No Image

ਨਫਰਤ ਦੀ ਫਸਲ

August 2, 2023 admin 0

ਮਨੀਪੁਰ ਵਿਚ ਜਿਸ ਤਰ੍ਹਾਂ ਦੀ ਸਿਆਸਤ ਦਾ ਰੰਗ ਕੇਂਦਰ ਵਿਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਨੇ ਦਿਖਾਇਆ ਹੈ, ਉਸ ਦਾ ਪ੍ਰਛਾਵਾਂ ਹੁਣ ਮੁਲਕ ਦੇ ਹੋਰ ਹਿੱਸਿਆਂ […]

No Image

ਸਰਕਾਰਾਂ ਦੀ ਨਾਲਾਇਕੀ

July 26, 2023 admin 0

ਭਾਰਤ ਅੱਜ ਕੱਲ੍ਹ ਮਨੀਪੁਰ ਵਿਚ ਲਗਾਤਾਰ ਹੋ ਰਹੀ ਹਿੰਸਾ ਅਤੇ ਮੁਲਕ ਦੇ ਉਤਰੀ ਹਿੱਸੇ ਵਿਚ ਆਏ ਹੜ੍ਹਾਂ ਨਾਲ ਜੂਝ ਰਿਹਾ ਹੈ। ਇਨ੍ਹਾਂ ਦੋਹਾਂ ਦਾ ਭਾਵੇਂ […]

No Image

ਮੋਦੀ ਖਿਲਾਫ ਮੋਰਚਾ

July 19, 2023 admin 0

ਭਾਰਤ ਵਿਚ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋੋਣਾਂ ਵਿਚ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੇ ਸੱਤਾਧਾਰੀ ਕੌਮੀ ਜਮਹੂਰੀ ਗੱਠਜੋੜ (ਐੱਨ.ਡੀ.ਏ.) ਨਾਲ ਮੱਥਾ ਲਾਉਣ ਲਈ […]

No Image

ਕੁਦਰਤ ਦੀ ਮਾਰ ਜਾਂ…?

July 12, 2023 admin 0

ਚਾਰ ਦਿਨਾਂ ਦੇ ਲਗਾਤਾਰ ਮੀਂਹ ਪਿੱਛੋਂ ਪੰਜਾਬ ‘ਚ ਮੌਸਮ ਤਾਂ ਭਾਵੇਂ ਸਾਫ ਹੋ ਗਿਆ ਪਰ ਘੱਗਰ ਅਤੇ ਸਤਲੁਜ ਦਰਿਆ ਦੀ ਤਬਾਹੀ ਦਾ ਕਹਿਰਜਿਉਂ ਦਾ ਤਿਉਂ […]

No Image

ਲੀਹੋਂ ਲਹਿੰਦੀ ਸਿਆਸਤ

June 21, 2023 admin 0

ਪੰਜਾਬ ਵਿਧਾਨ ਸਭਾ ਨੇ ਦੋ ਦਿਨਾ ਵਿਸ਼ੇਸ਼ ਇਜਲਾਸ ਦੇ ਆਖਰੀ ਦਿਨ ਸਿੱਖ ਗੁਰਦੁਆਰਾ (ਸੋਧ) ਬਿੱਲ-2023 ਉੱਤੇ ਮੋਹਰ ਲਾ ਦਿੱਤੀ। ਇਸ ਬਿੱਲ ਦੇ ਕਾƒਨ ਦਾ ਰੂਪ […]

No Image

ਚੋਣ ਸਿਆਸਤ ਅਤੇ ਸਿਆਸੀ ਧਿਰਾਂ

June 14, 2023 admin 0

ਭਾਰਤ ਅੰਦਰ ਲੋਕ ਸਭਾ ਚੋਣਾਂ ਨੂੰ ਅਜੇ ਭਾਵੇਂ ਪੂਰਾ ਇਕ ਸਾਲ ਪਿਆ ਹੈ ਪਰ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਅਤੇ ਇਸ ਦੀ ਸਰਪ੍ਰਸਤ ਜਥੇਬੰਦੀ ਰਾਸ਼ਟਰੀ ਸਵੈਮਸੇਵਕ […]

No Image

ਚੁਣਾਵੀ ਦਾਅਪੇਚ ਅਤੇ ਸਿਆਸਤ

June 7, 2023 admin 0

ਜਿਉਂ-ਜਿਉਂ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਦਾ ਵਕਤ ਨੇੜੇ ਆ ਰਿਹਾ ਹੈ, ਕੇਂਦਰ ਵਿਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਅਤੇ ਇਸ ਦੀ ਸਿਆਸੀ ਸਰਪ੍ਰਸਤ […]

No Image

ਕੁੜੀਆਂ ਨਾਲ ਵਧੀਕੀ

May 31, 2023 admin 0

ਤਮਗੇ ਜੇਤੂ ਪਹਿਲਵਾਨ ਕੁੜੀਆਂ ਅਤੇ ਉਨ੍ਹਾਂ ਦੇ ਸਾਥੀਆਂ ਦਾ ਸੰਘਰਸ਼ ਹੁਣ ਭਾਵੇਂ ਕੌਮਾਂਤਰੀ ਪੱਧਰ ‘ਤੇ ਪੁੱਜ ਗਿਆ ਹੈ ਪਰ‘ਬੇਟੀਬਚਾਓ,ਬੇਟੀ ਪੜ੍ਹਾਓ`ਦਾਨਾਅਰਾਮਾਰਨਵਾਲੀਭਾਜਪਾਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਜੇ […]

No Image

ਨਾ-ਅਹਿਲੀਅਤ ਦਾ ਸਿਖਰ

May 24, 2023 admin 0

ਸਰਕਾਰਾਂ ਅਤੇ ਪ੍ਰਸ਼ਾਸਨ ਦੇ ਪੱਧਰ ‘ਤੇ ਅਣਗਹਿਲੀ ਅਤੇ ਨਾ-ਅਹਿਲੀਅਤ ਦੀਆਂ ਜਿਹੜੀਆਂ ਦੋ ਮਿਸਾਲਾਂ ਸਾਹਮਣੇ ਆਈਆਂ ਹਨ, ਉਨ੍ਹਾਂ ਤੋਂ ਸਾਫ ਜਾਪ ਰਿਹਾ ਹੈ ਕਿ ਇਸ ਮਾਮਲੇ […]