No Image

ਬੰਦਿਆ ਤੂੰ ਹੋ ਤਕੜਾ

April 15, 2020 admin 0

ਕਹਿਰ ਕਰੋਨਾ ਨੇ ਕੀਤਾ ਹੈ ਬਹੁਤ ਭਾਰਾ, ਮਾਈ-ਭਾਈ ਸਭ ਪਰਖ ਦੇ ਹੇਠ ਆਇਆ। ਜਿਹੜੀਆਂ ਸੁੱਤੀਆਂ ਸਰਕਾਰਾਂ ਸੀ ਜਾਗ ਪਈਆਂ, ਪਿਆ ਸਭ ‘ਤੇ ਸੰਕਟ ਦਾ ਨ੍ਹੇਰ […]

No Image

ਵਿਅੰਗ ਹੋਏ ਗਾਇਬ?

April 8, 2020 admin 0

ਮਾਰੇ ਦੁਸ਼ਮਣ ਡਰੋਨਾਂ ਦੇ ਨਾਲ ਜਿਸ ਨੇ, ਉਹ ਵੀ ਕਰੋਨਾ ਦੇ ਅੱਗੇ ਬੇਵੱਸ ਹੋਇਆ। ਸਾਇੰਸਦਾਨ ਸਿਰ ਸੁੱਟ ਕੇ ਡਟੇ ਹੋਏ, ਕੋਈ ਇਲਾਜ ਨਾ ਉਨ੍ਹਾਂ ਤੋਂ […]

No Image

ਕਰੋਨਾ ਦੀ ਸੱਟ!

April 1, 2020 admin 0

ਰੌਲਿਆਂ ਦਾ ਵੇਲਾ ਵੀ ਭੁਲਾ’ਤਾ ਇਸ ਨੇ, ਵੱਜੀ ਸੀ ਸੰਤਾਲੀ ‘ਚ ਜੋ ਗਹਿਰੀ ਸੱਟ ਜੀ। ਗਲੀਆਂ ਤੇ ਸੜਕਾਂ ‘ਚ ਸੁੰਨ ਪਈ ਪਸਰੀ, ਭੂਤਨਾ ਕੋਈ ਜਿੱਦਾਂ […]

No Image

ਡਰ ਕੇ ਨਹੀਂ ਗੱਲ ਬਣਨੀ…

March 25, 2020 admin 0

ਕਰਿਆ ਕਰੋਨਾ ਨੇ ਬੇਹਾਲ ਸੰਸਾਰ ਸਾਰਾ, ਹਰ ਪਾਸੇ ਹੀ ਭੈਅ ਨੂੰ ਛੱਡਿਆ ਈ। ਪਹਿਲਾਂ ਚੀਨ, ਫਿਰ ਇਟਲੀ ਤੇ ਹੁਣ ਹਰ ਪਾਸੇ, ਆਪਣੀ ਮਾਰ ਦਾ ਡੰਡਾ […]

No Image

ਕਰੋਨਾ ਬਨਾਮ ਹੋਲਾ

March 18, 2020 admin 0

ਨਾਲੇ ਦੱਸ ਪਰਹੇਜ ਕਈ ਤਰ੍ਹਾਂ ਦੇ ਜੀ, ਡਾਕਟਰ ‘ਕਰੋਨਾ’ ਤੋਂ ਡਰੇ ਤਾਂ ਕਹੀ ਜਾਂਦੇ। ਡਰ ਸਹਿਮ ਚੁਤਰਫੀ ਹੀ ਛਾਅ ਗਿਆ ਏ, ਦਿਲ ਲੋਕਾਂ ਦੇ ਲੀਹਾਂ […]

No Image

ਵੰਗਾਰਾਂ ਦੇ ਗੀਤ

March 11, 2020 admin 0

ਹਰ ਇਕ ਮੋੜ ਉਤੇ ਬੈਠੀਆਂ ਮੁਸੀਬਤਾਂ, ਤੇ ਸਾਡੀ ਸਰਕਾਰ ਲੱਲੇ-ਪੱਪੇ ਕਰੀ ਜਾਂਦੀ ਆ। ਚੋਣਾਂ ਅਜੇ ਐਨੀਆਂ ਵੀ ਨੇੜੇ ਨਹੀਓਂ ਢੁੱਕੀਆਂ, ਨਿਤ ਹੀ ਐਲਾਨਾਂ ਵਾਲੀ ਹਵਾ […]

No Image

ਹਉਕਾ ਪੰਜਾਬ ਦਾ!

March 4, 2020 admin 0

ਦਾਅ-ਪੇਚ ਗੁੱਝੀਆਂ ਸਿਆਸਤਾਂ ਦੇ ਬੁੱਝੀਏ ਨਾ, ਨਿਰਣਾ ਨ੍ਹੀਂ ਹੁੰਦਾ ਸਾਥੋਂ ਪਾਸ ਅਤੇ ਫੇਲ੍ਹ ਦਾ। ਘੋੜਾ ਹੀ ਸਮਝ ਲਈਏ ਬਾਹਲੇ ਉਤਸ਼ਾਹੀ ਹੋ ਕੇ, ਸਿਆਸਤਾਂ ਦੀ ਧੂੜ […]

No Image

ਉਠ ਕੇਰਾਂ ਲੋਕਾ…

February 26, 2020 admin 0

ਸੱਤਾ ਆਈ ‘ਤੇ ਆਈ ਜੇ ਦੇਖਣੀ ਏ, ਰਤਾ ਦਿੱਲੀ ਦਾ ਧਰੋ ਧਿਆਨ ਬੇਲੀ। ਦਿਲ ਅੰਦਰ ਭਰਦੇ ਨੇ ਜ਼ਹਿਰ ਕਿੱਦਾਂ, ਕਿੰਨੇ ਚਿਰਾਂ ਤੋਂ ਆ ਰਹੇ ਬਿਆਨ […]

No Image

ਜੋਸ਼ ਬਨਾਮ ਸਿਆਣਪ!

February 19, 2020 admin 0

ਜਿੱਤ ਤੀਸਰੀ ਵਾਰ ਦੀ ਦੇਖ ਲਈ ਏ, ਛਾਇਆ ਜੋਸ਼ ਪੰਜਾਬ ਦੀ ‘ਆਪ’ ਅੰਦਰ। ਬਹੁਤੇ ਆਗੂਆਂ ਨਾਲ ਹੀ ਵਰਕਰਾਂ ਨੇ, ਗੱਡੀ ਗੇਅਰ ਵਿਚ ਪਾਈ ਏ ਟਾਪ […]

No Image

ਢਿੰਬਰੀ ਟੈਟ ਕਰ’ਤੀ!

February 12, 2020 admin 0

ਕੌਰਵ ਸੈਨਾ ਨੇ ਪੱਬਾਂ ਦੇ ਭਾਰ ਹੋ ਕੇ, ਹੀਲੇ ਵਰਤ ਕੇ ਦੇਖ ਲਏ ਜੰਗ ਵਾਲੇ। ਕੁਫਰ ਤੋਲਿਆ ਚੋਣ-ਪ੍ਰਚਾਰ ਕਹਿ ਕੇ, ਮਾਰੇ ਬੋਲ ਸੀ ਨਜ਼ਰੀਏ ਤੰਗ […]