ਕਮਿਊਨਿਸਟ ਅਤੇ ਪੰਜਾਬ ਦਾ ਸੰਤਾਪ
ਪੰਜਾਬ ਦੇ ਮਸਲੇ ਬਾਰੇ ਪ੍ਰੋਫੈਸਰ ਰਣਧੀਰ ਸਿੰਘ ਦੀ ਚਿੱਠੀ ਪ੍ਰੋਫੈਸਰ ਰਣਧੀਰ ਸਿੰਘ ਰੈਡੀਕਲ ਬੁੱਧੀਜੀਵੀ ਸਨ ਜੋ ਹਾਲ ਹੀ ਵਿਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ […]
ਪੰਜਾਬ ਦੇ ਮਸਲੇ ਬਾਰੇ ਪ੍ਰੋਫੈਸਰ ਰਣਧੀਰ ਸਿੰਘ ਦੀ ਚਿੱਠੀ ਪ੍ਰੋਫੈਸਰ ਰਣਧੀਰ ਸਿੰਘ ਰੈਡੀਕਲ ਬੁੱਧੀਜੀਵੀ ਸਨ ਜੋ ਹਾਲ ਹੀ ਵਿਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ […]
ਮੀਨਾ ਕੰਦਾਸਾਮੀ ਅਨੁਵਾਦ ਤੇ ਪੇਸ਼ਕਸ਼: ਬੂਟਾ ਸਿੰਘ ਇਕ ਦਲਿਤ ਵਿਦਿਆਰਥੀ ਦੀ ਖ਼ੁਦਕੁਸ਼ੀ ਹਾਲਾਤ ਵਿਚੋਂ ਨਿਕਲਣ ਦਾ ਕਿਸੇ ਇਕੱਲੇ ਇਨਸਾਨ ਦਾ ਹੀਲਾ ਨਹੀਂ ਹੁੰਦੀ, ਇਹ ਉਸ […]
ਦਲਜੀਤ ਅਮੀ ਫੋਨ: +447452155354 ਖ਼ੁਦਕੁਸ਼ੀ ਤੋਂ ਪਹਿਲਾਂ ਲਿਖੀ ਰੋਹਿਤ ਵੇਮੁਲੇ ਦੀ ਚਿੱਠੀ ਮੌਜੂਦਾ ਦੌਰ ਦੇ ਸੋਗ਼ਵਾਰ ਖ਼ਾਸੇ ਦੀ ਤਸਦੀਕ ਕਰਦੀ ਹੈ। ਇਹ ਮਾਅਨੇ ਨਹੀਂ ਰੱਖਦਾ […]
ਡਾæ ਸੁਖਪਾਲ ਸਿੰਘ ਪੰਜਾਬ ਵਿਚ ਖ਼ੁਦਕੁਸ਼ੀਆਂ ਦਾ ਮਾਮਲਾ ਬਹੁਤ ਗੰਭੀਰ ਰੂਪ ਅਖ਼ਤਿਆਰ ਕਰ ਰਿਹਾ ਹੈ। ਪਿਛਲੇ ਦਿਨਾਂ ਵਿਚ ਖ਼ੁਦਕੁਸ਼ੀਆਂ ਦੀਆਂ ਦਿਲ ਕੰਬਾਊ ਘਟਨਾਵਾਂ ਨੇ ਹਰ […]
ਕਸ਼ਮੀਰੀ ਲੇਖਕਾ ਅਤੇ ਅਰਥ ਸ਼ਾਸਤਰੀ ਨਿਤਾਸ਼ਾ ਕੌਲ ਅੱਜ ਕੱਲ੍ਹ ਲੰਡਨ ਵੱਸਦੀ ਹੈ ਅਤੇ ਲੰਡਨ ਦੀ ਵੈਸਟਮਿੰਸਟਰ ਯੂਨੀਵਰਸਿਟੀ ਵਿਚ ਸਿਆਸਤ ਤੇ ਕੌਮਾਂਤਰੀ ਮਾਮਲੇ ਵਿਭਾਗ ਵਿਚ ਅਸਿਸਟੈਂਟ […]
ਦਲਜੀਤ ਅਮੀ ਫੋਨ: +447452155354 ਪ੍ਰੋਫੈਸਰ ਜੀæਐੱਨæ ਸਾਈਬਾਬਾ ਦੀ ਗ੍ਰਿਫ਼ਤਾਰੀ ਤੋਂ ਜ਼ਮਾਨਤ ਤੱਕ ਦਾ ਸਫ਼ਰ ਹਸਪਤਾਲਾਂ ਅਤੇ ਇਲਾਜ ਰਾਹੀਂ ਹੁੰਦਾ ਹੋਇਆ ਮੁੜ ਕੇ ਜੇਲ੍ਹ ਤੱਕ ਪੁੱਜ […]
ਬੂਟਾ ਸਿੰਘ ਫੋਨ: +91-94634-74342 ਅਗਲੀਆਂ ਵਿਧਾਨ ਸਭਾ ਚੋਣਾਂ ਲਈ ਅਜੇ ਸਵਾ ਸਾਲ ਪਿਆ ਹੈ, ਪਰ ਸਿਆਸੀ ਪਾਰਟੀਆਂ ਨੇ ਵੋਟ ਬਟੋਰੂ ਖ਼ਸਲਤ ਅਨੁਸਾਰ ਹੁਣ ਤੋਂ ਹੀ […]
ਬੂਟਾ ਸਿੰਘ ਫੋਨ: +91-94634-74342 ਪਿੰਕੀ ‘ਕੈਟ’ ਦੇ ਹਵਾਲੇ ਨਾਲ ਪੰਜਾਬ ਵਿਚ ਹਕੂਮਤੀ ਦਹਿਸ਼ਤਗਰਦੀ ਦੀ ਭੂਮਿਕਾ ਇਕ ਵਾਰ ਫਿਰ ਸੁਰਖ਼ੀਆਂ ਵਿਚ ਹੈ। ਉਸ ਨੇ ਜੋ ਖ਼ੁਲਾਸੇ […]
ਪੰਜਾਬ ਦੇ ਹੋਣਹਾਰ ਵਿਦਵਾਨ ਡਾæ ਸੁਮੇਲ ਸਿੰਘ ਸਿੱਧੂ ਆਪਣੀ ਕਲਮ ਬੜੇ ਸਰਫੇ ਨਾਲ ਚਲਾਉਂਦੇ ਹਨ, ਪਰ ਜਦੋਂ ਇਹ ਕਲਮ ਚੱਲਦੀ ਹੈ ਤਾਂ ਇਸ ਦੀ ਧਾਰ […]
‘ਪੰਜ ਪਿਆਰਿਆਂ ਦਾ ਸਿੱਖ ਪ੍ਰਸੰਗ’ ਨਾਂ ਦੇ ਇਸ ਅਹਿਮ ਲੇਖ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਗੁਰੂ ਗੰ੍ਰਥ ਸਾਹਿਬ ਵਿਭਾਗ ਦੇ ਸਾਬਕਾ ਮੂਖੀ ਪ੍ਰੋæ ਬਲਕਾਰ ਸਿੰਘ […]
Copyright © 2025 | WordPress Theme by MH Themes