No Image

ਪਿਤਾ ਜੀ ਤੇ ਪੈਰੋਲ!

July 3, 2019 admin 0

ਬੈਠੇ ਜੇਲ੍ਹ ਵਿਚ ਸਜ਼ਾ ਜੋ ਭੁਗਤਦੇ ਨੇ, ‘ਬਾਬੇ’ ਕਈਆਂ ਦੀ ਪੱਤਿ ਨੂੰ ਰੋਲ ਮੀਆਂ। ਪਾਉਂਦੇ ਵੋਟ ਇਸ਼ਾਰਾ ਪਾ ਮਾਲਕਾਂ ਦਾ, ‘ਸ਼ਰਧਾ ਉਲੂ’ ਜੋ ਡੇਰਿਆਂ ਕੋਲ […]

No Image

ਸਿਆਸੀ ਸ਼ਰਾਰਤਾਂ ਦੇ ਸਿੱਟੇ!

June 26, 2019 admin 0

ਗਧੀ ਗੇੜ ਵਿਚ ਪਏ ਅਦਾਲਤਾਂ ਦੇ, ਬੰਦੇ ਬਿਰਖ ਹੋ ਜਾਣ ਉਡੀਕਦੇ ਜੀ। ਖਾਣ-ਪੀਣ ਤੇ ਪਹਿਨਣਾ ਵਿਸਰ ਜਾਵੇ, ਚੇਤੇ ਭੁੱਲਦੇ ਨਹੀਂਓਂ ‘ਤਰੀਕ’ ਦੇ ਜੀ। ਅਕਸਰ ਬਰੀ […]

No Image

ਦਿੱਲੀ ਕਿ ਦੈਂਤ?

June 19, 2019 admin 0

ਜਿਨ੍ਹਾਂ ਇਹਦੀ ਆਜ਼ਾਦੀ ਲਈ ਸੀਸ ਵਾਰੇ, ਇਹ ਉਨ੍ਹਾਂ ਦਾ ਬਾਗ ਉਜਾੜਦੀ ਰਹੀ। ਪੀ ਪੀ ਕੇ ਖੂਨ ਬੇਦੋਸ਼ਿਆਂ ਦਾ, ਤਪਦਾ ਆਪਣਾ ਸੀਨਾ ਹੀ ਠਾਰਦੀ ਰਹੀ। ਕਰ […]

No Image

ਫਤਹਿ ਦੀ ਆਖਰੀ ਫਤਹਿ

June 12, 2019 admin 0

ਦਾਅਵੇ ਕਰਨ ਪੁਲਾੜ ਵਿਚ ਪਹੁੰਚਣੇ ਦੇ, ਖੁੱਲ੍ਹ ਗਈ ‘ਤਰੱਕੀ’ ਦੀ ਪੋਲ ਯਾਰੋ। ਹਾਲਤ ਦੇਖ ਕੇ ‘ਅੰਦਰਲੀ’ ਰੋਣ ਆਵੇ, ਵੱਜੇ ‘ਬਾਹਰ’ ਅਮੀਰੀ ਦਾ ਢੋਲ ਯਾਰੋ। ਕਰਿਆ […]

No Image

ਸ਼ਾਇਰ ਦੇ ਛੇ ਸਵਾਲ!

June 5, 2019 admin 0

ਚਿੱਕੜ ਵਿਚ ਚੁਤਰਫੀਂ ਹੀ ਕਮਲ ਚਿੱਟਾ, ਅੱਗੇ ਦੇਖਾਂਗੇ ਹੋਰ ਕੋਈ ‘ਰੰਗ’ ਕਿੱਦਾਂ? ਚੜ੍ਹਿਆ ਵੋਟਾਂ ਦਾ ਨਸ਼ਾ ਹੈ ਦੇਸ਼ ਤਾਈਂ, ਚੜ੍ਹੀ ਹੋਈ ਇਹ ਉਤਰੇਗੀ ‘ਭੰਗ’ ਕਿੱਦਾਂ? […]

No Image

ਸੈਕੂਲਰ ਸੋਚ ਉਖਾੜੀ?

May 29, 2019 admin 0

ਵੋਟਾਂ ਮੁੱਕੀਆਂ ਨਾਲ ਹੀ ਮੁੱਕ ਗਏ ਨੇ, ਹੁੰਦੇ ਯਾਰਾਂ ‘ਚ ਜਾਭਾਂ ਦੇ ਭੇੜ ਮੀਆਂ। ਆਈ ਖਬਰ ਨੂੰ ਬਿਨਾ ਹੀ ਪਰਖਣੇ ਤੋਂ, ਵਟਸ ਐਪ ‘ਤੇ ਦਿੰਦੇ […]

No Image

ਐਗਜ਼ਿਟ ਪੋਲ-ਢੋਲ ਦਾ ਪੋਲ!

May 22, 2019 admin 0

ਰੌਲਾ ਮੁੱਕਿਆ ਚੋਣ-ਪ੍ਰਚਾਰ ਵਾਲਾ, ਵਾਗਾਂ ਲੀਡਰਾਂ ਘਰਾਂ ਨੂੰ ਮੋੜੀਆਂ ਨੇ। ਇੱਕ ਦੂਜੇ ਦਾ ਭੰਡੀ ਪ੍ਰਚਾਰ ਕਰਕੇ, ਕਦਰਾਂ-ਕੀਮਤਾਂ ਪਿਛਲੀਆਂ ਰੋੜੀਆਂ ਨੇ। ਮਾਇਆ, ਨਸ਼ੇ ਤੇ ਗੱਪਾਂ ਦੇ […]

No Image

ਬੇਨਤੀ ਪੰਜਾਬੀਆਂ ਨੂੰ!

May 15, 2019 admin 0

ਪੰਜ ਸਾਲ ਫੇਰ ਤਾਂ ਇਹ ਭਾਲਿਆਂ ਵੀ ਲੱਭਣੇ ਨਾ, ਹੁਣੇ ਪੁੱਛ ਲਿਉ ਜਿਹੜੇ ਦਿਲਾਂ ‘ਚ ਸਵਾਲ ਜੀ। ਹੱਕਦਾਰ ਵੋਟ ਦਾ ਤੁਹਾਨੂੰ ਨਹੀਂ ਜੋ ਜਾਪਦਾ ਏ, […]

No Image

ਕਾਲੀਆਂ ਝੰਡੀਆਂ ਦਾ ਡਰ?

May 8, 2019 admin 0

ਉਦੋਂ ਡਰੇ ਨਾ ਤਖਤ ਅਕਾਲ ਤੋਂ ਵੀ, ਜਥੇਦਾਰਾਂ ਨੂੰ ‘ਹੁਕਮ’ ਸੁਣਾਉਣ ਵੇਲੇ। ਹੈਂਕੜ ਨਾਲ ਚਲਾਈਆਂ ਚੰਮ ਦੀਆਂ, ਦੇ ਕੇ ਮਾਫੀਆਂ ਫੇਰ ਮੁਕਰਾਉਣ ਵੇਲੇ। ਖਾਧਾ ਖੌਫ […]

No Image

ਕੜ੍ਹੀ ਘੋਲਦੇ ਲੀਡਰ!

May 1, 2019 admin 0

ਕੋਈ ਕਹੇ ਬੇਅਦਬੀਆਂ ਭੁੱਲ ਜਾਓ, ਇਹਦੇ ਆਸਰੇ ਚਾਹੁੰਦੇ ਕਈ ਜਿੱਤਣਾ ਜੀ। ਮਨਸ਼ਾ ਜਾਪਦੀ ਇਹੋ ਸਰਕਾਰੀਆਂ ਦੀ, ਨਾਂ ‘ਸਿਟ’ ਦਾ ਵਰਤ ਕੇ ਸਿੱਟਣਾ ਜੀ। ਲਿਟੇ ਪੈਰਾਂ […]