No Image

ਕੀ ਐਤਕੀਂ ਮੇਘਨਾ ਦਾ ਮੇਘ ਵਰਸੇਗਾ?

February 25, 2015 admin 0

ਮਸ਼ਹੂਰ ਫਿਲਮਸਾਜ਼ ਗੁਲਜ਼ਾਰ ਅਤੇ ਅਦਾਕਾਰਾ ਰਾਖੀ ਦੀ ਧੀ ਮੇਘਨਾ ਗੁਲਜ਼ਾਰ ਅੱਜ ਕੱਲ੍ਹ ਆਪਣੀ ਨਵੀਂ ਫਿਲਮ ḔਤਲਵਾਰḔ ਬਣਾਉਣ ਵਿਚ ਰੁੱਝੀ ਹੋਈ ਹੈ। ਪਹਿਲਾਂ ਇਸ ਫਿਲਮ ਦਾ […]

No Image

ਨਿਮਰਤ ਕੌਰ ਦਾ ਹਾਲੀਵੁੱਡ ਹੱਲਾ

February 18, 2015 admin 0

ਬਠਿੰਡਾ ਅਤੇ ਪਟਿਆਲਾ ਵਿਚ ਰਹਿੰਦੀ ਰਹੀ ਅਦਾਕਾਰਾ ਨਿਮਰਤ ਕੌਰ ਅੱਜ ਕੱਲ੍ਹ ਫਿਲਮੀ ਦੁਨੀਆਂ ਵਿਚ ਉਚੀਆਂ ਉਡਣਾਂ ਭਰ ਰਹੀ ਹੈ। ਹੁਣੇ-ਹੁਣੇ ਉਸ ਨੂੰ ਅਮਰੀਕੀ ਟੀæਵੀæ ਸੀਰੀਅਲ […]

No Image

ਇਹੁ ਜਨਮ ਤੁਮ੍ਹਾਰੇ ਲੇਖੇ

February 4, 2015 admin 0

ਭਗਤ ਪੂਰਨ ਸਿੰਘ ਦੇ ਜੀਵਨ ਨੂੰ ਆਧਾਰ ਬਣਾ ਕੇ ਬਣਾਈ ਪੰਜਾਬੀ ਫਿਲਮ Ḕਇਹੁ ਜਨਮੁ ਤੁਮ੍ਹਾਰੇ ਲੇਖੇḔ ਵਿਚ ਜਦੋਂ ਮੁਟਿਆਰ ਧੀ ਆਪਣੀ ਮਾਂ ਨੂੰ ਆਪਣੀ ਧੀ […]

No Image

ਫਿਰ ਚੱਲੇਗਾ ਬੰਗਾਲ ਦਾ ਜਾਦੂ

January 28, 2015 admin 0

ਕ੍ਰਿਸ਼ਨਪਾਲ ਸਿੰਘ ਪਾਹਵਾ ਆਮਿਰ ਖਾਨ ਦੀ ਹਾਲ ਹੀ ਵਿਚ ਆਈ ਫਿਲਮ ḔਪੀæਕੇæḔ ਵਿਚ ਛੋਟਾ, ਪਰ ਪ੍ਰਭਾਵਸ਼ਾਲੀ ਕਿਰਦਾਰ ਨਿਭਾ ਕੇ ਸਭ ਦਾ ਧਿਆਨ ਖਿੱਚਣ ਵਾਲਾ ਅਦਾਕਾਰ […]

No Image

ਟਵਿੰਕਲ ਦਾ ਹੀਰਾ ਤੇ ਹੀਰੋ ਅਕਸ਼ੈ

January 21, 2015 admin 0

ਅਦਾਕਾਰਾ ਟਵਿੰਕਲ ਖੰਨਾ ਅਤੇ ਅਦਾਕਾਰ ਅਕਸ਼ੈ ਕੁਮਾਰ ਨੇ ਹੁਣੇ-ਹੁਣੇ ਆਪਣੇ ਵਿਆਹ ਦੀ 14ਵੀਂ ਵਰ੍ਹੇਗੰਢ ਮਨਾਈ ਹੈ। ਟਵਿੰਕਲ ਨੇ ਆਪਣੀ ਇਸ ਵਰ੍ਹੇਗੰਢ ਮੌਕੇ ਇਕ ਵਾਰ ਫਿਰ […]