‘ਧਰਮ ਸੰਕਟ ਮੇਂ’ ਦਾ ਸੰਕਟ
‘ਧਰਮ ਸੰਕਟ ਮੇਂ’ ਦੇ ਮਾਮਲੇ ‘ਤੇ ਸੈਂਸਰ ਬੋਰਡ ਦੀ ਪਹੁੰਚ ਤੋਂ ਫਿਲਮ ਦੇ ਮੁੱਖ ਕਲਾਕਾਰ ਨਸੀਰੂਦੀਨ ਸ਼ਾਹ ਅਤੇ ਪਰੇਸ਼ ਰਾਵਲ ਦੁਖੀ ਹਨ। ਪਰੇਸ਼ ਮੁਤਾਬਕ ਇਹ […]
‘ਧਰਮ ਸੰਕਟ ਮੇਂ’ ਦੇ ਮਾਮਲੇ ‘ਤੇ ਸੈਂਸਰ ਬੋਰਡ ਦੀ ਪਹੁੰਚ ਤੋਂ ਫਿਲਮ ਦੇ ਮੁੱਖ ਕਲਾਕਾਰ ਨਸੀਰੂਦੀਨ ਸ਼ਾਹ ਅਤੇ ਪਰੇਸ਼ ਰਾਵਲ ਦੁਖੀ ਹਨ। ਪਰੇਸ਼ ਮੁਤਾਬਕ ਇਹ […]
ਅਦਾਕਾਰਾ ਮਧੂਬਾਲਾ ਦੀਆਂ ਇਹ ‘ਬਲੈਕ ਐਂਡ ਵ੍ਹਾਈਟ ਤਸਵੀਰਾਂ ‘ਲਾਈਫ਼’ ਮੈਗਜ਼ੀਨ ਨੇ ਉਚੇਚੇ ਤੌਰ Ḕਤੇ ਖਿੱਚੀਆਂ ਹਨ। ਇਨ੍ਹਾਂ ਤਸਵੀਰਾਂ ਵਿਚ ਮਧੂਬਾਲਾ ਦੀ ਖੂਬਸੂਰਤੀ, ਸੁਹਜ ਅਤੇ ਸਹਿਜ […]
ਕੀਰਤ ਕਾਸ਼ਣੀ ਹਿੰਦੀ ਫਿਲਮ ਜਗਤ ਵਿਚ ਆਪਣੀ ਨਿਵੇਕਲੀ ਅਤੇ ਜ਼ੋਰਦਾਰ ਪੈਂਠ ਬਣਾਉਣ ਵਾਲਾ ਅਦਾਕਾਰ ਆਮਿਰ ਖ਼ਾਨ ਹੁਣ ਆਪਣੀ ਨਵੀਂ ਫਿਲਮ ‘ਦੰਗਲ’ ਦੇ ਨਿਰਮਾਣ ਵਿਚ ਰੁੱਝਿਆ […]
ਹਿੰਦੀ ਫਿਲਮ Ḕਨਾਨਕ ਸ਼ਾਹ ਫਕੀਰḔ ਰਿਲੀਜ਼ ਹੋਣ ਤੋਂ ਪਹਿਲਾਂ ਹੀ ਵਿਵਾਦਾਂ ਦੇ ਘੇਰੇ ਵਿਚ ਆ ਗਈ ਹੈ। ਕੁਝ ਸਿੱਖ ਜਥੇਬੰਦੀਆਂ ਨੇ ਇਤਰਾਜ਼ ਜ਼ਾਹਿਰ ਕੀਤਾ ਹੈ […]
ਕੀਰਤ ਕਾਸ਼ਣੀ ਹਿੰਦੀ ਫਿਲਮਾਂ ਵਿਚ ਹੀਰੋਇਨਾਂ ਦੀ ਕਤਾਰ ਵਿਚ ਅੱਗੇ ਹੋ ਕੇ ਖਲੋਣ ਵਾਲੀ ਨਵੀਂ ਅਦਾਕਾਰਾ ਭੂਮੀ ਪੜਨੇਕਰ ਲਈ ਇਹ ਦਰਵਾਜ਼ੇ ਅਚਾਨਕ ਖੁੱਲ੍ਹੇ ਹਨ। ਆਪਣੀ […]
ਅੱਜ ਕੱਲ੍ਹ ਅਭੈ ਦਿਓਲ ਅਮਰੀਕਾ ਵਿਚ ਛੁੱਟੀਆਂ ਮਨਾ ਰਿਹਾ ਹੈ। ਉਹ ਦੱਸਦਾ ਹੈ ਕਿ ਛੇਤੀ ਹੀ ਉਹ ਭਾਰਤ ਜਾ ਰਿਹਾ ਹੈ ਜਿੱਥੇ ਦੋ ਅਹਿਮ ਪ੍ਰਾਜੈਕਟ […]
ਫਿਲਮ Ḕਦਮ ਲਗਾ ਕੇ ਹਈਸ਼ਾḔ ਨੇ ਫਿਲਮ ਜਗਤ ਵਿਚ ਨਵਾਂ ਝੰਡਾ ਲਹਿਰਾਇਆ ਹੈ। ਇਕ ਤਾਂ ਇਸ ਫਿਲਮ ਨੇ ਇਹ ਮਿਥ ਤੋੜ ਦਿੱਤੀ ਹੈ ਕਿ ਵੱਡੇ […]
ਚਿਤਰਾਂਗਦਾ ਸਿੰਘ ਹਿੰਦੀ ਫਿਲਮਾਂ ਦੀ ਅਜਿਹੀ ਅਦਾਕਾਰਾ ਹੈ ਜਿਸ ਨੇ ਮੁੱਢ ਤੋਂ ਹੀ ਸਾਰੇ ਪ੍ਰਾਜੈਕਟ ਆਮ ਨਾਲੋਂ ਕੁਝ ਹਟ ਕੇ ਹੀ ਕੀਤੇ ਹਨ। ਹੁਣ ਉਹ […]
ਮਸ਼ਹੂਰ ਅਦਾਕਾਰ ਕਬੀਰ ਬੇਦੀ ਅਤੇ ਵਿਨੋਦ ਖੰਨਾ Ḕਮੈਂ ਤੁਲਸੀ ਤੇਰੇ ਆਂਗਨ ਕੀḔ ਵਰਗੀ ਯਾਦਗਾਰੀ ਫਿਲਮ ਤੋਂ ਬਾਅਦ ਫਿਲਮਸਾਜ਼ ਰੋਹਿਤ ਸ਼ੈਟੀ ਦੀ ਅਗਲੀ ਫਿਲਮ ਵਿਚ ਇਕ […]
ਕੀਰਤ ਕਾਸ਼ਣੀ ਪੰਜਾਬੀ ਫਿਲਮ ḔਕਿੱਸਾḔ ਤੋਂ ਬਾਅਦ ਫਿਲਮਸਾਜ਼ ਅਨੂਪ ਸਿੰਘ ਨੇ ਨਵੀਂ ਫਿਲਮ ਦਾ ਐਲਾਨ ਕਰ ਦਿੱਤਾ ਹੈ। ਇਸ ਫਿਲਮ ਵਿਚ ਉਹ ਖੂਬਸੂਰਤ ਇਰਾਨੀ ਅਦਾਕਾਰਾ […]
Copyright © 2025 | WordPress Theme by MH Themes