ਬਜ਼ੁਰਗ, ਇਕੱਲ ਅਤੇ ਰੁਝੇਵਾਂ
ਦਵਿੰਦਰ ਕੌਰ ਅੱਜ ਮੈਂ ਆਪ ਵੀ ਜ਼ਿੰਦਗੀ ਦੀ ਸ਼ਾਮ ਹੰਢਾ ਰਹੀ ਹਾਂ ਅਤੇ ਆਪਣੇ ਬਣਾਏ ਆਲ੍ਹਣੇ ਨੂੰ ਸੰਭਾਲਣ ਤੋਂ ਅਸਮਰਥ ਹਾਂ। ਬਜ਼ੁਰਗਾਂ ਦੀ ਤ੍ਰਾਸਦੀ ਬਾਰੇ […]
ਦਵਿੰਦਰ ਕੌਰ ਅੱਜ ਮੈਂ ਆਪ ਵੀ ਜ਼ਿੰਦਗੀ ਦੀ ਸ਼ਾਮ ਹੰਢਾ ਰਹੀ ਹਾਂ ਅਤੇ ਆਪਣੇ ਬਣਾਏ ਆਲ੍ਹਣੇ ਨੂੰ ਸੰਭਾਲਣ ਤੋਂ ਅਸਮਰਥ ਹਾਂ। ਬਜ਼ੁਰਗਾਂ ਦੀ ਤ੍ਰਾਸਦੀ ਬਾਰੇ […]
ਸਤਿਕਾਰਯੋਗ ਸੰਪਾਦਕ ਜੀ, ਗੁਰ ਫਤਿਹ ਪ੍ਰਵਾਨ ਹੋਵੇ ਜੀ। ‘ਪੰਜਾਬ ਟਾਈਮਜ਼’ ‘ਚ ਛਪਦੇ ਸਾਰੇ ਹੀ ਲੇਖ ਬੜੇ ਸਲਾਹੁਣਯੋਗ ਹੁੰਦੇ ਹਨ ਜਿਸ ਲਈ ਆਪ ਵਧਾਈ ਦੇ ਪਾਤਰ […]
ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਵਿਚ ਸਰੀਰਕ ਪੱਖੋਂ ਹੀਣੇ ਸ਼ਰਧਾਲੂਆਂ ਲਈ ਕੁਰਸੀਆਂ ਲੱਗਣੀਆਂ ਚਾਹੀਦੀਆਂ ਹਨ ਜਾਂ ਨਹੀਂ, ਇਸ ਮਾਮਲੇ ‘ਤੇ ਵੱਡਾ ਵਿਵਾਦ ਹੈ। ਕਈ ਗੁਰੂ […]
ਹਰਪਾਲ ਸਿੰਘ ਪੰਨੂ ਫੋਨ: 91-94642-51454 ਪਿਛਲੇ ਦਿਨੀਂ ਇਕ ਪਿਛੋਂ ਇਕ ਕੁਝ ਅਜਿਹੀਆਂ ਘਟਨਾਵਾਂ ਵਾਪਰੀਆਂ ਕਿ ਦੁਨੀਆਂ ਭਰ ਵਿਚ ਵਸਦੇ ਸਿੱਖ ਸ਼ਰਮਿੰਦਾ ਹੋਏ। ਪਹਿਲੀ ਵਿਚ ਇਕ […]
ਡਾæ ਗੁਰਨਾਮ ਕੌਰ ਕੈਨੇਡਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 488 ‘ਤੇ ਰਾਗ ਆਸਾ ਵਿਚ ਦਰਜ ਸ਼ਬਦ ‘ਜਿਨ੍ਹ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ’ […]
ਹਰਪਾਲ ਸਿੰਘ ਪੰਨੂ ਫੋਨ: 91-94642-51454 ਦਸ ਸਾਲ ਸੱਤਾ ਦਾ ਸੁਖ ਮਾਣਨ ਪਿੱਛੋਂ ਹਾਰ ਜਾਣ ਉਪਰੰਤ ਅਕਾਲੀਆਂ ਦੀ ਆਲੋਚਨਾ ਹੋਣ ਲੱਗ ਜਾਣੀ ਸੁਭਾਵਿਕ ਹੈ ਪਰ ਇਹ […]
ਸਤਿਕਾਰਯੋਗ ਸੰਪਾਦਕ ਜੀ, Ḕਪੰਜਾਬ ਟਾਈਮਜ਼Ḕ ਦੇ 12 ਅਗਸਤ ਦੇ ਅੰਕ ਵਿਚ ਛਪਿਆ ਡਾæ ਹਰਭਜਨ ਸਿੰਘ ਦਾ ਲੇਖ Ḕਪੰਜਾਬ ਵਿਚ ਵਿਗੜਦੇ ਇਸਾਈ-ਸਿੱਖ ਸਬੰਧḔ ਪੜ੍ਹਿਆ। ਮੈਂ ਸਭ […]
ਮਾਨਯੋਗ ਸੰਪਾਦਕ ਜੀਓ, ਪੰਜਾਬ ਟਾਈਮਜ਼ ਦੇ 26 ਅਗਸਤ ਦੇ ਪਰਚੇ ਵਿਚ ਬੀਬੀ ਗੁਰਜੀਤ ਕੌਰ ਦਾ ਲੇਖ ‘ਸਿਰ ਦਸਤਾਰ, ਗੁੱਟ ‘ਤੇ ਧਾਗਾ’ ਪੜ੍ਹਿਆ ਜਿਸ ਵਿਚ ਉਨ੍ਹਾਂ […]
ਡਾæ ਹਰਪਾਲ ਸਿੰਘ ਪੰਨੂ ਫੋਨ: 91-94642-51454 ਭਨਿਆਰੇਵਾਲਾ ਗ੍ਰੰਥ-ਵਿਵਾਦ, ਨਿਰੰਕਾਰੀ-ਸਿੱਖ ਟਕਰਾਉ, ਆਸ਼ੁਤੋਸ਼ ਵਿਵਾਦ-ਪੰਜਾਬ ਕਦੀ ਇਨ੍ਹਾਂ ਰਾਹੂ-ਕੇਤੂਆਂ ਤੋਂ ਮੁਕਤ ਹੋ ਸਕੇਗਾ ਜੋ ਨਿਤ ਦਿਨ ਆ ਕੇ ਸੂਰਜ […]
ਸਤਿਕਾਰਯੋਗ ਸੰਪਾਦਕ ਜੀ, Ḕਪੰਜਾਬ ਟਾਈਮਜ਼Ḕ ਪੜ੍ਹ ਕੇ ਜਿੰਨੀ ਸੰਤੁਸ਼ਟੀ ਹੁੰਦੀ ਹੈ, ਸ਼ਬਦਾਂ ਵਿਚ ਬਿਆਨ ਕਰਨੀ ਔਖੀ ਹੈ। ਮੈਂ ਇਸ ਅਖਬਾਰ ਨੂੰ ਇੱਕੋ ਡੀਕ ਨਹੀਂ, ਸਗੋਂ […]
Copyright © 2025 | WordPress Theme by MH Themes