No Image

ਪੁੱਤਰ ਮੋਹ ਦੇ ਪੁਰਾਤਨ ਪੱਤਰੇ

August 14, 2013 admin 0

ਤਰਲੋਚਨ ਸਿੰਘ ਦੁਪਾਲਪੁਰ ਫੋਨ: 408-915-1268 ਰਾਜਪੂਤਾਨੇ ਦੀ ਹਿੰਦੂ ਰਾਣੀ ਜੋਧਾ ਬਾਈ ਦੀ ਕੁੱਖੋਂ ਪੈਦਾ ਹੋਏ ਆਪਣੇ ਪੁੱਤਰ ਸ਼ਹਿਜ਼ਾਦਾ ਸਲੀਮ ਨੂੰ ਗੋਦੀ ‘ਚ ਲੈ ਕੇ ਅਕਬਰ […]

No Image

ਨੀਮ ਹਕੀਮ ਤੇ ਨਿੰਮ ਹਕੀਮ!

August 7, 2013 admin 0

ਤਰਲੋਚਨ ਸਿੰਘ ਦੁਪਾਲਪੁਰ ਫੋਨ: 408-915-1268 ਜੇਠ-ਹਾੜ੍ਹ ਧੁੱਖੀਂ ਸਾਉਣ ਭਾਦੋਂ ਰੁੱਖੀਂ। ਇਹ ਉਨ੍ਹਾਂ ਸਮਿਆਂ ਦੇ ਕਿਸੇ ਚੁਮਾਸੇ ਦੀ ਵਾਰਤਾ ਹੈ, ਜਦੋਂ ਪਿੰਡਾਂ ਵਿਚ ਬਿਜਲੀ ਦਾ ਨਾਂ-ਨਿਸ਼ਾਨ […]

No Image

ਸੰਗਤ ਦੇ ਸਤਿਕਾਰੇ ਅਤੇ ਜੈਕਾਰੇ!

July 31, 2013 admin 0

ਤਰਲੋਚਨ ਸਿੰਘ ਦੁਪਾਲਪੁਰ ਫੋਨ: 408-915-1268 ਗੁਰਦੁਆਰਾ ਸਾਹਿਬ ਅੰਦਰ ਆਮ ਹਫਤਾਵਾਰੀ ਦੀਵਾਨ ਨਾਲੋਂ ਜ਼ਰਾ ਵੱਧ ਗਿਣਤੀ ਵਿਚ ਸੰਗਤਾਂ ਪਹੁੰਚੀਆਂ ਹੋਈਆਂ ਸਨ ਕਿਉਂਕਿ ਪ੍ਰਬੰਧਕਾਂ ਨੇ ਚੋਖੀ ਮਾਇਆ […]

No Image

ਵੇਦ ਵਿਆਸ ਨੇ ਸੱਚ ਹੀ ਕਿਹਾ ਹੋਇਐ!

July 17, 2013 admin 0

ਤਰਲੋਚਨ ਸਿੰਘ ਦੁਪਾਲਪੁਰ ਫੋਨ: 408-915-1268 ਪਿੰਡ ਵਿਚ ਤਿੰਨ ਮੰਜ਼ਲੀ ਕੋਠੀæææਬਹੁਤੇ ਕਮਰਿਆਂ ਨਾਲ ਅਟੈਚ ਬਾਥਰੂਮæææਬਾਥਰੂਮਾਂ ਵਿਚ ਇੰਪੋਰਟਡ ਟੱਬ ਅਤੇ ਗੀਜ਼ਰ ਲੱਗੇ ਹੋਏæææਏæਸੀæ ਦੀ ਠੰਢੀ ਠਾਰ ਸਹੂਲਤæææਬਿਜਲੀ […]

No Image

ਮਹਿਤੇ ਚੌਕ ਦੀ ਮਹਿਮਾ

July 10, 2013 admin 0

ਤਰਲੋਚਨ ਸਿੰਘ ਦੁਪਾਲਪੁਰ ਫੋਨ: 408-915-1268 ਇਸੇ ਵਰ੍ਹੇ ਅਪਰੈਲ ਮਹੀਨੇ ਦੀ ਗੱਲ ਹੈ, ਜਲੰਧਰੋਂ ਛਪਦੀ ਇਕ ਪੰਜਾਬੀ ਅਖ਼ਬਾਰ ਵਿਚ ਮੇਰੀ ਕੋਈ ਲਿਖਤ ਛਪੀ ਹੋਈ ਸੀ। ਕੈਲੀਫੋਰਨੀਆ […]

No Image

ਸਾਖੀਆਂ ਦੇ ਸਿੱਟੇ ਬਾਰੇ ਸੋਚਿਓ ਸੱਜਣ ਜੀ!

July 3, 2013 admin 0

ਤਰਲੋਚਨ ਸਿੰਘ ਦੁਪਾਲਪੁਰ ਫੋਨ: 408-915-1268 ਕੋਈ ਲੰਮੇ ਚੌੜੇ ਜੰਤਰਾਂ-ਮੰਤਰਾਂ ਜਾਂ ਜਪਾਂ-ਤਪਾਂ ਦੀ ਥਾਂ, ਸਿਰਫ ਅੱਠਾਂ ਨੁਕਤਿਆਂ ਵਾਲਾ ‘ਅਸ਼ਟਾਂਗ ਮਾਰਗ’ ਦੱਸਣ ਵਾਲੇ ਮਹਾਤਮਾ ਬੁੱਧ ਦੇ ਇਰਦ-ਗਿਰਦ […]

No Image

ਇਕ ਹਾਸਾ ਤੇ ਇਕ ਹਾਦਸਾ

June 19, 2013 admin 0

ਤਰਲੋਚਨ ਸਿੰਘ ਦੁਪਾਲਪੁਰ ਫੋਨ: 408-915-1268 ਸਦਾ ਨਾ ਬਾਗੀਂ ਬੁਲਬੁਲ ਬੋਲੇ, ਸਦਾ ਨਾ ਮੌਜ ਬਹਾਰਾਂ। ਜੁਗੜਿਆਂ ਤੋਂ ਚਲੀਆਂ ਆਉਂਦੀਆਂ ਕਹਾਵਤਾਂ ਵਰਗਾ ਕਿਸੇ ਗੀਤ ਦਾ ਇਹ ਮੁਖੜਾ […]

No Image

ਖੀਰ, ਚਰਖਾ, ਕੁੱਤਾ, ਢੋਲ਼…!

May 29, 2013 admin 0

ਤਰਲੋਚਨ ਸਿੰਘ ਦੁਪਾਲਪੁਰ ਫੋਨ: 408-915-1268 ਕਾਇਨਾਤ ਦੇ ਮਾਲਕ ਦੀ ਰਜ਼ਾ ਅੱਗੇ ਸਿਰ ਨਿਵਾ ਕੇ ਚੱਲਣ ਵਾਲੇ ਧਰਮੀ ਲੋਕ ਅਕਸਰ ਹੀ ਕਹਿ ਦਿੰਦੇ ਨੇ ਕਿ ਕੌਣ […]