ਮੁੰਬਈ ਹਮਲੇ ਦਾ ਸੱਚ:’ਦ ਅਟੈਕ ਆਫ 26/11′
ਨਿਰਮਾਤਾ-ਨਿਰਦੇਸ਼ਕ ਰਾਮਗੋਪਾਲ ਵਰਮਾ ਅਕਸਰ ਅਸਲ ਘਟਨਾਵਾਂ ‘ਤੇ ਫ਼ਿਲਮਾਂ ਬਣਾਉਣ ਦਾ ਤਜਰਬਾ ਕਰਦੇ ਰਹਿੰਦੇ ਹਨ। ਕੁਝ ਸਮਾਂ ਪਹਿਲਾਂ ਉਨ੍ਹਾਂ ਨੇ ਨੀਰਜ ਗਰੋਵਰ ਹੱਤਿਆ-ਕਾਂਡ ਤੋਂ ਪ੍ਰੇਰਿਤ ਹੋ […]
ਨਿਰਮਾਤਾ-ਨਿਰਦੇਸ਼ਕ ਰਾਮਗੋਪਾਲ ਵਰਮਾ ਅਕਸਰ ਅਸਲ ਘਟਨਾਵਾਂ ‘ਤੇ ਫ਼ਿਲਮਾਂ ਬਣਾਉਣ ਦਾ ਤਜਰਬਾ ਕਰਦੇ ਰਹਿੰਦੇ ਹਨ। ਕੁਝ ਸਮਾਂ ਪਹਿਲਾਂ ਉਨ੍ਹਾਂ ਨੇ ਨੀਰਜ ਗਰੋਵਰ ਹੱਤਿਆ-ਕਾਂਡ ਤੋਂ ਪ੍ਰੇਰਿਤ ਹੋ […]
ਫ਼ਿਲਮ ਜਗਤ ਦੇ ਆਪਣੇ ਕਰੀਅਰ ਵਿਚ ਕਈ ਪ੍ਰਾਪਤੀਆਂ ਹਾਸਲ ਕਰ ਚੁੱਕੀ ਲੁਧਿਆਣਾ ਸ਼ਹਿਰ ਦੀ ਬਾਲੀਵੁੱਡ ਅਦਾਕਾਰਾ ਦਿਵਿਆ ਦੱਤਾ ਦਾ ਕਹਿਣਾ ਹੈ ਕਿ ਉਹ ਹਰ ਦਿਨ […]
ਉਮਰ ਦੇ ਇਸ ਪੜਾਅ ‘ਤੇ ਰਾਣੀ ਮੁਖਰਜੀ ਹੁਣ ਆਪੋਜ਼ਿਟ ਕਲਾਕਾਰ ‘ਤੇ ਧਿਆਨ ਨਹੀਂ ਦੇ ਰਹੀ ਪਰ ਬੈਨਰ ਦਾ ਖਿਆਲ ਜ਼ਰੂਰ ਰੱਖ ਰਹੀ ਹੈ। ਉਂਜ, ਉਸ […]
ਗੁਜਰਾਤ ਦਾ ਸ਼ਹਿਰ ਅਹਿਮਦਾਬਾਦæææਫਿਲਮਸਾਜ਼ ਅਭਿਸ਼ੇਕ ਕਪੂਰ ਦੀ ਫਿਲਮ ‘ਕਾਏ ਪੋ ਸ਼ੇ’ ਇਸ ਸ਼ਹਿਰ ਵਿਚ ਹੋਏ ਫਿਰਕੂ ਦੰਗਿਆਂ ਦੀ ਸਿਆਸਤ ਆਲੇ-ਦੁਆਲੇ ਘੁੰਮਦੀ ਹੈ।
ਆਪਣੀ ਆਕਰਸ਼ਕ ਮੁਸਕਰਾਹਟ ਤੇ ਪ੍ਰਭਾਵਸ਼ਾਲੀ ਅਭਿਨੈ ਸ਼ੈਲੀ ਸਦਕਾ ਹਰ ਉਮਰ ਵਰਗ ਦੇ ਦਰਸ਼ਕਾਂ ਦੀ ਚਹੇਤੀ ਅਭਿਨੇਤਰੀ ਬਣ ਚੁੱਕੀ ਪ੍ਰਿਅੰਕਾ ਚੋਪੜਾ ਭਾਵੇਂ ਇਸ ਸਮੇਂ ਇੰਡਸਟਰੀ ਦੀਆਂ […]
ਹਿੰਦੀ ਫਿਲਮੀ ਦੁਨੀਆਂ ਵਿਚ ਲਾਇਨ (ਬੱਬਰ ਸ਼ੇਰ) ਦੇ ਫਿਲਮੀ ਨਾਮ ਨਾਲ ਪ੍ਰਸਿੱਧ ਰਹੇ ਖਲਨਾਇਕ ਅਜੀਤ ਦਾ ਅਸਲੀ ਨਾਂ ਹਾਮਿਦ ਅਲੀ ਖਾਂ ਸੀ। ਉਸ ਦੇ ਪਿਤਾ […]
ਅਸਿਨ ਦੀ ਮਾਂ ਬੋਲੀ ਭਾਵੇਂ ਮਲਿਆਲਮ (ਕੇਰਲ) ਹੈ, ਪਰ ਉਹ ਮਲਿਆਲਮ ਸਮੇਤ ਸੱਤ ਭਾਸ਼ਾਵਾਂ ਜਾਣਦੀ ਹੈ। ਇਨ੍ਹਾਂ ਵਿਚ ਹਿੰਦੀ, ਅੰਗਰੇਜ਼ੀ, ਤਮਿਲ, ਤੈਲਗੂ, ਸੰਸਕ੍ਰਿਤ ਅਤੇ ਫਰਾਂਸੀਸੀ […]
ਬਾਲੀਵੁੱਡ ਵਿਚ ਕੁਝ ਖਲਨਾਇਕਾਂ ਨੇ ਨਾਇਕਾਂ ਤੋਂ ਵੀ ਵਧੇਰੇ ਨਾਂ ਕਮਾਇਆ ਹੈ ਜਿਨ੍ਹਾਂ ਵਿਚ ਪ੍ਰਾਣ ਦਾ ਨਾਂ ਸਭ ਤੋਂ ਉੱਪਰ ਆਉਂਦਾ ਹੈ।
ਕਰੀਨਾ ਅਸਫ਼ਲਤਾ ਨਾਲ ਨਜਿੱਠਣਾ ਕਰੀਨਾ ਖ਼ੂਬ ਜਾਣਦੀ ਹੈ। ਅਜੈ ਦੇਵਗਨ ਨਾਲ ਕੰਮ ਕਰਨਾ ਉਸ ਨੂੰ ਬੇਹੱਦ ਖ਼ੁਸ਼ੀ ਦਿੰਦਾ ਹੈ। ਕਰੀਨਾ ਪੁਨੀਤ ਮਲਹੋਤਰਾ ਦੀ ਨਵੀਂ ਫ਼ਿਲਮ […]
ਸਾਲ 2009 ਵਿਚ ਸ਼ਰੂਤੀ ਹਾਸਨ ਦੀ ਪਲੇਠੀ ਹਿੰਦੀ ਫਿਲਮ ‘ਲੱਕ’ ਅਦਾਕਾਰ ਇਮਰਾਨ ਖਾਨ ਨਾਲ ਆਈ ਸੀ। ਆਪਣੀ ਪਹਿਲੀ ਹੀ ਫਿਲਮ ਵਿਚ ਆਪਣੀ ਅਦਾਕਾਰੀ ਅਤੇ ਖੂਬਸੂਰਤੀ […]
Copyright © 2025 | WordPress Theme by MH Themes