No Image

ਲੱਖ ਤੋਂ ਕੱਖ?

May 3, 2017 admin 0

ਆਵੇ ਸੱਚ ਦਾ ਜੋਸ਼ ਉਹ ਯਾਦ ਕਰਕੇ, ਤੁਰਿਆ ਹੋਇਆ ਪੰਜਾਬ ਸੀ ਨਾਲ ਯਾਰੋ। ਭਾਣਾ ਵਰਤਿਆ ਕਿਹੜਾ ਸੀ ਨੁਕਸ ਕਿਥੇ, ਕਰ ਰਿਹਾ ਨਾ ਇਹਦੀ ਕੋਈ ਭਾਲ […]

No Image

ਧਰਮ ਮੰਦਿਰਾਂ ‘ਚੋਂ ਧੱਕੇ?

April 26, 2017 admin 0

ਬਾਣਾ ਧਰਮੀਆਂ ਵਾਲਾ ਬਹੁਰੂਪੀਆਂ ਦਾ, ਹੁੰਦੇ ਅਸਲ ਇਹ ਗੁਰੂ ਨਾ ਪੀਰ ਵਾਲੇ। ਮਾਧੋ ਮਿੱਟੀ ਦੇ ਉਨ੍ਹਾਂ ਨੂੰ ਸਮਝ ਲੈਣਾ, ਬੇਸ਼ੱਕ ‘ਦਰਸ਼ਨੀ’ ਹੋਣ ਸਰੀਰ ਵਾਲੇ। ਕਹੀ […]

No Image

ਸਮੇਂ ਦਾ ਗੇੜ!

April 19, 2017 admin 0

ਮੁਲਕ ਵਿਚ ਤਬਦੀਲੀਆਂ ਹੋਣ ਡਹੀਆਂ, ਰਾਜੇ ਬਣ ਰਹੇ ḔਜੋਗḔ ਕਮਾਉਣ ਵਾਲੇ। ਦੇਸ਼ ਭਗਤ ਤੇ ḔਸੂਰਮੇḔ ਨਵੇਂ ਥਾਪੇ, ਮੰਗ ਮੁਆਫੀਆਂ ਜਾਨ ਬਚਾਉਣ ਵਾਲੇ। ਦੇਸ਼-ਧ੍ਰੋਹ ਦਾ ਲੈ […]

No Image

ਤਬਦੀਲੀ ਕਾਹਦੀ?

April 12, 2017 admin 0

ਸੱਚ ਅਤੇ ਸਿਆਸਤ ਦਾ ਮੇਲ ਕੋਈ ਨਾ, ਰਿਸ਼ਤਾ ਜਿਸ ਤਰ੍ਹਾਂ ਪਾਣੀ ਤੇ ਅੱਗ ਦਾ ਹੈ। ਬਣੂ ‘ਚੰਗੀ’ ਸਰਕਾਰ ਹੁਣ ਪਹਿਲੀਆਂ ਤੋਂ, ਵੋਟਾਂ ਪਾਉਂਦਿਆਂ ਲੋਕਾਂ ਨੂੰ […]

No Image

ਦੋ ਹੀ ਕਾਫੀ?

April 5, 2017 admin 0

ਨਦੀ ਚੋਣਾਂ ਦੀ ਸੱਚ ਨੂੰ ਡੋਬ ਦੇਵੇ, ‘ਜੁਮਲੇ’ ਝੂਠ ਦੇ ਆਸਰੇ ਪਾਰ ਜਾਂਦੇ। ਹੌਕੇ ਲੈਂਦੀ ਰਹਿ ਜਾਏ ਈਮਾਨਦਾਰੀ, ਬੇਈਮਾਨੀ ਦੇ ਤੀਰ ਹੀ ਮਾਰ ਜਾਂਦੇ। ਪਾਪੀ […]

No Image

ਪਿਆਰ ਫੁੱਰਰ?

March 29, 2017 admin 0

ਮਾਪੇ ਜਾਲਦੇ ਜਫਰ ਔਲਾਦ ਖਾਤਰ, ਐਪਰ ਬੱਚੇ ਮਨਮਰਜੀਆਂ ਕਰੀ ਜਾਂਦੇ। ਪਿਆਰ ਭੁੱਲ ਕੇ ਸਭ ਰਿਸ਼ਤਿਆਂ ਦਾ, ਪਿਛੇ ਹਾਣੀਆਂ ਹੌਕੇ ਹੀ ਭਰੀ ਜਾਂਦੇ। ਛੱਡ ਦਿੱਤੀ ‘ਸੀਰਤ’ […]

No Image

ਪਰਵਾਸੀਆਂ ਨੂੰ ਸਦਮਾ!

March 22, 2017 admin 0

ਲੈ ਕੇ ਪ੍ਰੇਰਨਾ ਗਦਰੀ ਬਾਬਿਆਂ ਤੋਂ, ਪਹੁੰਚੇ ਸਨ ਪੰਜਾਬ ਦਾ ਦਰਦ ਕਰਕੇ। ਆਟਾ-ਦਾਲ ਸਕੀਮਾਂ ਤੇ ਨਾਲ ਨਸ਼ਿਆਂ, ਰੱਖ ਦਿੱਤੇ ਪੰਜਾਬੀ ਸੀ ਸਰਦ ਕਰਕੇ। ਧੂੰਆਂ ਧਾਰ […]

No Image

ਫੈਸਲਾ ਪੰਜਾਬ ਸਿੰਘ ਦਾ!

March 15, 2017 admin 0

ਆਏ ਭੀੜਾਂ ਵਿਚ ਸ਼ੁਗਲ ਦੇ ਵਾਸਤੇ ਹੀ, ਚਾਹਿਆ ਦਿਲੋਂ ਨਾ ਬਹੁਤਾ ਤਬਦੀਲੀਆਂ ਨੂੰ। ਸਿਆਸੀ ਗੰਦਗੀ ਹੁੰਦਿਆਂ ਰਹੇ Ḕਸ਼ੱਕੀḔ, ਝਾੜੂ ਬਣਦਿਆਂ ਦੇਖ ਕੇ ਤੀਲੀਆਂ ਨੂੰ। Ḕਸਿਸਟਮ […]

No Image

ਹਾਰਾਂ ਤੇ ਹਾਰਿਆਂ ਦਾ ਦਿਨ!

March 8, 2017 admin 0

ਢੋਲ ਖੜਕਣੇ ਕਈਆਂ ਦੇ ਘਰਾਂ ਅੱਗੇ, ਐਪਰ ਕਿਸੇ ਦਾ ਕਾਲਜਾ ਡੋਲਣਾ ਏ। ਕਿਸੇ ਥੱਲਿਓਂ ਕੁਰਸੀ ਨੇ ਖਿਸਕ ਜਾਣਾ, ਖਾਤਾ ਬਹੁਤਿਆਂ ਨਵਾਂ ਹੀ ਖੋਲ੍ਹਣਾ ਏ। ḔਹਾਰḔ […]

No Image

ਫਾਰਮੂਲਾ-ਏ-ਟਰੰਪ!

March 1, 2017 admin 0

ਚਿੰਤਾ ਪਈ ਪੰਜਾਬ ਦੇ ਚਿੰਤਕਾਂ ਨੂੰ, ਦਿਸ ਰਹੀਆਂ ਭਵਿੱਖ ਵਿਚ ਤੰਗੀਆਂ ਨੇ। ਪਏ ਹੋਏ ਨੇ ਪਿੰਡਾਂ ‘ਚ ਮਹਿਲ ਭਾਵੇਂ, ਉਤੇ ਟੈਂਕੀਆਂ ਰੰਗ-ਬਰੰਗੀਆਂ ਨੇ। ਦੇਸ਼-ਪ੍ਰੇਮ ਤੇ […]