ਆਫ਼ੀਆ ਦੇ ਜਹਾਦ ਦਾ ਸੱਚ
‘ਪੰਜਾਬ ਟਾਈਮਜ਼’ ਵਿਚ ਲੜੀਵਾਰ ਚੱਲ ਰਹੀ ਹਰਮਹਿੰਦਰ ਚਹਿਲ ਦੀ ਲਿਖਤ ‘ਆਫੀਆ ਸਦੀਕੀ ਦਾ ਜਹਾਦ’ ਧਾਰਮਿਕ ਜਨੂੰਨ ਬਾਰੇ ਬਹੁਤ ਅੱਛੀ ਰੋਸ਼ਨੀ ਪਾਉਂਦੀ ਹੈ।
‘ਪੰਜਾਬ ਟਾਈਮਜ਼’ ਵਿਚ ਲੜੀਵਾਰ ਚੱਲ ਰਹੀ ਹਰਮਹਿੰਦਰ ਚਹਿਲ ਦੀ ਲਿਖਤ ‘ਆਫੀਆ ਸਦੀਕੀ ਦਾ ਜਹਾਦ’ ਧਾਰਮਿਕ ਜਨੂੰਨ ਬਾਰੇ ਬਹੁਤ ਅੱਛੀ ਰੋਸ਼ਨੀ ਪਾਉਂਦੀ ਹੈ।
‘ਪੰਜਾਬ ਟਾਈਮਜ਼’ ਦੀ ਰੰਗਾ-ਰੰਗ ਸ਼ਾਮ ਮੁਬਾਰਕ। ਤੁਹਾਡਾ ਪਰਿਵਾਰ ਅਤੇ ਅਦਾਰੇ ਨਾਲ ਜੁੜਿਆ ਹੋਇਆ ਹਰ ਬਸ਼ਰ ਇਸ ਸ਼ੁਭ ਮੌਕੇ ਮੁਬਾਰਕਬਾਦ ਦਾ ਹੱਕਦਾਰ ਹੈ। ਤੇਰਾਂ ਵਰ੍ਹੇ ਪਹਿਲਾਂ […]
‘ਪੰਜਾਬ ਟਾਈਮਜ਼’ ਅਮਰੀਕਾ ਦਾ ਨਵਾਂ ਨਿਵੇਕਲਾ ਹਫਤਾਵਾਰ ਅਖ਼ਬਾਰ ਹੈ ਜੋ ਹਰ ਵਰਗ ਦੇ ਪਾਠਕਾਂ ਨੂੰ ਉਨ੍ਹਾਂ ਦੇ ਸੁਹਜ-ਸੁਆਦ ਅਨੁਸਾਰ ਪੜ੍ਹਨ ਸਮੱਗਰੀ ਪੁੱਜਦੀ ਕਰਦਾ ਹੈ, ਤੇ […]
ਮਨਿੰਦਰ ਸਿੰਘ ਕਾਂਗ ਦੀ ਕਹਾਣੀ ‘ਭਾਰ’ ਪੰਜਾਬ ਟਾਈਮਜ਼ ਵਿਚ ਦੋ ਕਿਸ਼ਤਾਂ ਵਿਚ ਪੜ੍ਹਨ ਦਾ ਸੁਭਾਗ ਪ੍ਰਾਪਤ ਹੋਇਆ। ਇਹ ਕਹਾਣੀ ਪੰਜਾਬ ਦੇ ਉਸ ਸੰਕਟਮਈ ਸਮੇਂ ਨੂੰ […]
‘ਪੰਜਾਬ ਟਾਈਮਜ਼’ ਦੇ 23 ਫਰਵਰੀ ਵਾਲੇ ਅੰਕ ਵਿਚ ‘ਕਲਮ ਦਾ ਕਮਾਲ’ ਲੇਖ ਪੜ੍ਹਿਆ। ਇਸ ਵਿਚ ਸੋਚ ਦੇ ਸਮੁੰਦਰ ਵਿਚ ਡੁਬਕੀ ਮਾਰ, ਸ਼ਬਦਾਂ ਦੇ ਮੋਤੀ ਕੱਢ […]
ਗੁਰਜੀਤ ਕੌਰ, ਬੇਅਟਾਊਨ (ਟੈਕਸਸ) ਫੋਨ: 713-469-2474 ‘ਪੰਜਾਬ ਟਾਈਮਜ਼’ ਦੇ 9 ਫਰਵਰੀ ਵਾਲੇ ਅੰਕ ਵਿਚ ਸ਼ ਨੰਦ ਸਿੰਘ ਬਰਾੜ ਦਾ ਲੇਖ ਪੜ੍ਹਿਆ। ਉਨ੍ਹਾਂ ਬੀਤੇ ਦਿਨਾਂ ਦੌਰਾਨ […]
ਭਾਰਤ ਵਿਚ ਰੋਗੀਆਂ, ਕੋਹੜੀਆਂ, ਬੇਸਹਾਰਾ ਅਣਗਿਣਤ ਦੁਖੀਆਂ ਦੀ ਬਾਂਹ ਮਦਰ ਟੇਰੇਸਾ (26æ08æ1910 ਤੋਂ 05æ09æ1997) ਨੇ ਕਲਕੱਤੇ ਵਿਖੇ ਫੜੀ।
‘ਪੰਜਾਬ ਟਾਈਮਜ਼’ ਦੇ 9 ਫਰਵਰੀ ਵਾਲੇ ਅੰਕ ਵਿਚ ਡਾæ ਗੋਬਿੰਦਰ ਸਿੰਘ ਸਮਰਾਓ ਦੀ ਸਿੱਖ ਧਰਮ ਦੇ ਪ੍ਰਚਾਰਕਾਂ ਬਾਰੇ ਚਿੱਠੀ ਪੜ੍ਹੀ। ਡਾæ ਸਮਰਾਓ ਨੇ ਬੜਾ ਅਹਿਮ […]
‘ਪੰਜਾਬ ਟਾਈਮਜ਼’ ਦੇ ਇਕ ਪ੍ਰੇਮੀ ਪਾਠਕ ਫਕੀਰ ਚੰਦ ਸੈਂਪਲਾ ਵਿਰੁਧ ਨਿਪੁੰਨ ਲੇਖਕ ਡਾæ ਗੋਬਿੰਦਰ ਸਿੰਘ ਸਮਰਾਓ ਨੇ 9 ਫਰਵਰੀ ਦੇ ਅੰਕ ਵਿਚ ‘ਸੰਪਾਦਕ ਦੀ ਡਾਕ’ […]
ਬੀਬੀ ਸੁਰਜੀਤ ਕੌਰ ਸੈਕਰਾਮੈਂਟੋ ਨੇ ਸਿੱਖ ਧਰਮ ਵਿਚ ਹੋ ਰਹੀਆਂ ਤਬਦੀਲੀਆਂ ਬਾਰੇ ਅੰਤਾਂ ਦਾ ਫਿਕਰ ਪ੍ਰਗਟ ਕੀਤਾ ਹੈ ਅਤੇ ਸਾਨੂੰ ਸਭ ਨੂੰ ਹੀ ਫਿਕਰਮੰਦ ਹੋਣਾ […]
Copyright © 2025 | WordPress Theme by MH Themes