No Image

ਚੰਦਰਯਾਨ ਕਿ ਚੰਦਰਭਾਨ!

September 11, 2019 admin 0

ਜੀਅ ਟੱਬਰ ਦੇ ਖਰਚ ਤੋਂ ਰਹਿਣ ਡਰਦੇ, ਘਰ ਦੇ ਵਿਚ ਜੇ ਭੁੱਜਦੀ ਭੰਗ ਹੋਵੇ। ਫੋਕੀ ਟੌਹਰ ਦਿਖਾਉਣ ਦਾ ਲਾਭ ਕੀ ਏ, ਜੀਆ ਜੰਤ ਜੇ ‘ਮੁਖੀਏ’ […]

No Image

ਗੁੜ੍ਹਤੀ ਹਿੰਮਤ ਦੀ!

September 4, 2019 admin 0

ਗੋਂਦਾਂ ਗੁੰਦਦੇ ਪਰਦਿਆਂ ਵਿਚ ਜਿਹੜੇ, ਗੁੱਝੇ ਖੋਲ੍ਹੀਏ ਪਾਜ ਲੁਟੇਰਿਆਂ ਦੇ। ਨੀਤੀ ਸਮਝ ਕੇ ਹਾਕਮ ਦੀ ਦੂਰ ਕਰੀਏ, ਪਾਏ ਵਿਤਕਰੇ ਮੇਰਿਆਂ ਤੇਰਿਆਂ ਦੇ। ਕਾਲੀ ਰਾਤ ਨੇ […]

No Image

ਹੰਕਾਰੇ ਹਾਕਮਾਂ ਦੇ ਕਾਰੇ!

August 28, 2019 admin 0

ਆਈ ਚੱਲਦੀ ਰੀਤ ਇਹ ਹਾਕਮਾਂ ਦੀ, ਫੁੱਟ ਪਾਇ ਕੇ ਰਾਜ ਚਲਾਉਣ ਵਾਲੀ। ਪੁੱਠ ਚਾੜ੍ਹ ਕੇ ਜੋਸ਼ ਦੀ ‘ਬਹੁਤਿਆਂ` ਨੂੰ, ਘੱਟਗਿਣਤੀਆਂ ਲਈ ਡਰਾਉਣ ਵਾਲੀ। ‘ਧਾਰਾ` ਝੱਟ […]

No Image

ਵਿਲੱਖਣ ਪੱਤਰਕਾਰ!

August 21, 2019 admin 0

‘ਮੈਗਾਸੈਸੇ’ ਦਾ ਮਾਣ ਸਨਮਾਨ ਮਿਲਿਆ, ਰੱਖੀ ਜਾਗਦੀ ਜਿਸ ਨੇ ਜ਼ਮੀਰ ਯਾਰੋ। ਨਾਹੀਂ ਝੁਕਦਾ ਅੱਗੇ ਉਹ ਹਾਕਮਾਂ ਦੇ, ਨਹੀਂ ਪੈਸਾ ਬਣਾਇਆ ਉਸ ਪੀਰ ਯਾਰੋ। ਟੀ. ਵੀ. […]

No Image

ਨਵਾਂ ਅਖਾਣ ਪੜ੍ਹੋ ਜੀ!

August 14, 2019 admin 0

ਪੌੜੀ ਵੋਟ-ਰਾਜ ਦੀ ਵਰਤ ਗਈ ਏ ਤਾਨਾਸ਼ਾਹੀ, ਲੋਕ-ਰਾਜ ਦੰਗ ਤੇ ਬੇਵੱਸ ਹੋ ਕੇ ਬਹਿ ਗਿਆ। ਸਿਆਸਤੀ ਸਿਆਣੇ ਤੇ ਸਕਾਲਰਾਂ ਦੇ ਹੁੰਦੇ-ਸੁੰਦੇ, ਸੈਕੂਲਰ ਸੋਚ ਤਾਂਈਂ ‘ਨਾਗ-ਵਲ’ […]

No Image

ਦਿੱਲੀ ਦੇ ਦਿਲ ਵਿਚ ਦਵੈਸ਼!

August 7, 2019 admin 0

ਰਾਜ-ਮਦ ਦੇ ਨਸ਼ੇ ਵਿਚ ਚੂਰ ਹਾਕਮ, ਖੌਰੇ ਮਿਲਦਾ ਕੀ ਇਨ੍ਹਾਂ ਨੂੰ ਜਬਰ ਵਿਚੋਂ। ਵਿਚ ਮੀਡੀਏ ਧੌਂਸ ਦਾ ਬੋਲਬਾਲਾ, ਆਉਂਦੀ ਬੋਅ ਹਰ ਚੰਦਰੀ ਖਬਰ ਵਿਚੋਂ। ਫਾਹੇ […]

No Image

ਜ਼ਿੰਦਗੀ ਜ਼ਿੰਦਾਬਾਦ!

July 31, 2019 admin 0

ਪੱਲੇ ਬੰਨ੍ਹੀਏ ਕਿਹਾ ਸਿਆਣਿਆਂ ਦਾ, ਚਾਦਰ ਦੇਖ ਕੇ ਪੈਰ ਪਸਾਰੀਏ ਜੀ। ਪਈਆਂ ਖੋਟੀਆਂ ਆਦਤਾਂ ਮਾਰ ਦੇਈਏ, ਕਾਹਤੋਂ ਆਪਣੇ ਆਪ ਨੂੰ ਮਾਰੀਏ ਜੀ। ਲੈਣੇ ਕਾਸਨੂੰ ਅੱਡੀਆਂ […]

No Image

ਸਿੱਧੂ ਹੋ ਗਿਆ ਆਊਟ?

July 24, 2019 admin 0

ਬੰਦਾ ਹੋਵੇ ਜੋ ਜਲੇਬੀ ਦੇ ਵਾਂਗ ‘ਸਿੱਧਾ’, ਓਹੀ ਸਿਆਸਤ ਦੇ ਲਈ ਦਰਕਾਰ ਹੋਵੇ। ‘ਬੌਸ’ ਕਹੇ ਜੇ ਦਿਨ ਨੂੰ ਰਾਤ ਕਹਿ ਦੇ, ਮੰਨ ਹੁਕਮ ਉਹ ਕਹਿਣ […]

No Image

ਖਾਮੋਸ਼ੀ ਦੇ ਅਰਥ?

July 17, 2019 admin 0

ਗੱਲ ਸੋਚ ਵਿਚਾਰ ਤੋਂ ਬਾਹਰ ਦੀ ਏ, ਕਰੀਏ ਨਿਰਖ ਕੀ ਵਰਤ ਗਏ ਭਾਣਿਆਂ ਦਾ। ਛਾਇਆ ਧਰਮ ਜਨੂੰਨ ਜਾਂ ਅਸਰ ਹੋਇਆ, ਰਾਸ਼ਟਰਵਾਦ ਦੇ ਗਾਏ ਗਏ ‘ਗਾਣਿਆਂ’ […]

No Image

ਬਾਈ ਦੀ ਜੰਝ!

July 10, 2019 admin 0

ਨੀਲੇ-ਚਿੱਟਿਆਂ ਉਤੇ ਪ੍ਰਭਾਵ ਪਾ ਕੇ, ‘ਹੋਣਾ’ ਆਪਣਾ ‘ਕੁਝ’ ਦਰਸਾਉਣ ਵਾਲੇ। ਸੌਣੀ ਸੁੱਤੇ ਨੇ ਕਿਹੜੀ ਉਹ ਗਫਲਤਾਂ ਦੀ, ‘ਉਤਰ ਕਾਟੋ ਮੈਂ ਚੜ੍ਹਾਂ’ ਮੁਕਾਉਣ ਵਾਲੇ। ਲੱਗੇ ਹੋਏ […]