No Image

ਨਿਕਲੇ ਨ੍ਹੀਂ ਚਿੱਬ ਸਾਡੇ!

July 1, 2020 admin 0

ਮਹਾਮਾਰੀ ਤੋਂ ਬਚੇ ਜੋ ਲੋਕ ਬਹੁਤੇ, ਐਵੇਂ ਰੌਲਾ ਐ, ਆਖ ਕੇ ਹੱਸਦੇ ਨੇ। ਰੋਕਾਂ ਅਤੇ ਹਦਾਇਤਾਂ ਤੋਂ ਅੱਕ ਚੁੱਕੇ, ਆਪੋ ਧਾਪੀਆਂ ਪਾਉਣ ਲਈ ਨੱਸਦੇ ਨੇ। […]

No Image

ਵੀਹ ਉਤੇ ਛਾਇਆ ਉਨੀ!

June 24, 2020 admin 0

ਜਦੋਂ ਤੀਕ ਇਲਾਜ ਕੋਈ ਲੱਭਦਾ ਨਾ, ਡਾਕਟਰ ਕਹਿਣ ਪ੍ਰਹੇਜ਼ ਹੀ ਕਰੀ ਜਾਵੋ। ਕਿਸੇ ਰੋਗ ਦੇ ਦਿਸਣ ਨਾ ਚਿੰਨ੍ਹ ਭਾਵੇਂ, ਇਹਦੇ ‘ਹੋਣ ਤੋਂ’ ਫਿਰ ਵੀ ਡਰੀ […]

No Image

ਉਠ ਵੇ ਅਕਾਲੀਆ!

June 17, 2020 admin 0

ਵਿਚ ਸੱਥ ਦੇ ਗੱਲ ਇਹ ਹੋਣ ਲੱਗੀ, ਕਹਿੰਦੇ ਦਿੱਲੀ ਫਿਰ ਸਿਰ ‘ਤੇ ਚੜ੍ਹਨ ਲੱਗ ਪਈ। ਲੈ ਕੇ ਓਟ ਖੇਤੀ ਦੇ ਸੁਧਾਰ ਵਾਲੀ, ਦੇਖੋ ਵਿਹੜੇ ਦੇ […]

No Image

ਕਰੋਨਾ ਨੇ ਹੱਥ ਖੜ੍ਹੇ ਕਰਾਏ?

June 10, 2020 admin 0

‘ਪੀ. ਐਮ.’ ਨੇ ਆਖ’ਤਾ ‘ਸੀ. ਐਮ.’ ਹੁਣਾਂ ਨੂੰ, ਸੁਣੋ! ਹੋਰ ਕੋਈ ਰੱਖਿਓ ਉਡੀਕ ਨਾ ‘ਐਲਾਨ’ ਦੀ। ‘ਸੀ. ਐਮ.’ ਆਦੇਸ਼ ਝੱਟ ਡੀਸੀਆਂ ਨੂੰ ਕੀਤਾ ਏਦਾਂ, ਖਿੱਚੀ […]

No Image

ਲੌਕਡਾਊਨ ਦਾ ਭਵਿੱਖ?

May 27, 2020 admin 0

‘ਕੱਤੀ ਮਈ ਵੀ ਸਿਰਾਂ ‘ਤੇ ਆਣ ਢੁੱਕੀ, ਨਵਾਂ ਹੁਕਮ ਕੀ ਹੋਊ ਸਰਕਾਰ ਦਾ ਜੀ। ਬੰਦਾ ਝੂਰਦਾ ਵਿਚ ‘ਪਰਦੇਸ’ ਬੈਠਾ, ਘਰੇ ਜਾਣ ਨੂੰ ਰਹੇ ਨਿਹਾਰਦਾ ਜੀ। […]

No Image

ਸਿਰ ਜੋੜ ਵੇ ਲੋਕਾ!

May 20, 2020 admin 0

ਲੜੀ ਟੁੱਟੇ ਨਾ ਅਜੇ ਕਰੋਨਿਆਂ ਦੀ, ਸੁਰ ਸਰਕਾਰ ਵੀ ਵਿਚੇ ਮਿਲਾਈ ਜਾਵੇ। ਸ਼ਿਕੰਜਾ ਕੱਸ ਕੇ ਆਮ ਲੋਕਾਈ ਉਤੇ, ਹਰ ਪਾਸੇ ਪੱਧਰ ਹੀ ਪਾਈ ਜਾਵੇ। ਹਮਾਤੜ […]

No Image

ਜੂੰਅ ‘ਤੇ ਜਾਊ ਕਰੋਨਾ?

May 13, 2020 admin 0

ਫੈਲ ਰਿਹਾ ਏ ਜੰਗਲ ਦੀ ਅੱਗ ਵਾਂਗੂੰ, ਛਾਈ ਚਿੰਤਾ ਦੀ ਘਟਾ ਘਨਘੋਰ ਬੇਲੀ। ਕੋਈ ਨ੍ਹੀਂ ਜਾਣਦਾ ਇਸ ਦੇ ਅੰਤ ਬਾਰੇ, ਖੂਨ ਪੀਣਾ ਇਸ ਕਿੰਨਾ ਕੁ […]

No Image

ਹਾਲਾਤ-ਏ-ਵਰਤਮਾਨ!

May 6, 2020 admin 0

ਲੌਕਡਾਊਨ ਨੇ ਪੱਕਾ ਹੀ ‘ਲੌਕ’ ਲਾ ਕੇ, ਦੱਬ ਦਿੱਤੇ ਨੇ ਦਿਲੀ ਅਰਮਾਨ ਸਾਡੇ। ਹੁਣ ਨਾ ਖੜਕਦਾ ਕਦੇ ਵੀ ਗੇਟ ਬੂਹਾ, ਆਵੇ ਘਰੇ ਨਾ ਕੋਈ ਮਹਿਮਾਨ […]

No Image

ਕਰੋਨਾ-ਓ-ਵਾਚ!

April 29, 2020 admin 0

ਲਾਇਆ ਟਿੱਲ ਕਿ ਮੇਰਾ ਕੋਈ ਤੋੜ ਲੱਭੇ, ਹਾਲੇ ਤੱਕ ਹਾਂ ਲਾ-ਇਲਾਜ ਲੋਕੋ। ਇਕੋ ਕੰਮ ਵਿਗਿਆਨੀਆਂ ਤੇ ਹਾਕਮਾਂ ਨੂੰ, ਦੇਣ ਲਈ ‘ਨਸੀਹਤਾਂ’ ਦਾ ਕਾਜ ਲੋਕੋ। ਅੰਦਰ […]

No Image

ਕਲਹਿਣਾ ਕਰੋਨਾ-ਕਾਲ!

April 22, 2020 admin 0

ਚਾਰੇ ਕੂੰਟਾਂ ਵਿਚ ਫੈਲਿਆ ਚੰਦਰਾ ਇਹ, ਨਹੀਂਉਂ ਫਰਕ ਉਰਾਰ ਤੇ ਪਾਰ ਵਾਲਾ। ਪਿੰਡ ਸ਼ਹਿਰ ਵਿਚ ਪਸਰ ਗਈ ਸੁੰਨ ਸਾਰੇ, ਮੇਲਾ ਗਾਇਬ ਹੈ ਭਰੇ ਬਾਜ਼ਾਰ ਵਾਲਾ। […]