No Image

ਚਾਲੇ ਦਿੱਲੀ ਨੂੰ ਪਾਈਏ!

December 2, 2020 admin 0

ਖੇਤੀ ਵਾਲਾ ਕਿੱਤਾ ਐ ਸ਼ਾਹ-ਰਗ ਸਭ ਦੀ, ਆਪੋਂ ਵਿਚੀਂ ਪਾਟੀਏ ਨਾ ਮਿਲੀ ਚੱਲੀਏ। ਹਾਕਮਾਂ ਦੀ ਅੜੀ ਤੋਂ ਮਾਯੂਸ ਹੋਈਏ ਨਾ, ਸੂਹੇ ਜਿਹੇ ਗੁਲਾਬ ਵਾਂਗੂੰ ਖਿਲੀ […]

No Image

ਜਥੇਦਾਰਾਂ ਦਾ ਕਬਿੱਤ!

November 25, 2020 admin 0

ਖਾਣ ਲਈ ‘ਬੁਰਕੀਆਂ’ ਦੀ ਕੁੱਤਾ-ਝਾਕ ਰੱਖਦੇ ਜੋ, ਉਨ੍ਹਾਂ ਨੇ ‘ਗੁਲਾਮੀ-ਜੂਲ਼ਾ’ ਹੱਸ ਹੱਸ ਸਹਿਣਾ ਏ। ਪੰਥ ਤੇ ਪੰਜਾਬ ਨਾਲ ਕਰਨਾ ਪਿਆਰ ਜਿਨ੍ਹਾਂ, ਉਨ੍ਹਾਂ ਕੌਮਘਾਤੀਆਂ ਦੇ ਨਾਲ […]

No Image

ਬਿਹਾਰ ਵਿਚ ਹਾਰ?

November 18, 2020 admin 0

ਲੱਗਦਾ ਸੀ ਬਹੁਤਿਆਂ ਨੂੰ ਪਾਏਗਾ ਬਿਹਾਰ ਮੋੜਾ, ਤੋੜੇਗਾ ਹੰਕਾਰ ਇਹੋ ਸੋਚਾਂ ਸੀ ਵਿਚਾਰੀਆਂ। ਬੜਾ ਹੀ ਅਜੀਬ ਵੋਟਾਂ ਵਾਲਾ ਅਲਜਬਰਾ ਐ, ਗੁਣਾ ਤੇ ਘਟਾਉ ਤਕਸੀਮਾਂ ਨੇ […]

No Image

ਹਾਕਮੋਂ ਹਸ਼ਰ ਦੇਖੋ!

November 11, 2020 admin 0

ਖੱਟ ਕੇ ਕਲੰਕ ਗਏ ਹਾਕਮਾਂ ਨੂੰ ਭੁੱਲ ਜਾਂਦੇ, ਚਾਨਣਾ ਨਾ ਦਿਸੇ ਇਤਿਹਾਸ ਵਾਲੇ ਲੰਪ ਦਾ। ਪਹਿਲਾਂ ਹੋਸ਼ ਕਰਦੇ ਨਾ ਮਗਰੋਂ ਸਵਾਦ ਆਵੇ, ਨਾਲ ਵਾਲੀ ਜੁੰਡਲੀ […]

No Image

ਪੰਜਾਬ ਦਾ ਸਬਰ

October 28, 2020 admin 0

ਖੂਨ ਡੋਲ੍ਹ ਕੇ ਪਹਿਲਾਂ ਅੰਗਰੇਜ਼ ਕੱਢੇ, ਵਿਤੋਂ ਵਧ ਕੇ ਕਰੀਆਂ ਕੁਰਬਾਨੀਆਂ ਜੀ। ਪਏ ਪੰਜਾਂ ‘ਚੋਂ ਢਾਈ ਦਰਿਆ ਪੱਲੇ, ਹੋਈਆਂ ਵੰਡ ਤੋਂ ਬਾਅਦ ਸ਼ੈਤਾਨੀਆਂ ਜੀ। ਫੌਜਾਂ […]

No Image

ਦੁੱਲੇ ਈ ਕਰਦੇ ਸੂਤ ਦਿੱਲੀ!

October 21, 2020 admin 0

ਸਿਰੜੀ ਮਿਹਨਤੀ ਕਾਮੇ ਇਹ ਜਾਣਦੇ ਨੇ, ਹੋਵੇ ਫਤਹਿ ਨਸੀਬ ਬਿਨ ਡੁੱਲਿਆਂ ਤੋਂ। ਲੈ ਕੇ ਪ੍ਰੇਰਨਾ ਅੜ ਗਿਆ ਅੰਨ-ਦਾਤਾ, ਝੱਖੜ ਕਈ ਇਤਿਹਾਸ ਵਿਚ ਝੁੱਲਿਆਂ ਤੋਂ। ਤਾਜੋ-ਤਖਤ […]

No Image

ਕਪੁੱਤ ਦਾ ਕਬਿੱਤ

October 14, 2020 admin 0

ਪੰਚ ਪ੍ਰਧਾਨੀ ਦੇ ਸਿਧਾਂਤ ਵਾਲਾ ਭੋਗ ਪਾਇਆ, ਧੌਂਸ ਨਾਲ ਬਣੇ ਜੀਜੇ-ਸਾਲੇ ਦੇ ਜੜੁੱਤ ਨੇ। ਸੁਬ੍ਹਾ ਹੋਰ, ਸ਼ਾਮੀ ਹੋਰ ਤੋਲਦੇ ਕੁਫਰ ਰਹਿੰਦੇ, ਲੋਕਾਂ ਨੂੰ ਸਮਝਦੇ ਆ […]

No Image

ਬਚੋ ਭੁੱਖਿਆਂ-ਸੁੱਖਿਆਂ ਤੋਂ!

October 7, 2020 admin 0

ਘੋਰ ਚਿੰਤਾ ਵਿਚ ਕੇਂਦਰ ਨੇ ਹੋਰ ਪਾਇਆ, ਖੇਤੀਬਾੜੀ ਵਿਚ ਘਾਟੇ ਤੋਂ ਦੁੱਖਿਆਂ ਨੂੰ। ਸਿਰੜ ਪਰਖਣਾ ਮਿਹਨਤੀ ਕਿਰਤੀਆਂ ਦਾ, ਮੁਢਲੀ ਆਦਤ ਹੈ ਹਾਕਮਾਂ ਰੁੱਖਿਆਂ ਨੂੰ। ਝੰਡੇ […]

No Image

ਟੁੱਟੀ ਨ੍ਹੀਂ ਤੜੱਕ ਕਰਕੇ!

September 30, 2020 admin 0

ਚੌਵੀ ਸਾਲ ਨਿਭਾ ਲਿਆ ‘ਨਰੜ’ ਦੋਹਾਂ, ਰਿਸ਼ਤਾ ਪਤੀ ਤੇ ਪਤਨੀ ਦਾ ਦੱਸ ਕੇ ਜੀ। ਕਿਹਨੂੰ ਸਮਝੀਏ ਪਤੀ ਤੇ ਕੌਣ ਪਤਨੀ, ਦੁਨੀਆਂ ਪੁੱਛਦੀ ਰਹੀ ਐ ਹੱਸ […]

No Image

‘ਬੰਬ’ ਹੋਇਆ ਠੁੱਸ!

September 23, 2020 admin 0

ਜਦੋਂ ਤੋਂ ਅਕਾਲੀ ਦਲ ਬਣਿਆ ‘ਬਾਦਲ ਦਲ’, ਆਪਣੇ ਸਿਧਾਂਤ ਦੀ ਹੀ ਲੀਹੋਂ ਥੱਲੇ ਲਹਿ ਗਿਆ। ਮਾਨਵੀ ਹੱਕਾਂ ਲਈ ਕਦੇ ਜੂਝਦਾ ਰਿਹਾ ਸੀ ਦਲ, ਫਾਸ਼ੀਵਾਦੀਆਂ ਦੇ […]