No Image

ਏ ਆਰ ਰਹਿਮਾਨ ਦੀ ਰਾਮ ਕਹਾਣੀ

January 21, 2015 admin 0

ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਸੰਸਾਰ ਭਰ ਵਿਚ ਮਸ਼ਹੂਰੀ ਖੱਟਣ ਵਾਲੇ ਸੰਗੀਤਕਾਰ ਏæਆਰæ ਰਹਿਮਾਨ ਦਾ ਅਸਲ ਨਾਮ ਆਰæਐਸ਼ ਦਿਲੀਪ ਕੁਮਾਰ ਹੈ। ਉਹ ਦਿਲੀਪ […]

No Image

ਦਿੱਲੀ ਦੇ ਸਾਹਿਤਕ ਦਰਿਆ

January 14, 2015 admin 0

ਕਹਾਣੀ ਇਉਂ ਤੁਰੀ-4 ਪੰਜਾਬੀ ਕਹਾਣੀ ਜਗਤ ਵਿਚ ਗੁਰਬਚਨ ਸਿੰਘ ਭੁੱਲਰ ਦਾ ਨਿਵੇਕਲਾ ਅਤੇ ਨਿਆਰਾ ਸਥਾਨ ਹੈ। ਉਨ੍ਹਾਂ ਦੀਆਂ ਕਹਾਣੀਆਂ ਵਿਚ ਪੰਜਾਬ, ਖਾਸ ਕਰ ਕੇ ਮਾਲਵਾ […]

No Image

ਅਣਖ ਲਈ ਕਤਲਾਂ ਦਾ ਜਰਖ਼ੇਜ ਮਾਹੌਲ

January 14, 2015 admin 0

ਦਲਜੀਤ ਅਮੀ ਫੋਨ: 91-97811-21873 ਨੌਜਵਾਨ ਮੁੰਡੇ ਕੁੜੀਆਂ ਵਲੋਂ ਇੱਕ-ਦੂਜੇ ਨਾਲ ਰਹਿਣ ਦਾ ਫੈਸਲਾ ਮਾਪਿਆਂ ਨੂੰ ਇਸ ਹੱਦ ਤੱਕ ਨਾ-ਖੁਸ਼ਗਬਾਰ ਗੁਜ਼ਰਦਾ ਹੈ ਕਿ ਹੱਥੀਂ ਪਾਲੇ ਪੁੱਤਾਂ-ਧੀਆਂ […]

No Image

ਰੱਖ ਸਬਰ ਆਊ ਸੰਤੋਖ ਲੋਕਾ…

January 7, 2015 admin 0

ਮੇਜਰ ਕੁਲਾਰ ਬੋਪਾਰਰਾਏ ਕਲਾਂ ਫੋਨ: 916-273-2856 ਪਾਲੀ ਅਤੇ ਲਾਲੀ ਸਕੇ ਭਰਾ ਹਨ। ਮਿਹਨਤੀ ਪੂਰੇ ਪਰ ਕਿਸਮਤ ਸਾਥ ਨਹੀਂ ਸੀ ਦੇ ਰਹੀ। ਪੱਕੀ ਫਸਲ ‘ਤੇ ਮੀਂਹ […]

No Image

ਦਿਲ ਵਾਲਾ ਦੁਖੜਾ

January 7, 2015 admin 0

ਸਾਲ 1947 ਵਿਚ ਪੰਜਾਬੀਆਂ ਨੇ ਜੋ ਦਰਦ ਹੰਢਾਇਆ ਹੈ, ਉਸ ਦੀਆਂ ਬਹੁਤ ਸਾਰੀਆਂ ਪਰਤਾਂ ਹਨ। ਕਿਸੇ ਵੀ ਪਰਤ ਦੀ ਕੰਨੀ ਚੁੱਕ ਲਵੋ, ਦਰਦ ਘਰਾਲਾਂ ਬਣ […]

No Image

ਕਹਾਣੀ ਦਾ ਦਿੱਲੀ ਜਾ ਪਹੁੰਚਣਾ

January 7, 2015 admin 0

ਕਹਾਣੀ ਇਉਂ ਤੁਰੀ-3 ਪੰਜਾਬੀ ਕਹਾਣੀ ਜਗਤ ਵਿਚ ਗੁਰਬਚਨ ਸਿੰਘ ਭੁੱਲਰ ਦਾ ਨਿਵੇਕਲਾ ਅਤੇ ਨਿਆਰਾ ਸਥਾਨ ਹੈ। ਉਨ੍ਹਾਂ ਦੀਆਂ ਕਹਾਣੀਆਂ ਵਿਚ ਪੰਜਾਬ, ਖਾਸ ਕਰ ਕੇ ਮਾਲਵਾ […]

No Image

ਲੋਹੜੀ ਵੇ ਲੋਹੜੀ…

January 7, 2015 admin 0

ਬਲਜਿੰਦਰ ਮਾਨ ਫੋਨ: 91-98150-18947 ਲੋਹੜੀ ਸ਼ਬਦ ਤਿਲ+ਰੋੜੀ ਦੇ ਜੋੜ ਨਾਲ ਬਣਿਆ ਹੈ ਜੋ ਸਮਾਂ ਪਾ ਕੇ ਤਿਲੋੜੀ ਤੇ ਫਿਰ ਲੋਹੜੀ ਬਣਿਆ। ਕਈ ਥਾਂਈਂ ਇਸ ਨੂੰ […]

No Image

ਹਰ ਮਨੁੱਖ ਕਵੀ ਹੁੰਦਾ ਹੈ

December 31, 2014 admin 0

ਕਹਾਣੀ ਇਉਂ ਤੁਰੀ-2 ਪੰਜਾਬੀ ਕਹਾਣੀ ਜਗਤ ਵਿਚ ਗੁਰਬਚਨ ਸਿੰਘ ਭੁੱਲਰ ਦਾ ਨਿਵੇਕਲਾ ਅਤੇ ਨਿਆਰਾ ਸਥਾਨ ਹੈ। ਉਨ੍ਹਾਂ ਦੀਆਂ ਕਹਾਣੀਆਂ ਵਿਚ ਪੰਜਾਬ, ਖਾਸ ਕਰ ਕੇ ਮਾਲਵਾ […]

No Image

ਬੀਹੀ ਦੇ ਆਰ-ਪਾਰ

December 31, 2014 admin 0

ਦਲਬੀਰ ਸਿੰਘ ਨੇ ਆਪਣੀ ਸਵੈ-ਜੀਵਨੀ ‘ਤੇਰੀਆਂ ਗਲੀਆਂ’ ਦੇ ਆਖਰੀ ਕਾਂਡ ‘ਬੀਹੀ ਦੇ ਆਰ-ਪਾਰ’ ਵਿਚ ਇਕ ਵਾਰ ਫਿਰ ਪਿੰਡ ਦਾ ਭਲਵਾਨੀ ਗੇੜਾ ਮਾਰਿਆ ਹੈ ਅਤੇ ਨਾਲ […]