ਗੁਰਦੁਆਰਿਆਂ ਵਿਚ ਬਜ਼ੁਰਗਾਂ ਦੇ ਬੈਠਣ ਲਈ ਸਹੂਲਤਾਂ
‘ਪੰਜਾਬ ਟਾਈਮਜ਼’ ਦੇ 27 ਸਤੰਬਰ ਦੇ ਅੰਕ ਵਿਚ ਖਬਰ ਪੜ੍ਹੀ- ‘ਲੋੜ ਮੁਤਾਬਕ ਬਦਲ ਰਹੀ ਹੈ ਮਰਿਆਦਾ।Ḕ ਅੱਜ ਦੇ ਸਮੇਂ ਦੀ ਲੋੜ ਅਨੁਸਾਰ ਕੁਝ ਗੁਰੂ ਘਰਾਂ […]
‘ਪੰਜਾਬ ਟਾਈਮਜ਼’ ਦੇ 27 ਸਤੰਬਰ ਦੇ ਅੰਕ ਵਿਚ ਖਬਰ ਪੜ੍ਹੀ- ‘ਲੋੜ ਮੁਤਾਬਕ ਬਦਲ ਰਹੀ ਹੈ ਮਰਿਆਦਾ।Ḕ ਅੱਜ ਦੇ ਸਮੇਂ ਦੀ ਲੋੜ ਅਨੁਸਾਰ ਕੁਝ ਗੁਰੂ ਘਰਾਂ […]
ਗੁਲਜ਼ਾਰ ਸਿੰਘ ਸੰਧੂ ਕਸ਼ਮੀਰ ਦੀ ਕੁਦਰਤੀ ਕਰੋਪੀ ਦੀ ਅਸਲ ਜਿੰਮੇਵਾਰ ਜਿਹਲਮ ਨਦੀ ਦੇ ਆਸ-ਪਾਸ ਗੈਰ ਕਾਨੂੰਨੀ ਉਸਾਰੀ, ਡੱਲ ਝੀਲ ਦੇ ਕੰਢੇ ਉਸਰੇ ਹੋਟਲ, ਭੁਲਰ ਝੀਲ […]
ਗੁਲਜ਼ਾਰ ਸਿੰਘ ਸੰਧੂ ਕੀ ਤੁਸੀਂ ਜਾਣਦੇ ਹੋ ਕਿ ਬਾਜ ਨਾਂ ਦਾ ਪੰਛੀ ਨਰ ਨਹੀਂ, ਮਦੀਨ ਹੈ। ਇਸ ਦਾ ਨਰ ਜੁਰੱਰਹ ਹੈ। ਮੈਂ ਇਸ ਨੂੰ ਕੱਲ […]
ਸ਼ ਹਰੀ ਸਿੰਘ ਨਲੂਏ ਦਾ ਨਾਂ ਅਣਖ, ਇਜ਼ਤ, ਸਤਿਕਾਰ, ਬਹਾਦਰੀ ਅਤੇ ਸੂਰਮਤਾਈ ਦਾ ਪ੍ਰਤੀਕ ਹੈ। ਮਹਾਰਾਜਾ ਰਣਜੀਤ ਸਿਘ ਦੇ ਰਾਜਪਾਟ ਨੂੰ ਵਿਸ਼ਾਲਤਾ, ਸਥਿਰਤਾ ਅਤੇ ਵਡਿਆਈ […]
ਗੁਲਜ਼ਾਰ ਸਿੰਘ ਸੰਧੂ ਮੇਰੇ ਸਾਹਮਣੇ ਸ਼ਹੀਦ ਰਾਮ ਪ੍ਰਸ਼ਾਦ ਬਿਸਮਿਲ ਦੀ ਆਤਮ ਕਥਾ (ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ) ਦਾ ਤੀਜਾ ਐਡੀਸ਼ਨ ਪਿਆ ਹੈ। ਪਹਿਲਾ ਐਡੀਸ਼ਨ 1998 ਵਿਚ […]
ਗੁਲਜ਼ਾਰ ਸਿੰਘ ਸੰਧੂ ਹਰਿਆਣਾ ਵਿਚ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੋਂਦ ਵਿਚ ਆਉਣ ਨੇ ਸਿੱਖ ਗੁਰਦੁਆਰਿਆਂ ਵਿਚ ਚੜ੍ਹ ਰਹੇ ਚੜ੍ਹਾਵਿਆਂ ਦਾ ਵੱਡਾ ਮਸਲਾ ਸਾਹਮਣੇ ਲੈ […]
ਮੇਜਰ ਕੁਲਾਰ ਬੋਪਾਰਾਏ ਕਲਾਂ ਫੋਨ: 916-273-2856 ਜੇਠ ਮਹੀਨੇ ਦੀ ਸਿਖਰ ਦੁਪਹਿਰ। ਪੈਰੀਂ ਟੁੱਟੀਆਂ ਚੱਪਲਾਂ ਘੜੀਸਦੀ ਬੰਤੀ ਨੇ ਸਰਦਾਰਾਂ ਦਾ ਬੂਹਾ ਖੜਕਾਇਆ। ਬਿਹਾਰੀਏ ਨੇ ਅੱਖਾਂ ਮਲਦਿਆਂ […]
ਗੁਲਜ਼ਾਰ ਸਿੰਘ ਸੰਧੂ ਮੀਡੀਆ ਅਨੁਸਾਰ ਪੰਜਾਬ ਸਰਕਾਰ ਨੇ ਤਿੰਨ ਅਫਸਰਾਂ-ਵਿਕਾਸ ਗਰਗ, ਕੇæਐਸ਼ ਸਿੱਧੂ ਅਤੇ ਹਰਕੇਸ਼ ਸਿੰਘ ਸਿੱਧੂ ਵੱਲੋਂ ਰੈਡ ਕਰਾਸ ਦੇ ਫੰਡਾਂ ਨਾਲ ਬਹੁਤ ਮਹਿੰਗੀਆਂ […]
ਗੁਲਜ਼ਾਰ ਸਿੰਘ ਸੰਧੂ ਸੁਣਿਆ ਹੈ ਕਿ ਆਸ਼ੀ ਦੂਆ ਅਤੇ ਜਸਮੀਤ ਰੀਨ ਅੰਮ੍ਰਿਤਾ ਪ੍ਰੀਤਮ ਤੇ ਸਾਹਿਰ ਲੁਧਿਆਣਵੀ ਦੇ ਚਰਚਿਤ ਸਬੰਧਾਂ ਬਾਰੇ ਫਿਲਮ ਤਿਆਰ ਕਰ ਰਹੇ ਹਨ। […]
ਜਗਸੀਰ ਸਿੰਘ ਸੰਧੂ ਫੋਨ: 914-98764-16009 ਬਾਬੂ ਰਜਬ ਅਲੀ ਅਣਵੰਡੇ ਮਹਾਂ ਪੰਜਾਬ ਦਾ ਉਹ ਮਹਾਂ ਕਵੀ ਹੈ, ਜਿਸ ਦੀਆਂ ਰਚਨਾਵਾਂ ਅੱਜ ਵੀ ਬਹੁਤੇ ਗਾਇਕ, ਕਵੀਸ਼ਰ ਅਤੇ […]
Copyright © 2026 | WordPress Theme by MH Themes