰਾਮ ਯਾਰੋ। ਪਈਆਂ ਵੋਟਾਂ ਦੀ ਗੁਣਾ ਤਕਸੀਮ ਕਰ ਕੇ, ਕਰੀ ਜਾਂਦੇ ਐ ਕੰਮ ‘ਤਮਾਮ’ ਯਾਰੋ। ਕੋਈ ਜਿੱਤਦਾ […]