ਹਰਪ੍ਰੀਤ ਸਿੰਘ ਮਾਨ ਬਣਿਆ ਮਿਡਵੈਸਟ ਬਾਡੀ ਬਿਲਡਿੰਗ ਦਾ ਲੋਹ-ਪੁਰਸ਼
ਜਦੋਂ ਵੀ ਕੋਈ ਪੰਜਾਬੀ ਕਿਤੇ ਮੱਲਾਂ ਮਾਰਦਾ ਹੈ, ਉਸ ਨਾਲ ਜਿਥੇ ਮਾਤਾ-ਪਿਤਾ ਦਾ ਨਾਂ ਰੌਸ਼ਨ ਹੁੰਦਾ ਹੈ, ਉਥੇ ਕੌਮ ਦਾ ਵੀ ਮਾਣ ਨਾਲ ਸਿਰ ਉਚਾ […]
ਜਦੋਂ ਵੀ ਕੋਈ ਪੰਜਾਬੀ ਕਿਤੇ ਮੱਲਾਂ ਮਾਰਦਾ ਹੈ, ਉਸ ਨਾਲ ਜਿਥੇ ਮਾਤਾ-ਪਿਤਾ ਦਾ ਨਾਂ ਰੌਸ਼ਨ ਹੁੰਦਾ ਹੈ, ਉਥੇ ਕੌਮ ਦਾ ਵੀ ਮਾਣ ਨਾਲ ਸਿਰ ਉਚਾ […]
ਸੁਖਵੀਰ ਸਿੰਘ ਚਾਹਲ ਲਵਿੰਗਸਟਨ (ਕੈਲੀਫੋਰਨੀਆ) ਫੋਨ: 209-596-6294 ਜਗਦੀਸ਼ ਕਾਲੀਰਮਨ ਮਸਾਂ 6 ਵਰ੍ਹਿਆਂ ਦਾ ਸੀ ਜਦੋਂ ਉਸ ਨੇ ਪਹਿਲਵਾਨੀ ਸ਼ੁਰੂ ਕੀਤੀ। ਉਸ ਦੇ ਪਿਤਾ ਪਦਮਸ੍ਰੀ ਮਾਸਟਰ […]
ਪ੍ਰਿੰæ ਸਰਵਣ ਸਿੰਘ ਦੱਖਣੀ ਕੋਰੀਆ ਦੇ ਸ਼ਹਿਰ ਇੰਚਿਓਨ ਵਿਚ 19 ਸਤੰਬਰ ਤੋਂ ਸ਼ਰੂ ਹੋਈਆਂ ਏਸ਼ਿਆਈ ਖੇਡਾਂ 4 ਅਕਤੂਬਰ ਨੂੰ ਸਮਾਪਤ ਹੋ ਗਈਆਂ ਹਨ। ਆਕਾਰ ਪੱਖੋਂ […]
ਇਕਬਾਲ ਸਿੰਘ ਜੱਬੋਵਾਲੀਆ ਫੋਨ: 917-375-6395 ਬਾਡੀ ਬਿਲਡਰ ਪ੍ਰੇਮ ਚੰਦ ਡੇਗਰਾ ਨੇ ਭਾਰਤ ਵਿਚ ਹੀ ਵੱਡੀਆਂ ਵੱਡੀਆਂ ਮੱਲਾਂ ਨਹੀਂ ਮਾਰੀਆਂ ਸਗੋਂ ਦੂਜੇ ਮੁਲਕਾਂ ਵਿਚ ਵੀ ਪਹਿਲੇ […]
ਪਿੰ੍ਰæ ਸਰਵਣ ਸਿੰਘ ਇਹ ਗਿੰਨੀਜ਼ ਬੁੱਕ ਵਿਚ ਆਉਣ ਵਾਲਾ ਰਿਕਾਰਡ ਹੈ। ਪਹਿਲਵਾਨ ਕਰਤਾਰ ਸਿੰਘ ਨੇ ਬੈਲਗਰੇਡ ਵਿਚ ਹੋਈ ਕੁਸ਼ਤੀ ਦੀ ਵਿਸ਼ਵ ਵੈਟਰਨ ਚੈਂਪੀਅਨਸ਼ਿਪ 18ਵੀਂ ਵਾਰ […]
ਪ੍ਰਿੰæ ਸਰਵਣ ਸਿੰਘ ਕ੍ਰਿਕਟ, ਹਾਕੀ ਤੇ ਹੋਰ ਖੇਡਾਂ ਦੀਆਂ ਲੀਗਾਂ ਵਾਂਗ ਪੰਜਾਬੀਆਂ ਦੀ ਦੇਸੀ ਖੇਡ ਕਬੱਡੀ ਦੀ ਵਰਲਡ ਲੀਗ 9 ਅਗਸਤ ਤੋਂ ਸ਼ੁਰੂ ਹੋ ਰਹੀ […]
ਵਿਸ਼ਵ ਕੱਪ ਫੁੱਟਬਾਲ ਦੇ ਪਹਿਲੇ ਗੇੜ ਵਿਚ ਗੁਲ ਕੈਸੇ ਖਿੜੇ ਗੁਰਦਿਆਲ ਸਿੰਘ ਬੱਲ, ਕੈਨੇਡਾ ਫੋਨ: 905-866-6091 ਇਨਸਾਨ ਨੂੰ ਜਿਉਂਦੇ ਰਹਿਣ ਲਈ ਨਿਸ਼ਚੇ ਹੀ ਸਭ ਤੋਂ […]
-ਇਕਬਾਲ ਸਿੰਘ ਜੱਬੋਵਾਲੀਆ ਫੋਨ: 917-375-6395 ਫੁੱਟਬਾਲ ਖੇਡ ਜਗਤ ਵਿਚ ਇੰਦਰੇ ਦੇ ਨਾਂ ਵਜੋਂ ਜਾਣੇ ਜਾਂਦੇ ਇੰਦਰ ਸਿੰਘ ਨੇ ਪੂਰੇ ਭਾਰਤ ਵਿਚ ਆਪਣੇ ਨਾਂ ਦੀ ਛਾਪ […]
ਗੁਰਦਿਆਲ ਸਿੰਘ ਬੱਲ ਵੀਹਵੀਂ ਸਦੀ ਦੇ ਉੱਘੇ ਅਮਰੀਕਨ ਕਥਾਕਾਰ ਅਰਨੈਸਟ ਹੈਮਿੰਗਵੇ ਨੇ ਕਿਧਰੇ ਕਿਹਾ ਸੀ ਕਿ ਖਿਡਾਰੀ ਹੱਡ-ਮਾਸ ਦੀਆਂ ਕਵਿਤਾਵਾਂ ਹੁੰਦੇ ਹਨ। ਇਸ ਕਥਨ ਨਾਲ […]
ਪ੍ਰਿੰਸੀਪਲ ਸਰਵਣ ਸਿੰਘ ਦੀ ਵਾਰਤਕ ਦਾ ਰੰਗ ਸਤਰੰਗੀ ਪੀਂਘ ਵਰਗਾ ਨਜ਼ਾਰਾ ਬੰਨ੍ਹਦਾ ਹੈ। ਪੜ੍ਹਦਿਆਂ-ਪੜ੍ਹਦਿਆਂ ਇਹ ਅਹਿਸਾਸ ਹੁੰਦਾ ਹੈ ਜਿਵੇਂ ਥਾਂ-ਪੁਰ-ਥਾਂ ਰੰਗ-ਬਰੰਗੇ ਝਰਨੇ ਫੁੱਟ ਰਹੇ ਹੋਣ। […]
Copyright © 2025 | WordPress Theme by MH Themes