ਅਕਾਲੀਆਂ ਦੇ ਰਾਜ ਵਿਚ ਵਿਆਹ ਕਰਨਾ ਵੀ ਹੋਇਆ ਔਖਾ
ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ Ḕਖ਼ਜ਼ਾਨਾ ਭਰੋ ਮੁਹਿੰਮ’ ਤਹਿਤ ਲਾਏ ਬੇਲੋੜੇ ਟੈਕਸਾਂ ਦਾ ਅਸਰ ਹਰ ਵਰਗ ‘ਤੇ ਦਿੱਸਣਾ ਸ਼ੁਰੂ ਹੋ ਗਿਆ ਹੈ। ਖ਼ਾਸਕਰ ਮੈਰਿਜ ਪੈਲੇਸਾਂ ‘ਤੇ […]
ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ Ḕਖ਼ਜ਼ਾਨਾ ਭਰੋ ਮੁਹਿੰਮ’ ਤਹਿਤ ਲਾਏ ਬੇਲੋੜੇ ਟੈਕਸਾਂ ਦਾ ਅਸਰ ਹਰ ਵਰਗ ‘ਤੇ ਦਿੱਸਣਾ ਸ਼ੁਰੂ ਹੋ ਗਿਆ ਹੈ। ਖ਼ਾਸਕਰ ਮੈਰਿਜ ਪੈਲੇਸਾਂ ‘ਤੇ […]
ਵਾਸ਼ਿੰਗਟਨ (ਪੰਜਾਬ ਟਾਈਮਜ਼ ਬਿਊਰੋ): ਰਾਸ਼ਟਰਪਤੀ ਬਰਾਕ ਓਬਾਮਾ ਜੋ ਨਿਊ ਟਾਊਨ ਦੇ ਸੈਂਡੀ ਹੁਕ ਐਲੀਮੈਂਟਰੀ ਸਕੂਲ ਵਾਲੀ ਵਾਰਦਾਤ ਤੋਂ ਬਹੁਤ ਉਦਾਸ, ਬੇਚੈਨ ਅਤੇ ਟੁੱਟੇ ਹੋਏ ਨਜ਼ਰ […]
ਮੀਡੀਆ ਵੀ ਨਹੀਂ ਦੇ ਰਿਹਾ ਪੂਰਾ ਸਾਥ ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀਆਂ ਸਿਆਸੀ ਚਾਲਾਂ ਅੱਗੇ ਪੀਪਲਜ਼ ਪਾਰਟੀ ਆਫ ਪੰਜਾਬ […]
ਲੁਧਿਆਣਾ: ਨਾਮਧਾਰੀ ਸੰਪਰਦਾ ਦੇ ਮੁਖੀ ਸਤਿਗੁਰੂ ਜਗਜੀਤ ਸਿੰਘ (92) ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ 13 ਦਸੰਬਰ ਵੀਰਵਾਰ ਸ਼ਾਮ 6æ28 ਵਜੇ ਸਤਿਗੁਰੂ ਪ੍ਰਤਾਪ ਸਿੰਘ […]
ਨਿਊਯਾਰਕ: ਕਨੈਕਟੀਕੱਟ ਸਟੇਟ ਵਿਚ ਪੈਂਦੇ ਪਿੰਡ ਨਿਊ ਟਾਊਨ ਦੇ ਸੈਂਡੀ ਹੁੱਕ ਐਲੀਮੈਂਟਰੀ ਸਕੂਲ ਵਿਚ 20 ਸਾਲਾ ਐਡਮ ਲਾਂਜ਼ਾ ਮੌਤ ਬਣ ਕੇ ਆਇਆ ਅਤੇ ਉਸ ਨੇ […]
ਵਾਸ਼ਿੰਗਟਨ: ਸੈਂਡੀ ਹੁੱਕ ਸਕੂਲ ਹੱਤਿਆ ਕਾਂਡ ਤੋਂ ਬਾਅਦ ਲੋਕਾਂ ਵੱਲੋਂ ਵ੍ਹਾਈਟ ਹਾਊਸ ਨੂੰ ਭੇਜੀਆਂ ਆਨਲਾਈਨ ਪਟੀਸ਼ਨ ਦਾ ਹੜ੍ਹ ਆ ਗਿਆ ਹੈ। ਲੱਖਾਂ ਲੋਕਾਂ ਨੇ ਅਰਜ਼ੀਆਂ […]
ਸ਼ਿਕਾਗੋ (ਬਿਊਰੋ): ਸਥਾਨਕ ਗੁਰਦੁਆਰਾ ਪੈਲਾਟਾਈਨ ਦੀ ਪ੍ਰਬੰਧਕ ਕਮੇਟੀ ਸਿੱਖ ਰਿਲੀਜੀਅਸ ਸੁਸਾਇਟੀ ਦੀ ਆਉਂਦੀ 10 ਫਰਵਰੀ ਨੂੰ ਹੋ ਰਹੀ ਵਿਸ਼ੇਸ਼ ਚੋਣ ਸਿੱਖ ਸੰਗਤ ਇੰਟੈਗਰਿਟੀ ਐਸੋਸੀਏਸ਼ਨ ਅਤੇ […]
ਲੁਧਿਆਣਾ: ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿਚ ਖੇਡੇ ਗਏ ਤੀਸਰੇ ਪਰਲਜ਼ ਵਿਸ਼ਵ ਕਬੱਡੀ ਕੱਪ ਦੇ ਫਾਈਨਲ ਮੁਕਾਬਲਿਆਂ ਵਿਚ ਭਾਰਤ ਦੇ ਗੱਭਰੂਆਂ ਤੇ ਮੁਟਿਆਰਾਂ ਨੇ ਖਿਤਾਬੀ […]
ਸੈਂਟਾ ਕਲਾਰਾ, ਕੈਲੀਫੋਰਨੀਆ (ਬਿਊਰੋ): ਇਥੇ ਰਹਿੰਦੇ ਅਮਰਜੀਤ ਸਿੰਘ ਮੁਲਤਾਨੀ ਦੇ ਪਰਿਵਾਰ ਉਪਰ ਉਸ ਸਮੇਂ ਕਹਿਰ ਢਹਿ ਪਿਆ ਜਦੋਂ ਲੰਘੇ ਸ਼ੁੱਕਰਵਾਰ 14 ਦਸੰਬਰ ਨੂੰ ਇੰਟਰ ਸਟੇਟ […]
ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਪੰਜਾਬ ਸਰਕਾਰ ਬੁਰੀ ਤਰ੍ਹਾਂ ਵਿੱਤੀ ਸੰਕਟ ਵਿਚ ਘਿਰ ਚੁੱਕੀ ਹੈ। ਇਨ੍ਹਾਂ ਗਿਣਤੀਆਂ ਮਿਣਤੀਆਂ ਕਰਕੇ ਹੀ ਸਰਕਾਰ ਨੇ ਬਿਜਲੀ ਨਿਗਮ ਨੂੰ ਮਿਲਣ […]
Copyright © 2026 | WordPress Theme by MH Themes