No Image

ਪ੍ਰੋæ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਟਲੀ

June 19, 2013 admin 0

ਮਾੜੀ ਸਰੀਰਕ ਤੇ ਮਾਨਸਿਕ ਸਿਹਤ ਬਣੇ ਆਧਾਰ ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ‘ਮਾੜੀ ਸਰੀਰਕ ਅਤੇ ਮਾਨਸਿਕ ਸਿਹਤ’ ਕਾਰਨ ਪ੍ਰੋæ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਟਾਲ ਦਿੱਤੀ […]

No Image

ਪੰਜਾ ਸਾਹਿਬ ਨੂੰ ਮਿਲੇਗਾ ਪਵਿੱਤਰ ਸ਼ਹਿਰ ਦਾ ਦਰਜਾ

June 19, 2013 admin 0

ਚੰਡੀਗੜ੍ਹ: ਪਾਕਿਸਤਾਨ ਸਰਕਾਰ ਨੇ ਪੰਜਾ ਸਾਹਿਬ ਨੂੰ ਪਵਿੱਤਰ ਸ਼ਹਿਰ ਐਲਾਨਣ ਦਾ ਫੈਸਲਾ ਕੀਤਾ ਹੈ। ਇਹ ਖੁਲਾਸਾ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਚੰਡੀਗੜ੍ਹ […]

No Image

ਸਾਕਾ ਨੀਲਾ ਤਾਰਾ ਯਾਦਗਾਰ ਬਾਰੇ ਫੈਸਲਾ ਰਾਖਵਾਂ ਰੱਖਿਆ

June 19, 2013 admin 0

ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿਚ ਸਾਕਾ ਨੀਲਾ ਤਾਰਾ ਯਾਦਗਾਰ ਵਿਵਾਦ ਨੂੰ ਵਿਚਾਰਨ ਮਗਰੋਂ ਇਸ ਬਾਰੇ ਫੈਸਲਾ ਰਾਖਵਾਂ ਰੱਖ […]

No Image

ਸਾਕਾ ਨੀਲਾ ਤਾਰਾ: ਸਰਕਾਰ ਗਾਇਬ ਕਿਤਾਬਾਂ ਬਾਰੇ ਚੁੱਪ

June 19, 2013 admin 0

ਅੰਮ੍ਰਿਤਸਰ: ਦਰਬਾਰ ਸਾਹਿਬ ‘ਤੇ ਹੋਏ ਫ਼ੌਜੀ ਹਮਲੇ ਦੌਰਾਨ ਕਵੀ ਸੰਤੋਖ ਸਿੰਘ ਲਾਇਬਰੇਰੀ ਵਿਚਲੀਆਂ ਤਕਰੀਬਨ 15000 ਕਿਤਾਬਾਂ ਬਾਰੇ ਅੱਜ 29 ਸਾਲ ਬਾਅਦ ਵੀ ਕੋਈ ਉਘ-ਸੁਘ ਨਹੀਂ […]

No Image

ਕਾਮਰੇਡ ਸਤਪਾਲ ਡਾਂਗ ਦਾ ਦੇਹਾਂਤ

June 19, 2013 admin 0

ਅੰਮ੍ਰਿਤਸਰ: ਲੋਕ ਸੇਵਾ ਲਈ ਪਦਮਭੂਸ਼ਣ ਨਾਲ ਸਨਮਾਨਤ ਸੀæਪੀæਆਈ ਦੇ ਬਜ਼ੁਰਗ ਆਗੂ  ਕਾਮਰੇਡ ਸਤਪਾਲ ਡਾਂਗ (92) ਦਾ ਲੰਬੀ ਬਿਮਾਰੀ ਪਿੱਛੋਂ ਦੇਹਾਂਤ ਹੋ ਗਿਆ ਹੈ। ਉਮਰ ਦੇ […]