No Image

ਸਰਬੱਤ, ਸੰਸਾਰ ਤੇ ਸਿਆਸਤ

September 25, 2013 admin 0

ਇਸ ਹਫਤੇ ਵਿਚ ਹਿੰਸਾ ਦੀਆਂ ਦੋ ਘਟਨਾਵਾਂ ਨੇ ਸਮੁੱਚੇ ਸੰਸਾਰ ਨੂੰ ਝੰਜੋੜ ਸੁੱਟਿਆ ਹੈ। ਕੀਨੀਆ ਦੀ ਰਾਜਧਾਨੀ ਨੈਰੋਬੀ ਦੇ ਇਕ ਮਾਲ ਵਿਚ ਲੋਕਾਂ ਨੂੰ ਬੰਦੀ […]

No Image

ਆਰæਐਸ਼ਐਸ਼ ਦਾ ਮੋਦੀ ਮੰਤਰ

September 18, 2013 admin 0

ਕੱਟੜਪੰਥੀ ਜਥੇਬੰਦੀ ਆਰæਐਸ਼ਐਸ਼ ਦੇ ਕੱਲ੍ਹ ਤੱਕ ਪ੍ਰਚਾਰਕ ਰਹੇ ਅਤੇ ਅੱਜ ਗੁਜਰਾਤ ਦੇ ਮੁੱਖ ਮੰਤਰੀ ਨਰੇਂਦਰ ਮੋਦੀ ਆਖਰਕਾਰ ਭਾਰਤੀ ਜਨਤਾ ਪਾਰਟੀ (ਭਾਜਪਾ) ਵੱਲੋਂ ਪ੍ਰਧਾਨ ਮੰਤਰੀ ਦੇ […]

No Image

ਸੱਤਾ ਦਾ ਸੰਗੀਤ

September 11, 2013 admin 0

ਫਲਸਤੀਨੀਆਂ ਉਤੇ ਵਾਰ-ਵਾਰ ਬਾਜ ਬਣ-ਬਣ ਝਪਟ ਰਹੇ ਇਸਰਾਈਲ ਨਾਲ ਸਬੰਧਾਂ ਕਰ ਕੇ ਚਰਚਿਤ ਰਹੇ ਸੰਗੀਤਕਾਰ ਜ਼ੁਬਿਨ ਮਹਿਤਾ ਨੇ ਕਸ਼ਮੀਰ ਵਿਚ ਜਾ ਕੇ ਜਿਹੜੇ ਸੁਰ ਅਲਾਪੇ, […]

No Image

ਚਿੜੀਆਂ ਦਾ ਚੰਬਾ

August 28, 2013 admin 0

ਮੁੰਬਈ ਵਿਚ ਇਕ ਹੋਰ ਕੁੜੀ ਨਾਲ ਸਮੂਹਿਕ ਜਬਰ ਜਨਾਹ ਦੀ ਵਾਰਦਾਤ ਨੇ ਮੀਡੀਆ ਵਿਚ ਥਾਂ ਮੱਲ ਲਈ ਹੈ। ਹੋਰ ਵੀ ਕਈ ਪਾਸੇ ਹਿਲਜੁਲ ਹੋਈ ਹੈ, […]

No Image

ਸਰਹੱਦ ਬਨਾਮ ਸੰਨ ਸੰਤਾਲੀ

August 14, 2013 admin 0

ਐਤਕੀਂ ਭਾਰਤ ਅਤੇ ਪਾਕਿਸਤਾਨ ਦੇ ਆਜ਼ਾਦੀ ਦਿਵਸ ਆਏ ਹਨ, ਤਾਂ ਸਰਹੱਦ ਉਤੇ ਡਾਢਾ ਤਣਾਅ ਹੈ। ਬੰਦੂਕਾਂ ਅਤੇ ਬਾਰੂਦ ਆਪਣਾ ਰੰਗ ਦਿਖਾ ਰਹੇ ਹਨ। ਸਰਹੱਦ ਦੇ […]

No Image

ਸਸਤੀ ਸਿਆਸਤ

August 7, 2013 admin 0

ਗੁਜਰਾਤ ਵਿਚ ਸਿੱਖ ਕਿਸਾਨਾਂ ਦਾ ਮੁੱਦਾ ਸਿਆਸਤ ਦੇ ਲੇਖੇ ਲੱਗ ਗਿਆ ਹੈ। ਚੋਣਾਂ ਦਾ ਪਿੜ ਭਖਾਉਣ ਵਾਲਿਆਂ ਨੂੰ ਅਚਾਨਕ ‘ਨਿੱਗਰ’ ਮੁੱਦਾ ਮਿਲ ਗਿਆ ਜਿਸ ਨੂੰ […]

No Image

ਯਾਦਗਾਰਾਂ ਦੀ ਸਿਆਸਤ

July 31, 2013 admin 0

ਭਾਰਤ ਵਿਚ ਲੋਕ ਸਭਾ ਚੋਣਾਂ ਸਿਰ ਉਤੇ ਹਨ ਅਤੇ ਇਸੇ ਪ੍ਰਥਾਏ ਸਿਆਸਤ ਦਾ ਪਿੜ ਲਗਾਤਾਰ ਭਖ ਰਿਹਾ ਹੈ। ਵੱਖ-ਵੱਖ ਸਿਆਸੀ ਪਾਰਟੀਆਂ ਵੋਟਰਾਂ ਨੂੰ ਪ੍ਰਭਾਵਤ ਕਰਨ […]

No Image

ਬੇਗਾਨਗੀ ਦਾ ਅਹਿਸਾਸ਼…

July 24, 2013 admin 0

ਜੰਮੂ ਕਸ਼ਮੀਰ ਦੇ ਰਾਮਬਨ ਇਲਾਕੇ ਦੇ ਪਿੰਡ ਗੂਲ ਦੀ ਘਟਨਾ ਨੇ ਇਕ ਵਾਰ ਫਿਰ ਕਸ਼ਮੀਰ ਵਿਚ ਉਬਾਲਾ ਲੈ ਆਂਦਾ। ਮੁੱਖ ਮੰਤਰੀ ਉਮਰ ਅਬਦੁੱਲਾ ਤਕ ਨੇ […]