ਚੋਣਾਂ ਦੀ ਸਿਆਸਤ ‘ਚ ਰੁਲਦੇ ਮੁੱਦੇ
ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਚੋਣਾਂ ਵਿਚ ਲਾਹਾ ਲੈਣ ਲਈ ਇਕ ਟੀæਵੀæ ਚੈਨਲ ਨੂੰ ਦਿੱਤੀ ਇੰਟਰਵਿਊ ਨੇ ਸਿਆਸਤ ਵਿਚ ਅਜਿਹਾ ਉਬਾਲ ਲਿਆਂਦਾ ਕਿ […]
ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਚੋਣਾਂ ਵਿਚ ਲਾਹਾ ਲੈਣ ਲਈ ਇਕ ਟੀæਵੀæ ਚੈਨਲ ਨੂੰ ਦਿੱਤੀ ਇੰਟਰਵਿਊ ਨੇ ਸਿਆਸਤ ਵਿਚ ਅਜਿਹਾ ਉਬਾਲ ਲਿਆਂਦਾ ਕਿ […]
ਮਾਹੌਲ ਆਪਣੇ ਆਲੇ-ਦੁਆਲੇ ਉਤੇ ਕਿਸ ਤਰ੍ਹਾਂ ਅਤੇ ਕਿੰਨੇ ਵੱਡੇ ਪੱਧਰ ‘ਤੇ ਅਸਰ ਪਾਉਂਦਾ ਹੈ, ਇਸ ਦੀ ਉਮਦਾ ਮਿਸਾਲ ਐਤਕੀਂ ਦੀਆਂ ਕਿਲਾ ਰਾਏਪੁਰ ਖੇਡਾਂ ਬਣ ਗਈਆਂ […]
ਪੈਰੋਲ ਉਤੇ ਬਾਹਰ ਆਏ ਬੰਦੀ ਸਿੱਖ ਫਿਰ ਜੇਲ੍ਹਾਂ ਵਿਚ ਪਰਤਣੇ ਸ਼ੁਰੂ ਹੋ ਗਏ ਹਨ। ਕੁਰੂਕਸ਼ੇਤਰ ਦੇ ਨੌਜਵਾਨ ਗੁਰਬਖਸ਼ ਸਿੰਘ ਦੀ ਤਕਰੀਬਨ ਡੇਢ ਮਹੀਨਾ ਲੰਮੀ ਭੁੱਖ […]
ਅੰਗਰੇਜ਼ੀ ਮੁਹਾਵਰਾ ਹੈ-ਏ ਬੁੱਲ ਇਨ ਦਿ ਚਾਈਨਾ ਸ਼ਾਪ, ਯਾਨਿ ਚੀਨੀ ਦੇ ਭਾਂਡਿਆਂ ਦੀ ਦੁਕਾਨ ਵਿਚ ਸਾਨ੍ਹ। ਇਸ ਮੁਹਾਵਰੇ ਦੇ ਅਸਲ ਅਰਥ ਅੱਜ ਕੱਲ੍ਹ ਦਿੱਲੀ ਦਾ […]
ਇਸ ਵਾਰ ਦਾ ਪਰਵਾਸੀ ਪੰਜਾਬੀ ਸੰਮੇਲਨ ਪਿਛਲੀ ਵਾਰ ਵਾਂਗ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਚਲਾਈਆਂ ਫੁੱਲਝੜੀਆਂ ਨਾਲ ਸਮਾਪਤ ਹੋ ਗਿਆ। ਪਹਿਲੇ ਦਿਨ ਉਨ੍ਹਾਂ ਨੇ […]
ਡਾæ ਮਨਮੋਹਨ ਸਿੰਘ ਨੇ ਬਤੌਰ ਪ੍ਰਧਾਨ ਮੰਤਰੀ ਆਪਣੀ ਸ਼ਾਇਦ ਆਖਰੀ ਪ੍ਰੈਸ ਕਾਨਫਰੰਸ ਵਿਚ ਪੂਰਾ ਜ਼ੋਰ ਲਾ ਕੇ ਕੁਝ ਗੱਲਾਂ ਨਿਤਾਰਨ ਦਾ ਯਤਨ ਕੀਤਾ ਹੈ। ਉਨ੍ਹਾਂ […]
ਇਸ ਅੰਕ ਨਾਲ ਪੰਜਾਬ ਟਾਈਮਜ਼ 15ਵੇਂ ਵਰ੍ਹੇ ਵਿਚ ਦਾਖਲ ਹੋ ਗਿਆ ਹੈ। ਕਰੀਬ ਡੇਢ ਦਹਾਕਾ ਪਹਿਲਾਂ ਜਦੋਂ ਇਸ ਪਰਚੇ ਦਾ ਸੁਪਨਾ ਲਿਆ ਸੀ ਤਾਂ ਚਿਤ-ਚੇਤਾ […]
ਮੁਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਵਿਖੇ ਮਰਨ ਵਰਤ ‘ਤੇ ਬੈਠੇ ਗੁਰਬਖਸ਼ ਸਿੰਘ ਖਾਲਸਾ ਨੇ ਬੰਦੀ ਸਿੱਖਾਂ ਦੀ ਰਿਹਾਈ ਲਈ ਸਰਕਾਰ ਨੂੰ ਮਜਬੂਰ ਕਰ ਦਿੱਤਾ ਹੈ। […]
ਹਰਿਆਣੇ ਤੋਂ ਮੁਹਾਲੀ ਪੁੱਜ ਕੇ ਮੋਰਚੇ ਉਤੇ ਬੈਠੇ ਸਿਦਕੀ ਜਿਉੜੇ ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਸਿੱਖ ਸੰਘਰਸ਼ ਦੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਬੁਲੰਦੀਆਂ […]
ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਨੇ ਕਾਂਗਰਸ ਦੇ ਪੈਰਾਂ ਹੇਠੋਂ ਇਕ ਤਰ੍ਹਾਂ ਨਾਲ ਜ਼ਮੀਨ ਕੱਢ ਦਿੱਤੀ ਹੈ। ਅਗਲੇ ਸਾਲ ਲੋਕ ਸਭਾ ਚੋਣਾਂ ਸਿਰ ਉਤੇ […]
Copyright © 2025 | WordPress Theme by MH Themes