No Image

ਹੁਣ ਅੱਬੂ ਸਲੇਮ ਦੇ ਲਿਖੇ ਗੀਤ ਗਾਏਗਾ ਸੁੱਖਾ ਦਿੱਲੀ ਵਾਲਾ

September 4, 2013 admin 0

-ਸਵਰਨ ਸਿੰਘ ਟਹਿਣਾ ਫੋਨ: 91-98141-78883 ਨਿੱਕੇ ਹੁੰਦਿਆਂ ਜਦੋਂ ਮੈਂ ਸ਼ਰਾਰਤ ਕਰਦਿਆਂ ਕੋਈ ਕੰਮ ਵਿਗਾੜ ਦੇਣਾ ਤਾਂ ਨਾਨੇ ਨੇ ਕਹਿਣਾ, ‘ਹੋਰ ਕਿਹੜਾ ਕਮਲਿਆਂ ਦੇ ਸਿੰਗ ਲੱਗੇ […]

No Image

ਸਾਵਣ ਦਾ ਬਚਪਨ

July 24, 2013 admin 0

ਭਾਰਤ ਦਾ ਜੇ ਸਭ ਤੋਂ ਸੁਹਾਵਣਾ ਕੋਈ ਮਹੀਨਾ ਹੈ ਤਾਂ ਉਹ ਸਾਵਣ ਹੈ। ਬਚਪਨ ਵਿਚ ਤਾਂ ਸਚਮੁਚ ਇਸ ਮਹੀਨੇ ਬੜੀਆਂ ਅਠਖੇਲੀਆਂ ਕੀਤੀਆਂ ਜਾਂਦੀਆਂ ਹਨ। ਜੇਠ-ਹਾੜ […]

No Image

ਇਹ ਤਾਂ ਹੱਦ ਹੀ ਹੋ ਗਈ!

July 24, 2013 admin 0

ਗੁਰਬਚਨ ਸਿੰਘ ਭੁੱਲਰ ਫ਼ੋਨ: 91-11-65736868 ਦਰਵਾਜ਼ੇ ਉਤੇ ਠੱਕ-ਠੱਕ ਹੋਈ। ਸੋਚਿਆ, ਕੌਣ ਹੋਇਆ? ਏਨੇ ਨੂੰ ਹੋਰ ਵੀ ਜ਼ੋਰ ਨਾਲ ਦਰਵਾਜ਼ਾ ਖੜਕਿਆ। ਮੈਂ ਅਖ਼ਬਾਰ ਰੱਖ ਕੇ ਕਾਹਲੀ […]

No Image

ਜਾਦੂ ਟੂਣਾ ਕੀ ਹੈ?

July 24, 2013 admin 1

ਬੌਬ ਖਹਿਰਾ ਮਿਸ਼ੀਗਨ ਫੋਨ: 734-925-0177 ਪੰਜਾਬ ਵਿਚ ਹੀ ਨਹੀਂ, ਪੂਰੇ ਹਿੰਦੋਸਤਾਨ ਵਿਚ ਜਾਂ ਜੇ ਕਹਿ ਲਈਏ ਕਿ ਸਾਰੇ ਏਸ਼ੀਆਈ ਦੇਸ਼ਾਂ ਵਿਚ ਹੀ ਜਾਦੂ ਟੂਣੇ ਦਾ […]

No Image

ਟੈਟੂ ਅਤੇ ਸਿੱਖੀ ਨਾਲ ਖਿਲਵਾੜ ਦੀਆਂ ਗੱਲਾਂ

July 10, 2013 admin 0

ਸਵਰਨ ਸਿੰਘ ਟਹਿਣਾ ਫੋਨ: 91-98141-78883 ਜਦੋਂ ਵੀ ਖਬਰ ਪੜ੍ਹਦਾ, ਸੁਣਦਾ ਹਾਂ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖੀ ਦੇ ਪ੍ਰਤੀਕ ਚਿੰਨ੍ਹਾਂ ਦੀ ਦੁਰਵਰਤੋਂ ਕਰਨ ਵਾਲਿਆਂ […]

No Image

ਨਾਨਕ ਸਿੰਘ ਨਾਵਲਿਸਟ

July 3, 2013 admin 0

ਮਾਸਟਰ ਜਸਵੰਤ ਸਿੰਘ ਸੰਧੂ (ਘਰਿੰਡਾ) ਫੋਨ: 510-516-5971 ਨਾਨਕ ਸਿੰਘ ਦਾ ਜਨਮ ਪਿੰਡ ਚੱਕ ਹਮੀਦ, ਤਹਿਸੀਲ ਪਿੰਡ ਦਾਦਨ ਖਾਂ, ਜ਼ਿਲ੍ਹਾ ਜਿਹਲਮ (ਹੁਣ ਪਾਕਿਸਤਾਨ) ਵਿਚ 4 ਜੁਲਾਈ, […]

No Image

ਮਨ ਮੋਤੀ ਮਨ ਮੰਦਰ

July 3, 2013 admin 0

ਅਵਤਾਰ ਸਿੰਘ ਹੰਸਰਾ ਫੋਨ: 661-368-6572 ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ॥ ਜਿਵੇਂ ਅਸੀਂ ਹਿੱਕ ਉਤੇ ਹੱਥ ਰੱਖ ਕੇ ਕਹਿ ਸਕਦੇ ਹਾਂ ਕਿ ਇਥੇ […]

No Image

ਅੰਬਰ ਜਿੱਡੀ ਉਡਾਣ

July 3, 2013 admin 0

ਪਹਿਲੀ ਨਜ਼ਰੇ 18 ਸਾਲਾ ਸ਼ਵੇਤਾ ਅੱਲੜ ਉਮਰ ਦੀ ਕਿਸੇ ਵੀ ਹੋਰ ਕੁੜੀ ਵਰਗੀ ਲਗਦੀ ਹੈæææਕਾਲੀ ਟੀ-ਸ਼ਰਟ ਅਤੇ ਜੀਨ ਵਿਚ ਲਿਪਟੀ, ਉਹ ਘਬਰਾਈ ਜਿਹੀ ਮੁਸਕਰਾਹਟ ਆਪਣੇ […]