ਬਾਦਲਾਂ ਦੀ ਸਵਾਰੀ ਲਈ ਖਰੀਦਿਆ 40 ਕਰੋੜ ਦਾ ਹੈਲੀਕਾਪਟਰ
ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਆਰਥਿਕ ਤੰਗੀਆਂ ਵਿਚ ਉਲਝੀ ਪੰਜਾਬ ਦੀ ਅਕਾਲੀ-ਭਾਜਪਾ ਨੇ ਅਮਰੀਕੀ ਕੰਪਨੀ ਤੋਂ 40 ਕਰੋੜ ਦਾ ਹੈਲੀਕਾਪਟਰ ਖਰੀਦਿਆ ਹੈ। ਸ਼ਹਿਰੀ ਹਵਾਬਾਜ਼ੀ ਵਿਭਾਗ ਦੇ […]
ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਆਰਥਿਕ ਤੰਗੀਆਂ ਵਿਚ ਉਲਝੀ ਪੰਜਾਬ ਦੀ ਅਕਾਲੀ-ਭਾਜਪਾ ਨੇ ਅਮਰੀਕੀ ਕੰਪਨੀ ਤੋਂ 40 ਕਰੋੜ ਦਾ ਹੈਲੀਕਾਪਟਰ ਖਰੀਦਿਆ ਹੈ। ਸ਼ਹਿਰੀ ਹਵਾਬਾਜ਼ੀ ਵਿਭਾਗ ਦੇ […]
ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): 1984 ਦੇ ਸਿੱਖ ਕਤਲੇਆਮ ਦੌਰਾਨ 28 ਸਿੱਖ ਫੌਜੀ ਅਫਸਰਾਂ ਤੇ ਜਵਾਨਾਂ ਦਾ ਦਿੱਲੀ ਦੇ ਰੇਲਵੇ ਸਟੇਸ਼ਨ ਉਪਰ ਕਤਲੇਆਮ ਕੀਤਾ ਗਿਆ ਸੀ।
ਦਹਿਸ਼ਤ ਦੇ ਜ਼ੋਰ ਨਾਲ ਸਿਆਸਤ ਚਲਾਉਣ ਨਾਲ ਹਾਲਾਤ ਡਾਵਾਂਡੋਲ ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪਿਛਲੇ […]
ਨਿਵੇਸ਼ ਲਈ ਲੌਬਿੰਗ ‘ਤੇ ਕਰੋੜਾਂ ਰੁਪਏ ਖਰਚਣ ਦੇ ਦੋਸ਼ ਨਵੀਂ ਦਿੱਲੀ (ਪੰਜਾਬ ਟਾਈਮਜ਼ ਬਿਊਰੋ): ਸਾਂਝਾ ਪ੍ਰਗਤੀਸ਼ੀਲ ਗਠਜੋੜ (ਯੂæਪੀæਏæ) ਸਰਕਾਰ ਨੇ ਜੋੜ-ਤੋੜ ਕਰ ਕੇ ਬੇਸ਼ੱਕ ਲੋਕ […]
ਛੇਹਰਟਾ ਵਿਚ ਅਕਾਲੀ ਆਗੂ ਰਣਜੀਤ ਸਿੰਘ ਰਾਣਾ ਵੱਲੋਂ ਕੀਤੀ ਬੁਰਛਾਗਰਦੀ ਪੰਜਾਬ ਲਈ ਨਵੀਂ ਨਹੀਂ ਹੈ। ਬਾਦਲ ਪਿਉ-ਪੁੱਤਰ ਪਿਛਲੇ ਦਹਾਕੇ ਤੋਂ ਜਿਸ ਢੰਗ ਨਾਲ ਸਿਆਸੀ ਪਿੜ […]
ਮਾਨ ਅਕਾਲੀ ਦਲ ਦਾ ਪੰਥਕ ਸ਼ਕਤੀਆਂ ਨੂੰ ਜੋੜਨ ਦਾ ਹੰਭਲਾ ਸ਼ਿਕਾਗੋ (ਬਿਊਰੋ): ਅਕਾਲੀ ਦਲ (ਅੰਮ੍ਰਿਤਸਰ) ਦੇ ਬੈਨਰ ਹੇਠ ਇਥੇ ਗੁਰਦੁਆਰਾ ਪੈਲਾਟਾਈਨ ਵਿਖੇ ‘ਨਸਲਕੁਸ਼ੀ ਅਤੇ ਪ੍ਰਭੂਸੱਤਾ’ […]
ਸ਼ਿਕਾਗੋ (ਬਿਊਰੋ): ਸ਼੍ਰੋਮਣੀ ਅਕਾਲੀ ਦਲ ਅਮਰੀਕਾ ਦੀ ਮਿਡਵੈਸਟ ਇਕਾਈ ਅਤੇ ਇੰਡੀਅਨ ਓਵਰਸੀਜ਼ ਕਾਂਗਰਸ ਦੇ ਆਗੂਆਂ ਅਤੇ ਗੁਰਦੁਆਰਾ ਪੈਲਾਟਾਈਨ ਦੀ ਸੰਗਤ ਦੇ ਕੁਝ ਮੈਂਬਰਾਂ ਨੇ ਲੰਘੇ […]
ਚੰਡੀਗੜ੍ਹ: ਪੀਪਲਜ਼ ਪਾਰਟੀ ਆਫ ਪੰਜਾਬ ਦੇ ਆਗੂਆਂ ਨੇ ਲੰਘੇ ਦਿਨੀਂ ਸਮਾਜ ਸੇਵੀ ਅੰਨਾ ਹਜ਼ਾਰੇ ਨਾਲ ਮੁਲਾਕਾਤ ਕੀਤੀ। ਮਨਪ੍ਰੀਤ ਦੇ ਇਨ੍ਹਾਂ ਜਰਨੈਲਾਂ ਨੇ ਆਪਣੇ ਪ੍ਰਧਾਨ ਖ਼ਿਲਾਫ਼ […]
ਚੰਡੀਗੜ੍ਹ: ਕਾਂਗਰਸ ਹਾਈ ਕਮਾਨ ਨੇ 2014 ਦੀਆਂ ਲੋਕ ਸਭਾ ਚੋਣਾਂ ਲਈ ਪੰਜਾਬ ਵਿਚੋਂ ਉਮੀਦਵਾਰ ਲੱਭਣ ਦੀ ਜ਼ਿੰਮੇਵਾਰੀ ਆਪਣੇ ਹੱਥ ਲੈ ਲਈ ਹੈ। ਆਲ ਇੰਡੀਆ ਕਾਂਗਰਸ […]
ਲੁਧਿਆਣਾ: ਪ੍ਰਧਾਨ ਮੰਤਰੀ ਡਾæ ਮਨਮੋਹਨ ਸਿੰਘ ਲੰਘੇ ਦਿਨ ਜਦੋਂ ਪੰਜਾਬ ਆਏ ਤਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਉਨ੍ਹਾਂ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹ ਕੇ […]
Copyright © 2026 | WordPress Theme by MH Themes