No Image

ਬਗੀਚੇ ਦਾ ਬਗੀਚਾ

August 13, 2014 admin 0

ਆਪਣੀ ਸਵੈ-ਜੀਵਨੀ Ḕਤੇਰੀਆਂ ਗਲੀਆਂḔ ਦੇ Ḕਬਗੀਚੇ ਦਾ ਬਗੀਚਾḔ ਨਾਂ ਦੇ ਅਧਿਆਇ ਵਿਚ ਦਲਬੀਰ ਸਿੰਘ ਨੇ ਖੇਤਾਂ ਵਿਚ ਫਸਲਾਂ ਦੀ ਥਾਂ ਉੱਗ ਰਹੀਆਂ ਇਮਾਰਤਾਂ ਅਤੇ ਇਸ […]

No Image

ਕਾਂਗਰਸੀ ਨੀ ਧੀ

August 13, 2014 admin 0

ਆਪਣੇ ਚੇਤੇ ਦੇ ਬੋਹੀਏ ਵਿਚੋਂ ਇਸ ਵਾਰ ਕਾਨਾ ਸਿੰਘ ਨੇ ਆਪਣੇ ਬਾਲਪਨ ਨਾਲ ਜੁੜੀ ਇਕ ਘਟਨਾ ਦਾ ਜ਼ਿਕਰ ਕੀਤਾ ਹੈ। ਅਸਲ ਵਿਚ ਇਹ ਉਸ ਬਾਲ-ਮਨ […]

No Image

ਬੀਬੀ

August 6, 2014 admin 0

ਮਾਂਵਾਂ-ਧੀਆਂ ਦੀਆਂ ਗਲੋੜੀਆਂ ਮਾਂਵਾਂ-ਧੀਆਂ ਦੇ ਰਿਸ਼ਤੇ ਦੀ ਵਿਆਖਿਆ ਦੀ ਕਦੀ ਕਿਸੇ ਨੂੰ ਲੋੜ ਨਹੀਂ ਪਈ। ਰਿਸ਼ਤੇ ਦੀ ਇਹ ਗੰਢ ਆਪ-ਮੁਹਾਰੇ ਅਤੇ ਬਹੁਤ ਪੀਡੀ ਜੁੜੀ ਹੋਈ […]

No Image

ਪਰਵਾਸੀ ਪੰਜਾਬੀਆਂ ਦੀ ਸਭਿਆਚਾਰਕ ਰੁਚੀ ਤੇ ਪੰਜਾਬੀ

July 30, 2014 admin 0

ਪੰਜਾਬੀ ਪਰਵਾਸੀਆਂ ਦੀ ਭਾਸ਼ਾਈ ਤਸਵੀਰ-3 ਗੁਰਬਚਨ ਸਿੰਘ ਭੁੱਲਰ ਪਹਿਲੇ ਪਰਾਗਿਆਂ ਦੇ ਪੰਜਾਬੀਆਂ ਦੀ ਭਾਸ਼ਾਈ ਸਮੱਸਿਆ ਦੀ ਗੱਲ ਜਦੋਂ ਮੈਂ ਪੰਜਾਬੀ ਲੇਖਕ ਜਗਜੀਤ ਬਰਾੜ ਨਾਲ ਛੇੜੀ, […]

No Image

ਠੇਕੇਦਾਰ ਦਾ ਟਿਊਬਵੈਲ

July 30, 2014 admin 0

ਤੇਰੀਆਂ ਗਲੀਆਂ-2 ਸਿਰਕੱਢ ਪੰਜਾਬੀ ਪੱਤਰਕਾਰ ਦਲਬੀਰ ਸਿੰਘ (20 ਅਗਸਤ 1949-28 ਜੁਲਾਈ 2007) ਦੀ ਸਵੈ-ਜੀਵਨੀ ‘ਤੇਰੀਆਂ ਗਲੀਆਂ’ ਅਸੀਂ ਆਪਣੇ ਪਾਠਕਾਂ ਨਾਲ ਸਾਂਝੀ ਕਰ ਰਹੇ ਹਾਂ। ਇਸ […]

No Image

ਕਦੇ ਇਥੇ ਉਜਾੜ ਹੁੰਦੀ ਸੀ

July 30, 2014 admin 0

ਤੇਰੀਆਂ ਗਲੀਆਂ-1 ਸਾਡੇ ਆਪਣੇ ਦਲਬੀਰ ਸਿੰਘ (20 ਅਗਸਤ 1949-28 ਜੁਲਾਈ 2007) ਨੂੰ ਇਸ ਫਾਨੀ ਸੰਸਾਰ ਤੋਂ ਗਿਆਂ ਪੂਰੇ ਸੱਤ ਸਾਲ ਹੋ ਗਏ ਹਨ। ਉਂਜ ਉਨ੍ਹਾਂ […]

No Image

ਪੰਜਾਬੀਅਤ ਦਾ ਰੰਗ ਅਤੇ ਅਮਰੀਕੀ ਅੰਗਰੇਜ਼ੀ ਦਾ ਲਹਿਜ਼ਾ

July 23, 2014 admin 0

ਪੰਜਾਬੀ ਪਰਵਾਸੀਆਂ ਦੀ ਭਾਸ਼ਾਈ ਤਸਵੀਰ-2 ਗੁਰਬਚਨ ਸਿੰਘ ਭੁੱਲਰ ਪਰਵਾਸੀ ਪਰਿਵਾਰਾਂ ਦੇ ਬੱਚਿਆਂ ਨੂੰ ਪੰਜਾਬੀ ਨਾਲ ਜੋੜੀ ਰੱਖਣ ਵਾਸਤੇ ਗੁਰਦੁਆਰੇ ਆਪਣੀ ਭੂਮਿਕਾ ਨਿਭਾਉਣ ਦਾ ਯਤਨ ਕਰਦੇ […]