No Image

ਅਰਥ ਦਾ ਅਨਰਥ

November 23, 2016 admin 0

ਪ੍ਰੋæ ਅਵਤਾਰ ਸਿੰਘ ਅਤੇ ਪ੍ਰੋæ ਹਰਪਾਲ ਸਿੰਘ ਦੇ ਪ੍ਰਤੀਕਰਮ ਪੜ੍ਹ ਕੇ ਨਿਰਾਸ਼ਾ ਹੋਈ। ਦੋ ਗੱਲਾਂ ਮਨ ‘ਚ ਆਈਆਂ। ਸੋਚਿਆ, ਇਹ ਕਿਸ ਕਿਸਮ ਦੀ ਬਹਿਸ ਹੈ? […]

No Image

ਆਦਰਸ਼ ਅਧਿਆਪਕ ਗਿਆਨੀ ਭਵਖੰਡਨ ਸਿੰਘ ਨੂੰ ਚੇਤੇ ਕਰਦਿਆਂ

July 27, 2016 admin 0

ਸੰਪਾਦਕ ਸਾਹਿਬ, 23 ਜੁਲਾਈ ਦੇ ਆਪ ਜੀ ਦੇ ਅਤਿਅੰਤ ਅਦੁੱਤੀ ਤੇ ਹਰਮਨਪਿਆਰੇ ਅਖਬਾਰ Ḕਪੰਜਾਬ ਟਾਈਮਜ਼Ḕ ਵਿਚ ਆਦਰਸ਼ ਅਧਿਆਪਕ ਗਿਆਨੀ ਭਵਖੰਡਨ ਸਿੰਘ ਦਾ ਜੀਵਨ-ਚਿੱਤਰ ਪੜ੍ਹ ਕੇ […]

No Image

ਪੰਜਾਬ ਟਾਈਮਜ਼ ਦੇ ਕਿਆ ਕਹਿਣੇ!

July 27, 2016 admin 0

ਪਿਆਰੇ ਸੰਪਾਦਕ ਜੀਓ, ਆਪ ਜੀ ਦੇ ਪਰਚੇ ਪੰਜਾਬ ਟਾਈਮਜ਼ ਦੇ ਕਿਆ ਕਹਿਣੇ! ਹਰ ਵਾਰ ਇੰਨੀ ਨਵੀਂ ਨਰੋਈ ਗਿਆਨ ਭਰਪੂਰ ਸਮਗਰੀ ਕਿ ਪਾਠਕ ਪੜ੍ਹਦਾ ਹੀ ਨਾ […]

No Image

ਕੋਹਿਨੂਰ ਹੀਰੇ ਦੀ ਪੂਰੀ ਕਹਾਣੀ

May 11, 2016 admin 0

ਇਤਿਹਾਸ ਵਿਚ ਕੋਹਿਨੂਰ ਹੀਰੇ ਦਾ ਲਿਖਤੀ ਸਬੂਤ ਮੁਗਲ ਰਾਜ ਤੋਂ ਪਹਿਲਾਂ ਦਾ ਨਹੀਂ ਮਿਲਦਾ। ਸੰਨ 1526 ਵਿਚ ਬਾਬਰ ਦੀ ਇਬਰਾਹੀਮ ਲੋਧੀ ਨਾਲ ਪਾਣੀਪਤ ਦੇ ਮੈਦਾਨ […]

No Image

ਕੋਹਿਨੂਰ ਹੀਰੇ ਦੀ ਯਾਦ

May 4, 2016 admin 0

ਦਸ ਕੁ ਸਾਲ ਬਾਅਦ ਲੋਕਾਂ ਨੂੰ ਕੋਹਿਨੂਰ ਹੀਰੇ ਦੀ ਯਾਦ ਆਉਂਦੀ ਹੈ ਤਾਂ ਹੌਲ ਪੈਣ ਲਗਦੇ ਹਨ ਜਿਵੇਂ ਕੋਹਿਨੂਰ ਹੀਰਾ ਕੋਈ ਪ੍ਰੇਤ ਆਤਮਾ ਹੋਵੇ। ਲੀਡਰਾਂ […]

No Image

ਅਜਮੇਰ ਸਿੰਘ ਦੀ ਆਲੋਚਨਾ

April 27, 2016 admin 0

23 ਅਪਰੈਲ ਦੇ ‘ਪੰਜਾਬ ਟਾਈਮਜ਼’ ਵਿਚ ਗੁਰਦੀਪ ਦੇਹਰਾਦੂਨ ਦਾ ਲੇਖ ‘ਸਿੱਖਾਂ ਦੀ ਸਿਧਾਂਤਕ ਘੇਰਾਬੰਦੀ ਦੇ ਪ੍ਰਸੰਗ’ ਪੜ੍ਹਿਆ। ਅਜਮੇਰ ਸਿੰਘ ਦੀਆਂ ਪੁਸਤਕਾਂ ਵਿਰੁਧ ਇਸ ਤੋਂ ਪਹਿਲਾਂ […]

No Image

ਪੰਜਾਬ ਟਾਈਮਜ਼ ਤੇ ਪ੍ਰਵਾਸੀ ਪੰਜਾਬੀ ਪੱਤਰਕਾਰੀ

April 13, 2016 admin 0

‘ਪੰਜਾਬ ਟਾਈਮਜ਼’ ਦਾ ਸਾਲਾਨਾ ਸਮਾਗਮ ਐਤਕੀਂ ਵੀ ਖੂਬ ਭਰਿਆ ਹੋਵੇਗਾ। ਸੰਜੀਦਾ ਵਿਚਾਰਾਂ ਹੋਈਆਂ ਹੋਣਗੀਆਂ ਅਤੇ ਸੁਆਦਲੇ ਪਕਵਾਨਾਂ ਤੇ ਮਧੁਰ ਗੀਤ-ਸੰਗੀਤ ਦਾ ਭਰਵਾਂ ਅਨੰਦ ਮਾਣਿਆ ਹੋਵੇਗਾ। […]