No Image

‘ਮੇਰੇ ਸਮਿਆਂ ਦੀ ਪੰਜਾਬੀ ਗਾਇਕੀ’ ਭੌਰੇ ਦੀ ਰੰਗੀਲੀ ਤੇ ਰਸੀਲੀ ਸ਼ੈਲੀ

September 10, 2014 admin 0

-ਪਿੰ੍ਰæ ਸਰਵਣ ਸਿੰਘ ਭੌਰਾ ਭੌਰਾ ਹੀ ਹੈ। ਜੰਗਲ ਬੇਲਿਆਂ ਤੇ ਫੁੱਲਾਂ ਕਲੀਆਂ ‘ਤੇ ਮੰਡਰਾਉਣ ਵਾਲਾ ਭੌਰਾ। ਰੰਗ ਮਾਣਨ, ਮਹਿਕ ਸੁੰਘਣ, ਰਸ ਲੈਣ ਤੇ ਲੇਖਕ ਬਣ […]

No Image

ਯਾਦਗਾਰੀ ਹਾਈ ਸਕੂਲ

September 3, 2014 admin 0

ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਨਾਟਕਕਾਰ ਗੁਰਦਿਆਲ ਸਿੰਘ ਫੁੱਲ ਦਾ ਪਿੰਡ ਨੰਗਲ ਸ਼ਾਮਾਂ ਸੀ/ਹੈ। ਪੱਤਰਕਾਰ ਦਲਬੀਰ ਸਿੰਘ (20 ਅਗਸਤ 1949-28 ਜੁਲਾਈ 2007) ਨੇ […]

No Image

ਬਾਬੇ ਦਾਦੇ ਰੱਬ ਰਜਾ ਦੇ…

September 3, 2014 admin 0

ਪ੍ਰੋæ ਬ੍ਰਿਜਿੰਦਰ ਸਿੰਘ ਸਿੱਧੂ ਦਾ ਇਹ ਲੇਖ ‘ਬਾਬੇ ਦਾਦੇ ਰੱਬ ਰਜਾ ਦੇæææ’ ਸੁਧੇ ਅਨੁਭਵ ਵਿਚੋਂ ਨਿਕਲਿਆ ਹੈ। ਇਸੇ ਕਰ ਕੇ ਇਹ ਦਿਲਚਸਪ ਵੀ ਬਹੁਤ ਹੈ […]

No Image

ਬੱਸ ਏਨੀ ਕੁ ਅੰਮ੍ਰਿਤਾ

August 27, 2014 admin 0

ਐਤਕੀਂ ਕਾਨਾ ਸਿੰਘ ਨੇ ਆਪਣੇ ਚਿੱਤ-ਚੇਤੇ ਦੇ ਬੋਹੀਏ ਵਿਚੋਂ ਉਘੀ ਲੇਖਕਾ ਅੰਮ੍ਰਿਤਾ ਪ੍ਰੀਤਮ (31 ਅਗਸਤ 1919-31 ਅਕਤੂਬਰ 2005) ਦੇ ਨਾਂ ਦੀ ਪੂਣੀ ਕੱਤੀ ਹੈ। ਕਾਨਾ […]

No Image

ਛੱਪੜ ਵਾਲੀ ਥਾਂ

August 27, 2014 admin 0

ਪੰਜਾਬੀ ਪੱਤਰਕਾਰੀ ਦੀ ਸਿਰਕੱਢ ਸ਼ਖਸੀਅਤ ਮਰਹੂਮ ਦਲਬੀਰ ਸਿੰਘ (20 ਅਗਸਤ 1949-28 ਜੁਲਾਈ 2007) ਇਸ ਸਵੈ-ਜੀਵਨੀ ਵਿਚ ਵੀ ‘ਪੰਜਾਬੀ ਟ੍ਰਿਬਿਊਨ’ ਵਿਚ ਛਪਦੇ ਰਹੇ ਆਪਣੇ ਹਰਮਨਪਿਆਰੇ ਕਾਲਮ […]

No Image

ਬ੍ਰਾਹਮਣੀ ਸੋਚ ਖਿਲਾਫ ਬੁਲੰਦ ਆਵਾਜ਼-ਅਨੰਤਮੂਰਤੀ

August 27, 2014 admin 0

ਗੁਰਬਖਸ਼ ਸਿੰਘ ਸੋਢੀ ਮਸ਼ਹੂਰ ਕੰਨੜ ਲੇਖਕ ਯੂਡੱਪੀ ਰਾਜਗੋਪਾਲਾਚਾਰੀਆ ਅਨੰਤਮੂਰਤੀ ਅਜਿਹਾ ਲੇਖਕ ਸੀ ਜਿਸ ਨੇ ਸਾਰੀ ਉਮਰ ਸੱਜ-ਪਿਛਾਖੜੀ ਆਰæਐਸ਼ਐਸ਼ ਅਤੇ ਭਾਜਪਾ ਖਿਲਾਫ਼ ਝੰਡਾ ਬੁਲੰਦ ਕਰੀ ਰੱਖਿਆ। […]

No Image

ਮਾਸਟਰ ਦੀ ਕਬਰ

August 21, 2014 admin 0

ਸਿਰਕੱਢ ਪੱਤਰਕਾਰ ਮਰਹੂਮ ਦਲਬੀਰ ਸਿੰਘ (20 ਅਗਸਤ 1949-28 ਜੁਲਾਈ 2007) ਆਪਣੀ ਸਵੈ-ਜੀਵਨੀ ‘ਤੇਰੀਆਂ ਗਲੀਆਂ’ ਵਿਚ ਵੀ ‘ਪੰਜਾਬੀ ਟ੍ਰਿਬਿਊਨ’ ਵਿਚ ਛਪਦੇ ਰਹੇ ਆਪਣੇ ਹਰਮਨਪਿਆਰੇ ਕਾਲਮ ‘ਜਗਤ […]

No Image

ਮਾਲਕ ਵੱਲ ਵਾਪਸੀ

August 21, 2014 admin 0

ਪ੍ਰੋæ ਹਰਪਾਲ ਸਿੰਘ ਪੰਨੂ ਫੋਨ: 91-94642-51454 ਮੇਰੇ ਬੱਚਿਆਂ ਦੇ ਮਾਸੀ-ਮਾਸੜ ਮੁਦਕੀ ਦੇ ਲਾਗੇ ਲੋਹਾਮ ਜੀਤ ਸਿੰਘ ਵਾਲਾ ਰਹਿੰਦੇ ਹਨ। ਉਨ੍ਹਾਂ ਦਾ ਪਰਿਵਾਰ ਘੋੜੇ-ਘੋੜੀਆਂ ਪਾਲਣ-ਵੇਚਣ ਦਾ […]