No Image

‘ਆਪ’ ਦਾ ਬਟਨ?

February 5, 2020 admin 0

ਚਾਹਿਆ ਬੀਜਣਾ ਬੂਟਾ ਜੋ ਨਫਰਤਾਂ ਦਾ, ਰਾਜਧਾਨੀ ਦੇ ਵਿਚ ਨਾ ਲੱਗਣਾ ਏ। ਸੋਹਣੇ ਬਣਨਾ ਏ, ਵਾਂਗ ਗੁਲਦਸਤਿਆਂ ਦੇ, ਇਕੋ ਰੰਗ ਦੇ ‘ਹੇਜ’ ਨੂੰ ਛੱਡਣਾ ਏ। […]

No Image

ਜਲ੍ਹਿਆਂ ਪਿਛੋਂ ਸ਼ਾਹੀਨ ਬਾਗ?

January 29, 2020 admin 0

ਧਰਨੇ ‘ਤੇ ਬੀਬੀਆਂ ਦਾ ਦੇਖ ਜਿਗਰਾ, ਹੋਰਨਾਂ ਤਾਈਂ ਵੀ ਲੱਗੀ ਜਾਂਦੀ ਲਾਗ ਜੀ। ਦੇਖ ਕੇ ਸਿੰਘਾਸਣਾਂ ਦੇ ਪਾਵੇ ਹਿੱਲਦੇ, ਸੱਤਾ ਧਿਰ ਗਾਉਂਦੀ ਸਖਤੀ ਦਾ ਰਾਗ […]

No Image

ਨਾਗਰਿਕ ਬਨਾਮ ਨਾਗਰਿਕਤਾ!

January 22, 2020 admin 0

ਜੂਝਦੀ ਨਿਆਂ ਦੇ ਲਈ ਲੋਕਾਈ ਨਾਲ ਜੀ, ਹਾਕਮਾਂ ਨੂੰ ਨਹੀਂਓਂ ਤਕਰਾਰ ਸੋਭਣੀ। ਸੱਤਾ ਵਾਲੀ ਧੌਂਸ ਲੋਕੀਂ ਇੱਦਾਂ ਜਾਣਦੇ, ਪਿੰਡੇ ਬਲਦਾਂ ਦੇ ਜਿਵੇਂ ਆਰ ਖੋਭਣੀ। ਫੇਰ […]

No Image

ਜੰਗ ਕੋਈ ਜੋੜ ਦੇ ਤੂੰ

January 15, 2020 admin 0

ਠੰਢ ਦਿਆ ਭੰਨਿਆ ਸਰਕਾਰ ਦਿਆ ਸੇਕਿਆ ਵੇ, ਸੇਕ ਸਰਗਰਮੀ ਦਾ ਤੇਜ਼ ਜਿਹਾ ਚਾਹੀਦਾ। ਉਸੇ ਤਰ੍ਹਾਂ ਆ ਹੁਣ ਆਪਣੀ ਹੀ ਆਈ ਉਤੇ, ਜ਼ਿੱਦ-ਜ਼ਿੱਦ ਹਲ ਜਿੱਦਾਂ ਡੂੰਘਾ […]

No Image

ਖਾਤਮੇ ਦਾ ਸਿਗਨਲ!

January 1, 2020 admin 0

ਨਸ਼ਾ ਜਿੱਤ ਦਾ ਸਿਰਾਂ ਨੂੰ ਰਹੇ ਚੜ੍ਹਿਆ, ਨੇੜੇ ਪਹੁੰਚੇ ਹੀ ਹੁੰਦੇ ਉਹ ਹਾਰ ਦੇ ਨੇ। ਗੋਲ ਮੋਲ ‘ਸਫਾਈਆਂ’ ਦੇ ਬਿਆਨ ਦੇ ਕੇ, ਹੁਕਮਰਾਨ ਇਉਂ ਜਨਤਾ […]

No Image

ਬੇਦਰਦ ਹਾਕਮ

December 25, 2019 admin 0

ਜਨਤਾ ਆਪਣੀ ਆਈ ‘ਤੇ ਝੱਟ ਆਵੇ, ਹੁਕਮਰਾਨ ਜਦ ਟੱਪਦੇ ਹੱਦ ਭਾਈ। ਤਾਨਾਸ਼ਾਹਾਂ ਦੇ ਵਾਂਗ ਜਦ ਰਾਜ ਕਰਦੇ, ਮਾੜੇ ਦਿਨਾਂ ਨੂੰ ਲੈਂਦੇ ਨੇ ਸੱਦ ਭਾਈ। ਦੇਵੇ […]

No Image

ਬੰਸਰੀ ਵਜਾਉਂਦੇ ਨੀਰੋ!

December 18, 2019 admin 0

ਲੋਕਾਂ ਦਾ ਧਿਆਨ ਭਟਕਾਉਣ ਵਾਲਾ ‘ਫਾਰਮੂਲਾ’, ਰੌਲੇ-ਗੌਲੇ ਵਿਚ ਹੀ ਨਾਕਾਮੀਆਂ ਦਬਾ ਰਹੇ। ਵੱਖੋ ਵੱਖ ਰੰਗਾਂ ਦੀ ਮਹੱਤਤਾ ਨਕਾਰ ਕੇ ਤੇ ਮਨਭਾਉਂਦੇ ‘ਇੱਕੋ ਰੰਗ’ ਤਾਂਈਂ ਹੀ […]

No Image

ਹੁਣ ਛੱਡੋ ਜੀ-ਹਜ਼ੂਰੀਆਂ

December 11, 2019 admin 0

ਦਿੱਲੀ ਦਾ ਨਿਸ਼ਾਨਾ ਹੁਣ ਹੋਰ ਸਾਫ ਹੋ ਗਿਆ, ਸੋਧ ਬਿਲ ਵਾਲੀ ਦਿੱਤੀ ਆਰੀ ਏ ਚਲਾ ਬਈ। ਕਿਹਨੂੰ-ਕਿਹਨੂੰ ਦੇਣੀ ਨਾਗਰਿਕਤਾ ਦੀ ਆਗਿਆ, ਹਿੰਦੂਤਵ ਦੀ ਪੋਟਲੀ ‘ਚੋਂ […]

No Image

ਰਾਤ ਭਰ ਸੁੱਤੀ ਨਾ ਸਰਕਾਰ!

November 27, 2019 admin 0

ਦੇਖ ਦੇਖ ਡਿੱਗਦਾ ਮਿਆਰ ਸਿਆਸੀ ਪਿੜਾਂ ਵਿਚ, ਚਿੰਤਾਵਾਨ ਹੋਇਆ ਸਾਰਾ ਦੇਸ਼ ਹਉਕੇ ਭਰੀ ਜਾਵੇ। ਗੈਰ-ਇਖਲਾਕੀ ਗੱਠਜੋੜ ਕਰ ਗੱਦੀ ਬਹਿੰਦੇ, ਜਨਤਾ ਵਿਚਾਰੀ ਵੋਟਾਂ ਪਾਇਕੇ ਵੀ ਹਰੀ […]