ਕਾਮਾਗਾਟਾ ਮਾਰੂ ਸਾਕਾ ਅਤੇ ਮੁਆਫੀ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 102 ਸਾਲ ਪਹਿਲਾਂ ਕਾਮਾਗਾਟਾ ਮਾਰੂ ਜਹਾਜ਼ ਦੇ ਪੰਜਾਬੀ ਸਵਾਰਾਂ ਨਾਲ ਕੈਨੇਡਾ ਸਰਕਾਰ ਵੱਲੋਂ ਕੀਤੀ ਜ਼ਿਆਦਤੀ ਦੀ ਮੁਆਫੀ ਮੰਗ […]
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 102 ਸਾਲ ਪਹਿਲਾਂ ਕਾਮਾਗਾਟਾ ਮਾਰੂ ਜਹਾਜ਼ ਦੇ ਪੰਜਾਬੀ ਸਵਾਰਾਂ ਨਾਲ ਕੈਨੇਡਾ ਸਰਕਾਰ ਵੱਲੋਂ ਕੀਤੀ ਜ਼ਿਆਦਤੀ ਦੀ ਮੁਆਫੀ ਮੰਗ […]
ਉਦੋਂ ਅਜੇ 20ਵੀਂ ਸਦੀ ਮੁੱਕੀ ਨਹੀਂ ਸੀ ਕਿ ਹਿੰਦੁਸਤਾਨ ਦੇ ਸਿਆਸੀ ਲੀਡਰਾਂ ਨੇ ਲੋਕਾਂ ਨੂੰ 21ਵੀਂ ਸਦੀ ਦੇ ਸੁਪਨੇ ਦਿਖਾਉਣੇ ਸ਼ੁਰੂ ਕਰ ਦਿੱਤੇ ਸਨ। ਇਹ […]
ਉਤਰ ਪ੍ਰਦੇਸ਼ (ਯੂæਪੀæ) ਦਾ ਸ਼ਹਿਰ ਪੀਲੀਭੀਤ ਇਕ ਵਾਰ ਫਿਰ ਚਰਚਾ ਵਿਚ ਹੈ। ਇਸ ਵਾਰ ਵੀ ਚਰਚਾ ਸਿੱਖਾਂ ਨਾਲ ਵਧੀਕੀਆਂ ਵਾਲੇ ਮਾਮਲੇ ਵਿਚ ਹੋਈ ਹੈ। ਪਿਛੇ […]
ਕੋਈ ਵਕਤ ਸੀ ਜਦੋਂ ਅਪਰਾਧਾਂ ਲਈ ਬਿਹਾਰ ਬਹੁਤ ਬਦਨਾਮ ਸੀ। ਉਥੇ ਅਪਰਾਧੀਆਂ, ਪੁਲਿਸ ਅਤੇ ਸਿਆਸਤਦਾਨਾਂ ਦਾ ਜਿਹੜਾ ਜੋੜ ਬਣਿਆ ਹੋਇਆ ਸੀ, ਉਸ ਕਾਰਨ ਕਤਲ ਅਤੇ […]
ਪੰਜਾਬ ਸਰਕਾਰ ਨੇ ਸੱਤ ਹੋਰ ਵਿਧਾਇਕਾਂ ਨੂੰ ਸੰਸਦੀ ਸਕੱਤਰ ਥਾਪ ਦਿੱਤਾ ਹੈ। ਇਸ ਨਾਲ ਪੰਜਾਬ ਵਿਚ ਸੰਸਦੀ ਸਕੱਤਰਾਂ ਦੀ ਫੌਜ ਦੀ ਗਿਣਤੀ 25 ਹੋ ਗਈ […]
ਕੇਂਦਰ ਵਿਚ ਆਰæਐਸ਼ਐਸ਼ ਦੇ ਸਿਆਸੀ ਵਿੰਗ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਹੇਠ ਸਰਕਾਰ ਬਣਨ ਤੋਂ ਬਾਅਦ ਇਸ ਲਾਣੇ ਦਾ ਜ਼ੋਰ ਖੁਦ ਨੂੰ ਸੱਚਾ ਦੇਸ਼ […]
ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕਾਮਾਗਾਟਾਮਾਰੂ ਦੁਖਾਂਤ ਬਾਰੇ ਪਾਰਲੀਮੈਂਟ ਵਿਚ ਮੁਆਫੀ ਮੰਗਣ ਦੇ ਐਲਾਨ ਨਾਲ ਸੰਸਾਰ ਭਰ ਵਿਚ ਪੰਜਾਬੀਆਂ, ਖਾਸ ਕਰ ਕੇ ਸਿੱਖਾਂ ਦਾ […]
ਪੱਚੀ ਸਾਲ ਪਹਿਲਾਂ 12 ਜੁਲਾਈ 1991 ਨੂੰ ਯੂæਪੀæ ਵਿਚ ਹੋਏ ਪੁਲਿਸ ਮੁਕਾਬਲੇ ਬਾਰੇ ਫੈਸਲਾ ਆ ਗਿਆ ਹੈ। ਇਸ ਫਰਜ਼ੀ ਮੁਕਾਬਲੇ ਵਿਚ 11 ਬੇਕਸੂਰ ਸਿੱਖ ਸ਼ਰਧਾਲੂਆਂ […]
ਅਮਰੀਕਾ ਵਿਚ ਰਾਸ਼ਟਰਪਤੀ ਦੇ ਅਹੁਦੇ ਲਈ ਡੈਮੋਕਰੈਟਿਕ ਪਾਰਟੀ ਅਤੇ ਰਿਪਬਲਿਕਨ ਪਾਰਟੀ ਦੇ ਉਮੀਦਵਾਰਾਂ ਦੀ ਨਾਮਜ਼ਦਗੀ ਦਾ ਸਮਾਂ ਜਿਉਂ-ਜਿਉਂ ਨੇੜੇ ਆ ਰਿਹਾ ਹੈ, ਸਿਆਸੀ ਪਿੜ ਨਿੱਤ […]
‘ਵਿਕਾਸ ਪੁਰਸ਼’ ਨਰੇਂਦਰ ਮੋਦੀ ਦੀ ਸਰਕਾਰ ਬਣਿਆਂ ਪੂਰੇ ਦੋ ਸਾਲ ਅਜੇ ਮਈ ਵਿਚ ਹੋਣੇ ਹਨ, ਪਰ ਇਸ ਸਮੇਂ ਦੌਰਾਨ ਆਰæਐਸ਼ਐਸ਼ ਨੇ ਆਪਣੀ ਹਿੰਦੂਤਵੀ ਵਿਚਾਰਧਾਰਾ ਦਾ […]
Copyright © 2025 | WordPress Theme by MH Themes