No Image

ਬਦਲ ਗਈ ਸਰਕਾਰ?

February 22, 2017 admin 0

ਆਸ ਬੱਝੀ ਹੈ ਜ਼ਖਮ ਪਹਿਚਾਣਨੇ ਦੀ, ਹਾਕਮ ਧਿਰ ਵਲੋਂ ਮਾਰੇ ਹੋਏ ਨਸ਼ਤਰਾਂ ਦੇ। Ḕਸ਼ੀਸ਼ਾḔ ਮੋਹਰੇ ਦਾ ਉਨ੍ਹਾਂ ਨੂੰ ਦਿਸਣ ਲੱਗਾ, ਕਾਰੇ ਕਰੇ ਸੀ ਜਿਨ੍ਹਾਂ ਨੇ […]

No Image

ਪ੍ਰਧਾਨ ਕਿ ਗੁਲਾਮ?

February 15, 2017 admin 0

ਰੱਬਾ ਚੁੱਕ ਲੈ ਘਰਾਂ ਦੇ ਭੇਤੀਆਂ ਨੂੰ, Ḕਉਪਰ ਵਾਲੇḔ ਨੇ ਸੁਣਨੀ ਅਰਦਾਸ ਕਿੱਥੋਂ? ਬਿਨਾ ḔਚੋਰḔ ਦੀ ਮਾਂ ਨੂੰ ਮਾਰਿਆਂ ਤੋਂ, ਢਾਂਚਾ ਵਿਗੜਿਆ ਆਵੇਗਾ ਰਾਸ ਕਿੱਥੋਂ? […]

No Image

ਹੁਣ ਆਪਦਾ ਸੁਧਾਰ!

February 8, 2017 admin 0

ਪਾਰਾ ਸਿਖਰ ‘ਤੇ ਪਹੁੰਚਿਆ ਰਿਹਾ ਭਾਵੇਂ, ਮੋਹ ਪਿਆਰ ਦੇ ਨਾਲ ਉਤਾਰੀਏ ਜੀ। ਅੱਖਾਂ ਗਹਿਰੀਆਂ ਫੇਰ ਵੀ ਕਰੇ ਜਿਹੜਾ, ਉਸ ਨੂੰ ḔਆਪਣਾḔ ਆਖ ਪੁਚਕਾਰੀਏ ਜੀ। ਕਿੱਲਾ […]

No Image

ਲਿਖੋ ਆਪ ਇਤਿਹਾਸ!

February 1, 2017 admin 0

ਕਹਿਣ ਨੂੰ ਪੰਜਾਬ ਵਿਚ ਹੋ ਰਹੀਆਂ ਨੇ ਆਮ ਚੋਣਾਂ, ਹੋ ਰਿਹੈ ਅਸਲ ਵਿਚ ਯੁੱਧ ਆਮ-ਖਾਸ ਦਾ। ਚਾਅਵਾਂ-ਰੀਝਾਂ ਨਾਲ ਲੋਕੀ ਕਾਫਲੇ ਬਣਾ ਕੇ ਤੁਰੇ, ਰਿਸ਼ਤਾ ਬਦਲ […]

No Image

ਵਿਆਹ ਚਾਰ ਫਰਵਰੀ ਨੂੰ?

January 25, 2017 admin 0

ਸੋਹਲੇ ਸਿਆਸਤੀ ਆਪਣੇ ਗਾਈ ਜਾਂਦੇ, ਤੇਜੀ ਫੜ ਗਿਆ ‘ਮਿਸ਼ਨ’ ਪ੍ਰਚਾਰ ਦਾ ਜੀ। ਪਈ ਲੀਹ ਵਿਚ ਤੁਰਨ ਤੋਂ ਹੋਏ ਨਾਬਰ, ਹਰ ਕੋਈ ਨਾਅਰੇ ਤਬਦੀਲੀ ਦੇ ਮਾਰਦਾ […]

No Image

ਫੇਸ-ਬੁੱਕ ‘ਤੇ ਫਤਿਹ!

January 18, 2017 admin 0

ਕੁਰਸੀ-ਜੰਗ ਪੰਜਾਬ ਦੇ ਵਿਚ ਚੱਲੇ, ਸੋਸ਼ਲ ਮੀਡੀਆ ਬਣਿਆ ਹਥਿਆਰ ਯਾਰੋ। ਦੇਸ਼ ਵਾਸੀਆਂ ਨਾਲੋਂ ਪਰਵਾਸੀਆਂ ਨੂੰ, ਚੜ੍ਹਿਆ ਜ਼ਿਆਦਾ ਏ ਚੋਣ-ਬੁਖਾਰ ਯਾਰੋ। ਸੁਬ੍ਹਾ-ਸ਼ਾਮ ਹੀ ḔਪੋਸਟਾਂḔ ਪਾਈ ਜਾਂਦੇ, […]

No Image

ਪਾਠਾਂ ਦੀ ‘ਕੋਤਰ?

January 11, 2017 admin 0

ਮਨ ਨੀਵਾਂ ਜੇ ਮੱਤ ਨਾ ਹੋਈ ਉਚੀ, ਮੱਥੇ ਹਉਮੈ ਹੰਕਾਰ ਦੀ ਤੜੀ ਰਹਿਣੀ। ਗੁਰਮਤਿ ਗਿਆਨ ਦੀ ਰੋਸ਼ਨੀ ਲੈਣ ਵਿਰਲੇ, ਗਿਣਤੀ ਅੰਧ-ਵਿਸ਼ਵਾਸ਼ਾਂ ਦੀ ਬੜੀ ਰਹਿਣੀ। ਵਿਰਲੇ […]

No Image

ਸਤਾਰਾਂ ਦਾ ਸੱਚ!

January 4, 2017 admin 0

ਸੂਰਜ-ਚੰਦਰਮਾ ਨੇ ਵਾਰੀ ਸਿਰ ਆਈ ਜਾਣਾ, ਪੈਣਾ ਨ੍ਹੀਂ ਫਰਕ ਦੋਹਾਂ ਦੀਆਂ ਰਫਤਾਰਾਂ ਵਿਚ। ਨਵੇਂ ਸਾਲ ਵਿਚ ਨਵਾਂ ਹੋਣ ਦੀ ਕੀ ਆਸ ਭਲਾ, ਜਦੋਂ ਤੱਕ ਨਵਾਂਪਣ […]

No Image

ਪਰਵਾਸੀਆਂ ਨੂੰ ਪੁਕਾਰ!

December 28, 2016 admin 0

ਖਾਤਰ ਰਿਜ਼ਕ ਪਰਦੇਸ ਜਾ ਵਸਿਓ ਜੀ, ਦੇਸ ਪੁਰਖਿਆਂ ਵਾਲਾ ਪੁਕਾਰਦਾ ਏ। ਧਰਤਿ, ਪੌਣ ਤੇ ਪਾਣੀ ਪਲੀਤ ਹੋ ਗਏ, ਨਾਗ ਨਸ਼ਿਆਂ ਦਾ ਕਹਿਰ ਗੁਜ਼ਾਰਦਾ ਏ। ਪਾਏ […]

No Image

ਥੋਕ ਵਿਚ ਵੋਟਾਂ?

December 21, 2016 admin 0

Ḕਵੋਟ-ਪੰਛੀḔ ਨੂੰ ਫਾਹੁਣ ਲਈ ਜਾਲ ਲੈ ਕੇ, ਆਪੋ ਆਪਣੇ ਜੌਹਰ ਦਿਖਾਈ ਜਾਂਦੇ। ਨਵੇਂ ਸਾਜ਼ ਪ੍ਰਚਾਰ ਲਈ ਵਰਤਦੇ ਨੇ, ਐਪਰ ਰਾਗ ਪੁਰਾਣੇ ਹੀ ਗਾਈ ਜਾਂਦੇ। ਹੱਥ […]