ਗੁਰਿੰਦਰ ਚੱਢਾ ਦੀ ਸੰਗੀਤ ਉਡਾਣ
ਬ੍ਰਿਟਿਸ਼ ਫਿਲਮਸਾਜ਼ ਗੁਰਿੰਦਰ ਚੱਢਾ ਦੀ ਸੰਸਾਰ ਪ੍ਰਸਿੱਧ ਹਿੱਟ ਫਿਲਮ Ḕਬੈਂਡ ਇਟ ਲਾਈਕ ਬੈਕਹੈਮḔ ਇਕ ਵਾਰ ਫਿਰ ਦਰਸ਼ਕਾਂ ਦਾ ਮਨ ਮੋਹਣ ਲਈ ਆ ਰਹੀ ਹੈ। ਇਸ […]
ਬ੍ਰਿਟਿਸ਼ ਫਿਲਮਸਾਜ਼ ਗੁਰਿੰਦਰ ਚੱਢਾ ਦੀ ਸੰਸਾਰ ਪ੍ਰਸਿੱਧ ਹਿੱਟ ਫਿਲਮ Ḕਬੈਂਡ ਇਟ ਲਾਈਕ ਬੈਕਹੈਮḔ ਇਕ ਵਾਰ ਫਿਰ ਦਰਸ਼ਕਾਂ ਦਾ ਮਨ ਮੋਹਣ ਲਈ ਆ ਰਹੀ ਹੈ। ਇਸ […]
ਅਦਾਕਾਰ ਅਮਿਤਾਭ ਬਚਨ ਜਿਸ ਦੀ ਨਵੀਂ ਫਿਲਮ Ḕਸ਼ਮਿਤਾਬḔ 6 ਫਰਵਰੀ ਨੂੰ ਰਿਲੀਜ਼ ਹੋ ਰਹੀ ਹੈ, ਦਾ ਕਹਿਣਾ ਹੈ ਕਿ ਜੇ ਕੋਈ ਚੰਗੀ ਪਟਕਥਾ ਸਾਹਮਣੇ ਆਈ […]
ਦੱਖਣੀ ਭਾਰਤ ਦੀ ਅਭਿਨੇਤਰੀ ਅਸਿਨ ਅੱਜ ਕੱਲ੍ਹ ਆਪਣੀ ਨਵੀਂ ਹਿੰਦੀ ਫਿਲਮ Ḕਆਲ ਇਜ਼ ਵੈਲḔ ਦੀ ਸ਼ੂਟਿੰਗ ਵਿਚ ਰੁੱਝੀ ਹੋਈ ਹੈ। ਇਸ ਫਿਲਮ ਵਿਚ ਅਸਿਨ ਤੋਂ […]
ਸਾਲ 2014 ਦੌਰਾਨ ਹਿੰਦੀ ਫਿਲਮ ਜਗਤ ਵਿਚ ਕਈ ਨਵੇਂ ਕਲਾਕਾਰਾਂ ਨੇ ਪ੍ਰਵੇਸ਼ ਕੀਤਾ ਅਤੇ ਖੂਬ ਧੁੰਮਾਂ ਪਾਈਆਂ। ਇਨ੍ਹਾਂ ਵਿਚ ਤਾਹਿਰ ਰਾਜ ਭਸੀਨ, ਪੱਤ੍ਰਲੇਖਾ, ਦਰਸ਼ਨ ਕੁਮਾਰ […]
ਪੰਜਾਬ ਦੇ ਕਸਬੇ ਸਨੌਰ ਦੇ ਜੰਮਪਲ ਓਮ ਪੁਰੀ ਨੂੰ ਪਰਿਯਾਗ (ਅਲਾਹਬਾਦ) ਵਿਖੇ ਲੱਗਣ ਵਾਲੇ ਪਹਿਲੇ ਕੌਮਾਂਤਰੀ ਫਿਲਮ ਮੇਲੇ ਵਿਚ ਉਮਰ ਭਰ ਦੀਆਂ ਪ੍ਰਾਪਤੀਆਂ ਲਈ ਪੁਰਸਕਾਰ […]
ਐਸ਼ਵਰਿਆ ਰਾਏ ਬੱਚਨ ਫਿਲਮ Ḕਜਜ਼ਬਾḔ ਨਾਲ ਫਿਲਮਾਂ ਵਿਚ ਵਾਪਸੀ ਕਰ ਰਹੀ ਹੈ। ਸਾਬਕਾ ਸੁੰਦਰੀ ਲਈ ਇਹ ਫਿਲਮ ਉਘਾ ਫਿਲਮਸਾਜ਼ ਸੰਜੇ ਗੁਪਤਾ ਡਾਇਰੈਕਟ ਕਰ ਰਿਹਾ ਹੈ। […]
ਨਵੀਂ ਦਿੱਲੀ: ਫਿਲਮਸਾਜ਼ ਰਾਜ ਕੁਮਾਰ ਹਿਰਾਨੀ ਅਤੇ ਚਰਚਿਤ ਅਦਾਕਾਰ ਆਮਿਰ ਖਾਨ ਦੀ ਫਿਲਮ ‘ਪੀæਕੇæ’ ਨੂੰ ਦਰਸ਼ਕਾਂ ਦਾ ਭਰਪੂਰ ਹੁੰਗਾਰਾ ਮਿਲਿਆ ਹੈ। ਫਿਲਮ ਆਲੋਚਕਾਂ ਦਾ ਕਹਿਣਾ […]
ਜਗਜੀਤ ਸਿੰਘ ਸੇਖੋਂ ਫਿਲਮ ਅਦਾਕਾਰ ਅਮੋਲ ਪਾਲੇਕਰ ਨੇ ਕਿਸੇ ਵੇਲੇ ਆਪਣਾ ਕਰੀਅਰ ਚਿੱਤਰਕਾਰ ਵਜੋਂ ਸ਼ੁਰੂ ਕੀਤਾ ਸੀ। ਉਹ ਮੁੰਬਈ ਦੇ ਸਰ ਜੇæਜੇæ ਸਕੂਲ ਆਫ ਆਰਟਸ […]
ਫਿਲਮ ਜਗਤ ਦਾ ਇਕ ਹੋਰ ਕਮਾਲ ਦਾ ਕਲਾਕਾਰ ਦੇਵੇਨ ਵਰਮਾ ਇਸ ਸੰਸਾਰ ਤੋਂ ਰੁਖਸਤ ਹੋ ਗਿਆ। ਦੇਵੇਨ ਵਰਮਾ ਕੱਛ (ਗੁਜਰਾਤ) ਵਿਚ ਜਨਮਿਆ, ਤੇ ਫਿਰ ਪੁਣੇ […]
ਲੁਧਿਆਣਾ ਦੇ ਕਸਬੇ ਸਾਹਨੇਵਾਲ ਤੋਂ ਉਠ ਕੇ ਮੁੰਬਈ ਵਰਗੀ ਮਾਇਆ ਨਗਰੀ ਉਤੇ ਛਾਅ ਜਾਣ ਵਾਲੇ Ḕਹੀ-ਮੈਨḔ ਧਰਮਿੰਦਰ ਨੇ ਆਪਣਾ 79ਵਾਂ ਜਨਮ ਦਿਨ ਪੰਜਾਬ ਵਿਚ ਬਹੁਤ […]
Copyright © 2025 | WordPress Theme by MH Themes