No Image

ਸਾਹਿਤ, ਸੰਗੀਤ ਤੇ ਮੋਮਬੱਤੀਆਂ

November 9, 2016 admin 0

ਗੁਲਜ਼ਾਰ ਸਿੰਘ ਸੰਧੂ 2016 ਦੀ ਦੀਵਾਲੀ ਨੇ ਸਾਡੇ ਵਿਹੜੇ ਉਚ ਕੋਟੀ ਦੇ ਸਾਹਿਤ ਤੇ ਸੰਗੀਤ ਦੀ ਛਹਿਬਰ ਲੈ ਆਂਦੀ। ਇਹ ਪਿਰਤ ਫਿਲਮੀ ਦੁਨੀਆਂ ਦੇ ਪ੍ਰਸਿੱਧ […]

No Image

ਚਾਲੀ ਸਾਲ ਪਹਿਲਾਂ ਦਾ ਮਾਲਦੀਵ

October 26, 2016 admin 0

ਗੁਲਜ਼ਾਰ ਸਿੰਘ ਸੰਧੂ ਜੇ ਸ੍ਰੀ ਲੰਕਾ ਦੇ ਇਕ ਪਾਸੇ ਅੰਡੇਮਾਨ ਤੇ ਨਿੱਕੋਬਾਰ ਦੇ ਦੀਪ (ਟਾਪੂ) ਹਨ ਤਾਂ ਦੂਜੇ ਪਾਸੇ ਮਾਲਦੀਵ ਨਾਂ ਦੇ ਦੀਪਾਂ ਦੀ ਮਾਲਾ […]

No Image

ਭਾਰਤ ਤੋਂ ਕੈਨੇਡਾ ਦਾ ਅੱਧ-ਰੈਣੀ ਮੁਸਾਫਰ ਉਜਲ ਦੁਸਾਂਝ

September 28, 2016 admin 0

ਗੁਲਜ਼ਾਰ ਸਿੰਘ ਸੰਧੂ ਉਪਰੋਕਤ ਸ਼ਬਦਾਂ ਦੇ ਆਲੇ-ਦੁਆਲੇ ਘੁੰਮਦੇ ਸਿਰਲੇਖ Ḕਝੁਰਨਏ Aਾਟeਰ ੰਦਿਨਗਿਹਟ-ੀਨਦਅਿ, ਛਅਨਅਦਅ ਅਨਦ ਟਹe ੍ਰੋਅਦ ਭਏੋਨਦḔ ਉਜਲ ਦੁਸਾਂਝ ਦੀ ਸਵੈਜੀਵਨੀ ਹੈ। ਉਸ ਦਾ ਜਨਮ […]

No Image

ਚੰਡੀਗੜ੍ਹ ਵਿਚ ਫਿਲਮਾਂ ਵਾਲੇ ਗੁਲਜ਼ਾਰ ਦੀ ਬੁਲੰਦੀ

August 31, 2016 admin 0

ਗੁਲਜ਼ਾਰ ਸਿੰਘ ਸੰਧੂ ਇਸ ਹਫਤੇ ਚੰਡੀਗੜ੍ਹ ਵਿਚ ਫਿਲਮਾਂ ਵਾਲੇ ਗੁਲਜ਼ਾਰ ਦੀ ਫੇਰੀ ਨੇ ਇਸ ਸ਼ਹਿਰ ਨੂੰ ਗੁਲ-ਓ-ਗੁਲਜ਼ਾਰ ਕਰ ਛੱਡਿਆ। ਉਸ ਨੂੰ ਪੰਜਾਬ ਯੂਨੀਵਰਸਟੀ, ਚੰਡੀਗੜ੍ਹ ਨੇ […]