No Image

ਪ੍ਰਕਾਸ਼ ਰੇਡੀਓ ਵਾਲਾ

December 24, 2014 admin 0

‘ਪ੍ਰਕਾਸ਼ ਰੇਡੀਓ ਵਾਲਾ’ ਵਿਚ ਦਲਬੀਰ ਸਿੰਘ ਨੇ ਆਪਣੇ ਪਿੰਡ ਦੇ ਉਸ ਕਲਾਕਾਰ ਦੀ ਗੱਲ ਕੀਤੀ ਹੈ ਜਿਸ ਵਿਚ ਨਿਰਮਾਣਤਾ ਕੁੱਟ-ਕੁੱਟ ਕੇ ਭਰੀ ਹੋਈ ਸੀ। ਉਹਨੇ […]

No Image

ਮੇਰੀ ਕਹਾਣੀ ਦੀ ਕਹਾਣੀ

December 24, 2014 admin 0

ਕਹਾਣੀ ਇਉਂ ਤੁਰੀ-1 ਪੰਜਾਬੀ ਕਹਾਣੀ ਜਗਤ ਵਿਚ ਗੁਰਬਚਨ ਸਿੰਘ ਭੁੱਲਰ ਦਾ ਨਿਵੇਕਲਾ ਅਤੇ ਨਿਆਰਾ ਸਥਾਨ ਹੈ। ਉਨ੍ਹਾਂ ਦੀਆਂ ਕਹਾਣੀਆਂ ਵਿਚ ਪੰਜਾਬ, ਖਾਸ ਕਰ ਕੇ ਮਾਲਵਾ […]

No Image

ਪੰਜਾਂ ਸਾਲਾਂ ਦੀ ਕਥਾ: ਦਿ ਪ੍ਰੈਜ਼ੀਡੈਂਸ਼ੀਅਲ ਯੀਅਰਜ਼

December 24, 2014 admin 0

ਜਗਜੀਤ ਸਿੰਘ ਸੇਖੋਂ ਦੱਖਣੀ ਅਫਰੀਕਾ ਹੀ ਨਹੀਂ, ਸਮੁੱਚੇ ਸੰਸਾਰ ਵਿਚ ਨਸਲੀ ਵਿਤਕਰੇ ਨਾਲ ਸੰਘਰਸ਼ ਦੇ ਚਿੰਨ੍ਹ ਬਣੇ ਨੈਲਸਨ ਮੰਡੇਲਾ ਦੀ ਦੂਜੀ ਸਵੈ-ਜੀਵਨੀ Ḕਦਿ ਪ੍ਰੈਜ਼ੀਡੈਂਸ਼ੀਅਲ ਯੀਅਰਜ਼Ḕ […]

No Image

ਗੁਰਦੁਆਰਾ: ਕੁਝ ਹੋਰ ਯਾਦਾਂ

December 17, 2014 admin 0

‘ਗੁਰਦੁਆਰਾ: ਕੁਝ ਹੋਰ ਯਾਦਾਂ’ ਵਿਚ ਦਲਬੀਰ ਸਿੰਘ ਨੇ ਆਪਣੇ ਤਜਰਬੇ ਵਿਚੋਂ ਆਪਣੇ ਮੁੱਢਲੇ ਸਾਲਾਂ ਬਾਰੇ ਕੁਝ ਹੋਰ ਗੱਲਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਵਿਚ ਸਿੱਖੀ ਨਾਲ […]

No Image

ਕੱਚਾ ਘਰ

December 17, 2014 admin 0

‘ਕੱਚਾ ਘਰ’ ਸਮਝੋ ਆਪਣੇ ਪੰਜਾਬ ਦਾ ਫੇਰਾ ਹੈ। ਇਹ ਫੇਰਾ ਹਰ ਪਰਵਾਸੀ ਦੇ ਮਨ ਵਿਚ ਬਹੁਤ ਡੂੰਘਾ ਉਤਰਿਆ ਹੋਇਆ ਹੈ। ਜਾਪਦਾ ਹੈ, ਵਕਤ ਉਥੇ ਦਾ […]

No Image

ਧੀਆਂ ਦੇ ਹਿੱਸੇ ਦਾ ਆਸਮਾਨ

December 17, 2014 admin 0

ਸਾਰਾ ਸ਼ਗੁਫਤਾ ਦਾ ਨਾਂ ਸਾਹਮਣੇ ਆਉਂਦਿਆਂ ਹੀ ਅੱਖਾਂ ਸਾਹਵੇਂ ਉਦਾਸੀ ਜਿਹੀ ਵਿਛ ਜਾਂਦੀ ਹੈ। ਤੀਹ ਸਾਲ ਪਹਿਲਾਂ, 1984 ਵਿਚ ਪਾਕਿਸਤਾਨ ਦੀ ਇਹ ਜਾਈ ਕਵਿਤਾ ਲਿਖਦੀ, […]

No Image

ਵੱਡਾ ਗੁਰਦੁਆਰਾ

December 10, 2014 admin 0

ਦਲਬੀਰ ਸਿੰਘ (20 ਅਗਸਤ 1949-28 ਜੁਲਾਈ 2007) ਨੇ ਆਪਣੀ ਸਵੈ-ਜੀਵਨੀ ‘ਤੇਰੀਆਂ ਗਲੀਆਂ’ ਵਿਚ ਭਾਵੇਂ ਆਪਣੇ ਪਿੰਡ ਨੰਗਲ ਸ਼ਾਮਾ ਦੀਆਂ ਯਾਦਾਂ ਪਰੋਈਆਂ ਹਨ; ਪਰ ਯਾਦਾਂ ਦੀਆਂ […]

No Image

ਉਹ ਵੀ ਰੱਬ ਦਾ ਜੀਅ ਹੈ, ਯਾਰੋ!

December 10, 2014 admin 0

ਗੁਰਬਚਨ ਸਿੰਘ ਭੁੱਲਰ ਦੇਸ ਵਿਚ ਇਸ ਦੋ ਅਕਤੂਬਰ ਤੋਂ Ḕਸਵੱਛ ਭਾਰਤ ਅਭਿਆਨḔ, ਅਰਥਾਤ ਭਾਰਤ ਨੂੰ ਸਾਫ ਰੱਖਣ ਦੀ ਮੁਹਿੰਮ ਦਾ ਅਰੰਭ ਕੀਤਾ ਗਿਆ। ਦੋ ਅਕਤੂਬਰ, […]

No Image

ਰਸੀਆ ਨਿੰਬੂ ਲਿਆਈ ਦੇ ਵੇ

December 10, 2014 admin 0

‘ਚਿੱਤ-ਚੇਤਾ’ ਵਿਚ ਕਾਨਾ ਸਿੰਘ ਨੇ ਸਿਰਫ ਆਪਣੇ ਚੇਤੇ ਦੀ ਚੰਗੇਰ ਹੀ ਪਾਠਕਾਂ ਸਾਹਮਣੇ ਨਹੀਂ ਉਲੱਦੀ, ਸਗੋਂ ਸੰਤਾਲੀ ਤੋਂ ਪਹਿਲਾਂ ਦੀਆਂ ਬਹੁਤ ਸਾਰੀਆਂ ਕਹਾਣੀਆਂ ਤੇ ਇਨ੍ਹਾਂ […]